album cover

Rutba

103.572Music2023
Turnede
album cover
00:00
00:20
00:25
00:45
00:55
01:10
01:25
01:30
02:00
02:30
04:40
04:45
05:00
06:25
00:00
06:44
Geçtiğimiz 7 Gün
Rutba geçen hafta yaklaşık 55 saniye civarında en sık keşfedilen şarkı oldu

Müzik Videosu

Müzik Videosu

Şarkı sözleri

ਆ ਅਹਾ ਅਹਾ ਹੋ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਚਿਰਾਂ ਪਿੱਛੋਂ ਜਦੋ ਅਹਿਸਾਸ ਹੋਣ ਗੇ
ਓਹਦੋਂ ਦਿਲਦਾਰ ਨਹੀਓ ਪਾਸ ਹੋਣ ਗੇ
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣ ਗੇ
ਹਾਲੇ ਵੀ ਕੁਝ ਸੋਚ ਲੈ ਵੇ ਮੇਹਰਮਾ
ਜੇ ਮਨ ਸਮਝਾ ਲਵੇ ਕਿੱਧਰੇ
ਹਾਲੇ ਵੀ ਕੁਝ ਸੋਚ ਲੈ ਵੇ ਮੇਹਰਮਾ
ਜੇ ਮਨ ਸਮਝਾ ਲਵੇ ਕਿੱਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਸਾਨੂੰ ਸਾਡੀ ਗੱਲ ਦਾ ਜਵਾਬ ਦੇਜਾਈ
ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇਜਾਈ
ਜਿਹਦੀ ਪੱਤੀ ਪੱਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸੈਟ ਦਾ ਗੁਲਾਬ ਦੇਜਾਈ
ਕੇ ਮਹਿਕਾਂ ਮੁੜ ਆਉਣੀਆਂ ਨੇ ਮਾਲੀਆਂ
ਜੜ੍ਹਾਂ ਨੂੰ ਪਾਣੀ ਪਾ ਲਵੇ ਕਿੱਧਰੇ
ਹਾਂ ਮਹਿਕਾਂ ਮੁੜ ਆਉਣੀਆਂ ਨੇ ਮਾਲੀਆਂ
ਜੜ੍ਹਾਂ ਨੂੰ ਪਾਣੀ ਪਾ ਲਵੇ ਕਿੱਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਜ਼ਿੰਦਗੀ ਦਾ ਮਾਇਨਾ ਸਕਾਰ ਹੋਏਗਾ
ਜਦੋ ਦਿਲ ਕਿਸੇ ਤੇ ਨਿਸਾਰ ਹੋਏਗਾ
ਹਾਲੇ ਤਾਂ ਕਹਾਣੀਆਂ ਦੇ ਵਾਂਗਰਾ ਲੱਗੇ
ਸੱਚ ਲਗੂ ਜਦੋ ਇਹ ਪਿਆਰ ਹੋਏਗਾ
ਕਰੇ ਜੇ ਮੇਹਰਬਾਨੀਆਂ ਪਿਆਰਿਆ
ਇਹ ਦਿਲ ਸੋਹਣੇ ਲਾ ਲਵੇ ਕਿਧਰੇ
ਕਰੇ ਜੇ ਮੇਹਰਬਾਨੀਆਂ ਪਿਆਰਿਆ
ਇਹ ਦਿਲ ਸੋਹਣੇ ਲਾ ਲਾਵੇ ਵੇ ਕਿੱਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਰਾਂਝਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਏ ਸ਼ਰਾਰਤਾਂ ਕਾਰਾ ਕੇ ਲੰਘ ਦੇ
ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤੈਯੋਂ ਤੈਥੋਂ ਇੰਨਾ ਕੁ ਇਸ਼ਾਰਾ ਮੰਗਦੇ
ਆ ਨਿਵੀ ਪਾਕੇ ਹੱਸਦੇ ਛਬੀਲਿਆ
ਜੇ ਅਖੀਆਂ ਮਿਲਾ ਲਵੇ ਕਿਧਰੇ
ਆ ਨਿਵੀ ਪਾਕੇ ਹੱਸਦੇ ਛਬੀਲਿਆ
ਜੇ ਅਖੀਆਂ ਮਿਲਾ ਲਵੇ ਕਿਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਖ਼ਵਾਬਾਂ ਤੇ ਖ਼ਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋ ਕਦੇ ਗੁੱਸੇ ਚ ਜਤਾਉਣਾ ਹੱਕ ਵੇ
ਰੋਹਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾਕੇ ਵੇਖੇ ਜਦੋ ਇੱਕ ਟੱਕ ਵੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇ ਕਿਧਰੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇ ਕਿਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
ਕਾਸ਼ਨੀ ਖੁਮਾਰੀਆਂ ਦੀ ਲੋਰ ਵੇਖ ਲੇ
ਅਜ਼ਲਾਂ ਤੋਂ ਆਸ਼ਿਕੀ ਦੀ ਟੋਰ ਵੇਖ ਲੇ
ਅੰਬਰਾਂ ਤੇ ਕੀਤਾ ਏ ਬਸੇਰਾ ਚੰਨ ਵੇ
ਦਿਲਾਂ ਦੀ ਜ਼ਮੀਨ ਤੇ ਚਕੋਰ ਵੇਖ ਲੇ
ਇਹ ਗੀਤ ਸਰਤਾਜ ਦਾ ਇਹ ਹਾਣ ਦਾ
ਜੇ ਰੂਹਾਂ ਚ ਵਸਾ ਲਵੇ ਕਿੱਧਰੇ
ਇਹ ਗੀਤ ਸਰਤਾਜ ਦਾ ਇਹ ਹਾਣ ਦਾ
ਜੇ ਰੂਹਾਂ ਚ ਵਸਾ ਲਵੇ ਕਿੱਧਰੇ
ਕਿੱਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇ ਕਿੱਧਰੇ
ਕਿੱਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਾਵੇ ਕਿੱਧਰੇ
Written by: Beat Minister, Satinder Sartaaj

Shazam Alt Bilgi

Dil seç:
Google Play Store
Apple App Store
Chrome Web Store
Galaxy Store

Bizi Takip Edin

Loading...