album cover
Approach
album cover
Approach adlı parça {albumName} albümünün bir parçası olarak Rehaan Records tarafından 30 Mart 2018 tarihinde yayınlandıApproach - Single
30 Mart 2018
FirmaRehaan Records
BPM80
Melodiklik
Akustiklik
Valence
Dans Edilebilirlik
Enerji

Şarkı sözleri

[Intro]
ਜੋਵਨ ਢਿੱਲੋਂ!
ਕਰਨ ਔਜਲਾ!
ਹਰਜ ਨਾਗਰਾ!
ਅਪਰੋਚ ਜੱਟ ਦੀ
ਮਿੱਤਰਾਂ ਦਾ ਨਾਮ ਚੱਲੇ ਤੇਰੇ ਸ਼ਹਿਰ ਨੀ
ਜੱਟ ਨਿਰੀ ਜ਼ਹਿਰ ਨੀ
ਉੱਤੋ ਯਾਰ ਕਹਿਰ ਨੀ
[Verse 1]
ਮਿੱਤਰਾਂ ਦਾ ਨਾਮ ਚੱਲੇ ਤੇਰੇ ਸ਼ਹਿਰ ਨੀ
ਜੱਟ ਨਿਰੀ ਜ਼ਹਿਰ ਨੀ
ਉੱਤੋ ਯਾਰ ਕਹਿਰ ਨੀ
ਬੰਦੇ ਜੇਹੜੇ ਬੀਬਾ ਛੱਡ ਜਾਂਦੇ ਪੈਰ ਨੀ
ਓਹਦੇ ਮਾਰਾ ਫਾਇਰ ਨੀ
ਕੰਡਿਆਂ ਤੇ ਸੈਰ ਨੀ
[Verse 2]
ਜੋ ਭੀ ਕਹੂੰ ਸੱਚ ਕਹੂੰਗਾ
ਸਾਈਨ ਚੱਲੇ ਮਿੱਤਰਾਂ ਦਾ ਪੈਸੇ ਦੀ ਜਗ੍ਹਾ
ਤਾਂ ਵੀ ਵਾਦੂ ਕਰਦਾ ਨਾ ਚੂਜ਼ ਬੱਲੀਏ
ਜਿੱਥੇ ਤਕ ਮੇਰੀ ਅਪਰੋਚ ਬੱਲੀਏ
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
ਜਿੱਥੇ ਤਕ ਮੇਰੀ ਅਪਰੋਚ ਬੱਲੀਏ
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
[Verse 3]
ਕਰਨ ਔਜਲਾ!
ਯਾਰ ਤੇਰਾ ਇਹ ਸ਼ੌਂਕੀ ਨੀ
ਜੇਹੜੇ ਸਾੜ੍ਹ'ਦੇ ਜਾਂਦੇ ਭੌਂਕੀ ਨੀ
ਉੱਡ'ਦੇ ਰਹਿੰਦੇ ਕਾਂਵ ਸਾਲੇ
ਤੇ ਤੱਪਦੇ ਰਹਿੰਦੇ ਮੰਕੀ ਨੀ
ਖੁੱਲ੍ਹੇ ਸਾਡੇ ਖਰਚੇ ਆ ਨੀ
ਤਾਹੀਂ ਸਾਡੇ ਚਰਚੇ ਆ ਨੀ
ਵੀਜ਼ਾ ਆ ਤੇ ਵੈਰ ਨੀ ਕੁੜੀਏ
ਚਾਲੀ ਸਿਰ ਤੇ ਪਰਚੇ ਆਂ
[Verse 4]
ਕੈਸ਼ ਨਾਲ ਪੌਕੇਟਾਂ ਨੇ ਫੁੱਲ ਬੱਲੀਏ
ਤਾਹੀਂ ਜਾਣ ਨਾਰਾਂ ਡੁੱਲ-ਡੁੱਲ ਬੱਲੀਏ
ਨਾਰਾਂ ਦੈਣ ਕਿੱਸੀਆਂ ਫਲਾਇੰਗ ਯਾਰ ਨੂੰ
ਮਾੜਾ ਕਹਿਣ ਵੈਰੀਆਂ ਦੇ ਬੁੱਲਾਂ ਬੱਲੀਏ
ਕਰਦੇ ਆ ਫਨ ਨੀ ਸਵਾਦ ਲੈਣੇ ਆ
ਮੁੱਦੇ ਉੱਤੇ ਗੰਨ ਹਾਂ-ਹਾਂ ਸੱਚੀ ਕਹਿਣੇ ਆ
ਕਰਦੇ ਆ ਫਨ ਨੀ ਸਵਾਦ ਲੈਣੇ ਆ
ਮੁੱਦੇ ਉੱਤੇ ਗੰਨ ਹਾਂ-ਹਾਂ ਸੱਚੀ ਕਹਿਣੇ ਆ
ਮਿਤਰਾਂ ਦਾ ਕਾਰੋਬਾਰ ਲਿੱਟ ਬੱਲੀਏ
ਸੁੱਖ ਨਾਲ ਵੱਡਾ ਭਾਈ ਹਿਤ ਬੱਲੀਏ
ਗੇਮ ਜੇਹੜੇ ਖੇਡ ਦੇ ਨੇ ਨਵੇਂ ਸ਼ੋਰ ਨੀ
ਓਹਨਾਂ ਗੇਮਾਂ ਦਾ ਮੈਂ ਰਿਹਾ ਕੋਚ ਬੱਲੀਏ
ਜਿੱਥੇ ਤਕ ਮੇਰੀ ਅਪਰੋਚ ਬੱਲੀਏ
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
ਜਿੱਥੇ ਤਕ ਮੇਰੀ ਅਪਰੋਚ ਬੱਲੀਏ
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
[Verse 5]
ਫਾਇਰ ਫੂਰ ਤਾ ਕਰਦੇ ਰਹਿੰਦੇ
ਗੋਲੀ ਚਲਦੀ ਨਿੱਤ ਕੁੜੇ
ਹਰਜ ਨਾਗਰਾ ਯਾਰ ਮੇਰਾ
ਤੇ ਢਿੱਲੋਂ ਵੀ ਆ ਹਿਤ ਕੁੜੇ
ਪਿੰਡ ਘੁਰਾਲਾ ਵੈਲੀ ਵਾਲਾ
ਯਾਰੀ ਜੱਟ ਦੇ ਨਾਲ ਤੂੰ ਲਾ ਲਾ
ਗਰਮ ਸੁਬਾਹ ਦਾ ਮੁੰਡਾ ਕੁੜੀਏ
ਲੱਗਣ ਦਿੰਦਾ ਜਮਾਂ ਨੀ ਪਹਿਲਾਂ
ਔਜਲਾ ਨੀ ਔਜਲਾ ਖਿਲਾਰੇ ਪਾਉਂਦਾ ਏ
ਵੈਲਪੁਣੇ ਵਿੱਚ ਉਮਰਾਂ ਹੰਡਾਉਂਦਾ ਏ
ਗੱਡੀਆਂ ਤੇ ਕਦੇ ਯਾਰ ਬੜੇ ਬੱਲੀਏ
ਰੀਸ ਹੁੰਦੀ ਨਈਓ ਵੈਰੀ ਸੜੇ ਬੱਲੀਏ
[Verse 6]
ਕਰਨ ਘੁਰਾਲੇ ਆਲਾ ਯਾਰ ਪੱਕਾ ਆ
ਦੁੱਕੀ ਤਿੱਕੀ ਨਈਓ ਹੁੱਕਮ ਦਾ ਇੱਕਾ ਆ
ਕਰਨ ਘੁਰਾਲੇ ਆਲਾ ਯਾਰ ਪੱਕਾ ਆ
ਦੁੱਕੀ ਤਿੱਕੀ ਨਈਓ ਹੁੱਕਮ ਦਾ ਇੱਕਾ ਆ
ਮਾੜੇ ਉੱਤੇ ਕਰਦੇ ਨੀ ਚੌੜ ਸੋਹਣੀਏ
ਚੰਦਰਾ ਰਹਿਣ ਲੈਂਡਲੋਰਡ ਸੋਹਣੀਏ
ਸਿੱਰ ਚੱਕ ਚੱਕ ਜੇਹੜੇ ਸੀ ਗੇ ਲੰਘਦੇ
ਪਾਰਟੀ ਦੇਖ ਧੌਣ ਵਿੱਚ ਮੋਚ ਬੱਲੀਏ
ਜਿੱਥੇ ਤਕ ਮੇਰੀ ਅਪਰੋਚ ਬੱਲੀਏ
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
ਜਿੱਥੇ ਤਕ ਮੇਰੀ ਅਪਰੋਚ ਬੱਲੀਏ
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
[Outro]
(ਜਿੱਥੇ ਤਕ ਮੇਰੀ ਅਪਰੋਚ ਬੱਲੀਏ)
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
(ਜਿੱਥੇ ਤਕ ਮੇਰੀ ਅਪਰੋਚ ਬੱਲੀਏ)
ਓਥੇ ਤੇਰੀ ਜਾਣੀ ਨਈਓ ਸੋਚ ਬੱਲੀਏ
Written by: Harj Nagra, Karan Aujla
instagramSharePathic_arrow_out􀆄 copy􀐅􀋲

Loading...