album cover
Illegal
album cover
Illegal adlı parça {albumName} albümünün bir parçası olarak UV Sandhu tarafından 29 Kasım 2022 tarihinde yayınlandıIllegal - Single
29 Kasım 2022
FirmaUV Sandhu
BPM89
Melodiklik
Akustiklik
Valence
Dans Edilebilirlik
Enerji

Şarkı sözleri

ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਥੋੜਾ ਨੀ ਓ ਪੂਰਾ ਬਦਨਾਮ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਚੇਤੀ ਨੀ ਓ ਵੈਲ ਸਾਡੇ ਪੁਗਣੇ
ਹੋਣੇ ਏ ਤਾ ਕੁਰੇ ਹਾਲੇ ਦੁਗਣੇ
ਸਾਡਾ ਪੱਕਾ ਨੀ ਟਿਕਾਣਾ ਕਿੱਥੇ ਸੌਣਾ ਹੁੰਦਾ ਏ
ਕਿਵੇ ਕਾਲੀ ਨੇਰੀ ਰਾਤ ਨੂੰ ਨੰਗਾਉਣਾ ਹੁੰਦਾ ਏ
ਸਾਡਾ ਪੱਕਾ ਨੀ ਟਿਕਾਣਾ ਕਿੱਥੇ ਸੌਣਾ ਹੁੰਦਾ ਏ
ਕਿਵੇ ਕਾਲੀ ਨੇਰੀ ਰਾਤ ਨੂੰ ਨੰਗਾਉਣਾ ਹੁੰਦਾ ਏ
ਕਿੱਥੇ ਤੇਰੀ ਨਿਬਨੀ ਆ ਕੁੜੀ ਜੱਟ ਨਾਲ
ਰੋਜ਼ ਅੱਸੀ ਵੈਰੀ ਖੂੰਜੇ ਲਾਉਣੇ ਹੁੰਦੇ ਆ
ਰੋਜ਼ ਅੱਸੀ ਵੈਰੀ ਲੰਮੇ ਪਾਉਣੇ ਹੁੰਦੇ ਆ
ਰੋਜ਼ ਅੱਸੀ ਕੋਕੇ ਚ ਜੜਾਉਣੇ ਹੁੰਦੇ ਆ
ਰੋਜ਼ ਅੱਸੀ ਵੈਰੀ ਲੰਮੇ ਪਾਉਣੇ ਹੁੰਦੇ ਆ
ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਥੋੜਾ ਨੀ ਓ ਪੂਰਾ ਬਦਨਾਮ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਕੁਰੇ ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਹੂ ਹਾ
ਕੁਰੇ ਟੌਪ ਉੱਤੇ ਮਿੱਤਰਾਂ ਦਾ ਨਾ ਚਲਦਾ ਹੂ ਹਾ
ਓ ਨਿੱਤ ਦੀ ਰੂਟੀਨ ਸਾਡੀ ਕਰਨਾ ਏ ਫਨ ਨੀ
ਕਾਰਾ ਜੇਹੜੀ ਕੇਰਾ ਸਾਰੇ ਜਾਂਦੇ ਗੱਲ ਮੰਨ ਨੀ
ਮਿਤਰਾਂ ਨੇ ਟੰਗੀ ਏ ਨੀ ਦੱਬ ਨਾਲ ਗੰਨ ਨੀ
ਓ ਵੈਰੀਆਂ ਤੋਂ ਪੁੱਛੀ ਮੈਂ ਗਰਮ ਵਾਂਗ ਸੁਨ
ਮੈਂ ਗਰਮ ਵਾਂਗ ਸੁਨ ਨੀ
ਓ ਨਾਲ ਜਿਹਦੇ ਖਾਰਾ ਫੇਰ ਪੂਰਾ ਆ ਨੀ ਖੜਦਾ
ਨਾਲ ਉਹਦੇ ਰਵਾ ਕਦੇ ਸਾਥ ਨੀ ਓ ਛੱਡ ਦਾ ਨੀ
ਦੋਗਲੇ ਬੰਦੇ ਨਾ ਸਾਡੀ ਯਾਰੀ ਨੀ ਓ ਲੱਗਦੀ
ਦਿਲ ਦੀ ਜ਼ਮੀਨ ਸਾਡੀ ਏਦਾਂ ਹੀ ਆ ਵਗਦੀ
ਕੰਮ ਜੇਹੜੇ ਯਾਰਾਂ ਦੇ ਸੀ ਸਿਰੇ ਚੜ੍ਹਤੇ
ਗੁੰਡੇ ਜੇਹੜੇ ਬਣ ਦੇ ਪਾਤਾਲੇ ਗਾੜਤੇ
ਵੱਟੇ ਵੱਟੇ ਵੈਰੀ ਅਸਮਾਨੇ ਚੜ੍ਹਤੇ
ਮਾਰ ਉੱਤੇ ਜਾਈਏ ਜਦੋ ਜਾਈਏ ਥਾਰ ਤੇ
ਕੁਰੇ ਮਾਰ ਉੱਤੇ ਜਾਈਏ ਜਦੋਂ ਜਾਈਏ ਥਾਰ ਤੇ
ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਹੂ ਹਾ
ਕੁਰੇ ਟੌਪ ਉੱਤੇ ਮਿੱਤਰਾਂ ਦਾ ਨਾ ਚਲਦਾ ਹੂ ਹਾ
ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਹਥਿਆਰ ਵੀ ਬੜੇ ਤੇ ਮੇਰੇ ਯਾਰ ਵੀ ਬੜੇ
ਸਾਥੋਂ ਦੱਸੇ ਨੀ ਓ ਜਾਣੇ ਕੰਮ ਕਾਰ ਵੀ ਬੜੇ
ਕੁਰੇ ਜਿਨ੍ਹਾਂ ਨਾਲ ਜੱਟ ਦੀ ਆ ਬੈਣੀ ਉਠਣੀ
ਬੰਦੇ ਮੇਰੇ ਨਾਲ ਸਾਰੇ ਖਰੇ ਤੋਂ ਖਰੇ
ਕੁਰੇ ਬੰਦੇ ਮੇਰੇ ਨਾਲ ਸਾਰੇ ਖਰੇ ਤੋਂ ਖਰੇ
ਬੰਦੇ ਮੇਰੇ ਨਾਲ ਸਾਰੇ ਪਰੇ ਤੋਂ ਪਰੇ
ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਥੋੜਾ ਨੀ ਓ ਪੂਰਾ ਬਦਨਾਮ ਚਲਦਾ ਨੀ ਤੇਰੇ ਸ਼ਹਿਰ ਬੱਲੀਏ
ਕੁਰੇ ਟੌਪ ਉੱਤੇ ਮਿਤਰਾਂ ਦਾ ਨਾ ਚਲਦਾ ਹੂਊਊਊ ਹਾਆਆ
ਕੁਰੇ ਟੌਪ ਉੱਤੇ ਮਿੱਤਰਾਂ ਦਾ ਨਾ ਚਲਦਾ ਹੂ ਹਾ
ਟੌਪ ਉੱਤੇ ਮਿਤਰਾਂ ਦਾ ਨਾ ਚਲਦਾ
Written by: Yuvraj Singh Sandhu

Loading...