album cover
We Know Well
album cover
00:05
00:25
00:40
00:50
01:05
01:15
01:20
01:30
01:40
02:05
00:00
02:33
Geçtiğimiz 7 Gün
We Know Well geçen hafta yaklaşık 50 saniye civarında en sık keşfedilen şarkı oldu

Şarkı sözleri

Gur Sidhu Music
ਗੱਲ ਕਰੇਂਗਾ ਤਾਂ ਕਰੀ ਹੀਰ ਰਾਂਝਿਆਂ ਤੋਂ ਪਰਾ ਹੋ ਕੇ
ਸਿੱਖਣਾ ਕੀ ਓਥੋਂ ਰੱਖ ਪੱਟ ਤੇ ਸਿਰਾਣਾ ਸੋਣਗੇ
ਸੁੱਤੇ ਨਈਓਂ ਸਿੰਘ ਆਏ ਜੰਗਲਾ ਨੂੰ ਪਾਟ ਦੇ
ਆਪ ਭੁਖੇ ਰਹਿ ਕੇ ਸੀਘੇ ਘੋੜਿਆਂ ਨੂੰ ਪਾਲਦੇ
ਸਿਰ ਤੇ ਨਈ ਛੱਤ ਤਾਂ ਵੀ ਮੱਥੇ ਤੇ ਨਈ ਵੱਟ ਕਾਲੇ
ਬੱਦਲਾਂ ਤੋਂ ਲੱਗੇ ਅੱਜ ਮੀਂਹ ਵਰਦਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
(ਕੀ ਕਰਨਾ)
(ਅਸੀਂ ਕੀ ਕਰਨਾ)
ਆਓ ਮਰਦਾਂ ਨੇ ਮੌਡਲਾਂ ਨੀ follow ਕੀਤੀਆਂ
ਤੇ ਸਾਰਾ ਮਰਦਾਂ ਦਾ ਟੋਲਾ ਕਰੇ follow ਜੱਟ ਨੂੰ
ਖਾਂਦੇ ਨਈ ਖੁਰਾਕ ਓਹ ਤਾਂ ਖਾਰ ਖਾਂਦੇ ਨੇ
ਨੀ ਬਾਹਰ India ਤੋਂ ਮਿਲੇ ਨੇ award ਜੱਟ ਨੂੰ
ਭਲਾ ਮੰਗਿਆ ਸਰਬੱਤ ਸਾਡੇ ਸਿਰਤੇ ਆ ਹੱਥ
ਸਾਡਾ ਗੁਰੂ ਦੀ ਹਜ਼ੂਰੀ ਬਿਨਾਂ ਨਹੀਂ ਸਰਣਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
(ਕੀ ਕਰਨਾ)
(ਅਸੀਂ ਕੀ ਕਰਨਾ)
ਓ ਸ਼ਿਮਲੇ Dalhousie ਵੱਡੇ tour ਕੱਢ ਦੇ
ਸ਼੍ਰੀ ਅਨੰਦਪੁਰ ਸਾਹਿਬ ਗੱਡੀ ਪਾਈ ਕੇ ਨਈ
ਛੱਡ ਗਈ ਨੁ ਬੜਾmiss ਕਰਦੇ
ਯਾਦ ਸਾਹਿਬਜ਼ਾਦਿਆਂ ਦੀ ਕਦੇ ਆਈ ਕੇ ਨਈ
ਸਾਡੀ ਮਹਿਨਤ ਆ ਹੀਰ
ਸਾਡੇ weapon ਆ ਪੀਰ ਬਿੱਲੋ
ਔਖੇ time ਏਹਨਾ ਨੇ ਹੀ ਨਾਲ ਖੜਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
ਕਿਸੇ ਕੁੜੀ ਦੇ ਖ਼ਿਆਲਾਂ ਚ ਗਵਾਚੇ ਨਹੀਂ ਆ
ਸਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ
(ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ)
(ਚੰਗੀ ਤਰ੍ਹਾਂ ਪਤਾ ਅਸੀਂ ਕੀ ਕਰਨਾ)
Gur Sidhu Music
Written by: Cheema Y, Gur Sidhu
instagramSharePathic_arrow_out􀆄 copy􀐅􀋲

Loading...