album cover
Allure
692
R&B/Soul
Allure adlı parça {albumName} albümünün bir parçası olarak 808 Music / BOUNCE tarafından 9 Aralık 2022 tarihinde yayınlandıMidnight - EP
album cover
Çıkış Tarihi9 Aralık 2022
Firma808 Music / BOUNCE
Melodiklik
Akustiklik
Valence
Dans Edilebilirlik
Enerji
BPM64

Krediler

PERFORMING ARTISTS
Shally Rehal
Shally Rehal
Performer
KULTARGOTBOUNCE
KULTARGOTBOUNCE
Performer
COMPOSITION & LYRICS
Shally Rehal
Shally Rehal
Composer
PRODUCTION & ENGINEERING
KULTARGOTBOUNCE
KULTARGOTBOUNCE
Producer
Rj Pasin
Rj Pasin
Producer

Şarkı sözleri

ਹੋ ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਬਣ ਠਣ ਚੱਕਮੀ
ਤੂੰ ਸਹੇਲੀਆਂ ਨਾ ਆਈ ਏ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਆਉਂਦੇ ਜਾਂਦੇ ਟੱਕ ਦੇ ਨੇ
ਜੱਟ ਦੀ ਚੜ੍ਹਾਈ ਏ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਬਿੱਲੋ ਦੀ ਕਹਿਰ ਜਵਾਨੀ
ਉੱਤੋ ਮੁਖ ਤੇ ਨਾਦਾਨੀ
ਮੂੰਹ ਤੋਂ ਆ ਮਿੱਠਾ ਬੋਲਦੀ
ਅੱਖਾਂ ਨਾਲ ਵਿਸ਼ ਘੋਲਦੀ
ਮੋਡ ਤੇ ਪਰਸ ਬੋਟੇਗਾ
ਪਈ ਏ ਡਰੈੱਸ ਚੈਨਲ ਦੀ
ਰੱਖਦੀ ਪੱਬ ਬੋਚ ਬੋਚ ਕੇ
ਜੁੱਤੀ ਅਮੀਨਾ ਮੁਆਦੀ
ਕਿਨੇ ਨੇ ਦੰਦ ਭੋਰਦੇ
ਨਚਦੀ ਜੱਦ ਡਾਂਸ ਫਲੋਰ ਤੇ
ਬਾਹ ਫੜ੍ਹਕੇ ਹਿੱਕ ਨਾਲ ਲਾਈ
ਸੜ ਦੀ ਮੰਡੀਰ ਏ ਸਾਲੀ
ਤੂੰ ਵੀ ਅੱਜ ਵੀ ਲੋਰ ਚ ਫਿਰਦੀ
ਜੱਟ ਨੇ ਆ ਸਿਰ ਨੂੰ ਚੜ੍ਹੀ
ਰੋਲ ਬੈਕਵੁੱਡ ਬੂਟੀ
ਇੰਡੀਕਾ ਦੀ ਲਈ ਆ ਨੀ
ਹੋ ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਬਣ ਠਣ ਚੱਕਮੀ
ਤੂੰ ਸਹੇਲੀਆਂ ਨਾ ਆਈ ਏ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਆਉਂਦੇ ਜਾਂਦੇ ਟੱਕ ਦੇ ਨੇ
ਜੱਟ ਦੀ ਚੜ੍ਹਾਈ ਏ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਹੋ ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਗੁੰਡਿਆਂ ਦੇ ਵਾਂਗ ਲਾਈਕ
ਗੱਬਰੂ ਦੀ ਟੋਰ ਨੀ
ਪੈਰਾਂ ਵਿੱਚ ਔੱਫ ਵ੍ਹਾਈਟ
ਅੱਖਾਂ ਤੇ ਡਿਓਰ ਨੀ
ਨੱਡੀਆਂ ਦੇ ਦਿਲ ਲੁੱਟੇ
Karan adore ni
ਕਿੰਨੀਆਂ ਨੇ ਜੋਰ ਲਾਇਆ
ਹੁੰਦਾ ਨਾ ਸਕੋਰ ਨੀ
ਕੁਰਤੇ ਪਜਾਮੇ ਵਿਚ
ਹੁੰਦੇ ਸੀ ਬਿਫੋਰ ਨੀ
ਹੁਣ ਡਾਊਨਟਾਊਨ ਚੱਕ
ਖਾਲੀ ਨੇ ਸਟੋਰ ਨੀ
ਕੋਡੀ ਦੇ ਸਟਾਰ ਜੇਹਾ
ਲੱਗਦਾ ਏ ਸ਼ੋਰ ਨੀ
ਚਾਂਦੀ ਆਲੀ ਡੱਬੀ ਵਿੱਚ
ਰੱਖੀ ਦੀ ਪਿਓਰ ਨੀ
ਹੋ ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਬਣ ਠਣ ਚੱਕਮੀ
ਤੂੰ ਸਹੇਲੀਆਂ ਨਾ ਆਈ ਏ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਆਉਂਦੇ ਜਾਂਦੇ ਟੱਕ ਦੇ ਨੇ
ਜੱਟ ਦੀ ਚੜ੍ਹਾਈ ਏ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਹੋ ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
ਹੋ ਜੱਟ ਥੋੜਾ ਹਾਈ ਆ ਨੀ
ਉੱਤੋ ਘੁੱਟ ਲਈ ਆ ਨੀ
ਤੇਰੇ ਉੱਤੇ ਟਿਕੀ ਅੱਖ
ਤੇਰੇ ਉੱਤੇ ਆਈ ਆ ਨੀ
Written by: Shally Rehal
instagramSharePathic_arrow_out􀆄 copy􀐅􀋲

Loading...