album cover
Remember Me
669
Pop
Remember Me adlı parça {albumName} albümünün bir parçası olarak Sky Digital tarafından 14 Nisan 2023 tarihinde yayınlandıVersatile
album cover
AlbümVersatile
Çıkış Tarihi14 Nisan 2023
FirmaSky Digital
Melodiklik
Akustiklik
Valence
Dans Edilebilirlik
Enerji
BPM127

Müzik Videosu

Müzik Videosu

Krediler

PERFORMING ARTISTS
Zehr Vibe
Zehr Vibe
Performer
Anker Deol
Anker Deol
Performer
COMPOSITION & LYRICS
Zehr Vibe
Zehr Vibe
Songwriter
PRODUCTION & ENGINEERING
Anker Deol
Anker Deol
Producer

Şarkı sözleri

ਕਿਹੜੇ ਮੁਹ ਨਾਲ ਪੁੱਛੇ ਮੈਨੂੰ
ਇੰਨੀ ਛੇਤੀ ਭੁੱਲੀ ਕਿਉਂ
ਓਹਦੋਂ ਫਿਰ ਜਾਕੇ ਦੱਸ
ਗੈਰਾਂ ਨਾਲ ਖੁੱਲ੍ਹੀ ਕਿਉਂ
ਹੋਰਾਂ ਦਿਆਂ ਜੇਬਾਂ ਵਿੱਚ
ਨੋਟ ਹਰੇ ਵੇਖ ਕੇ
ਨੈਗਰਾ ਦੀ ਫਾਲ ਵਾਂਗੂ
ਜਾਨਦੀ ਸਿਗੀ ਦੁੱਲੀ ਕਿਓ
ਹੋਰਾਂ ਕੋਲੇ ਭਰੇ ਆ ਸਟੌਕ ਵੇਖ ਕੇ
ਓਹਦੋਂ ਗੈਰਾਂ ਦੀ ਤੂੰ ਮਿੱਠੀ ਮਿੱਠੀ ਟਾਕ ਵੇਖ ਕੇ
ਕਹਿੰਦੀ ਮਾਰਦੇ ਆ ਤਾਣੇ ਮੈਨੂੰ ਲੋਕ ਵੇਖ ਕੇ
ਓਹਦੋਂ ਛੱਡ ਗਈ ਸੀ ਯਾਰਾਂ ਨੂੰ ਬਰੋਕ ਵੇਖ ਕੇ
ਨੀ ਹੁਣ ਦੇਖ ਕਿੱਦਾਂ ਪਾਇਆ ਪਿਆ ਗਾਹ
ਨੀ ਕਰੀ ਹੋਰ ਦੀ ਤੂੰ ਜ਼ਿੰਦਗੀ ਤਬਾਹ
ਹੋ ਪੁੱਛੇ ਸਾਰੇ ਕਿਵੇਂ ਮੇਰੇ ਤੋਂ ਬਿਨਾ
ਨੀ ਤੇਰਾ ਚੇਤੇ ਵੀ ਨੀ ਮਿਤਰਾਂ ਨੂੰ ਨਾ
ਸਾਰੇ ਕਿਵੇਂ ਮੇਰੇ ਤੋਂ ਬਿਨਾ
ਨੀ ਤੇਰਾ ਚੇਤੇ ਵੀ ਨੀ ਮਿਤਰਾਂ ਨੂੰ ਨਾ
ਓਹ ਪੁੱਛਦੀ ਤੂੰ ਜੱਟਾ ਕਿੱਦਾਂ ਨਾ ਬੁਕਦੇ
ਹੱਥੀ ਕੀਤੀ ਆ ਕਮਾਈ ਏਹੇ ਤਾਂ ਬੁਕਦੇ
ਓਹਦੋਂ ਹਰੇ ਕਾਰਡ ਦੀ ਸੀ ਮੈਨੂੰ ਧੌਂਸ ਦੱਸਦੀ ਨੀ
ਹੁਣ ਮਿੱਤਰਾਂ ਦੇ ਨਾਮ ਥਾਂ ਥਾਂ ਬੁਕਦੇ
ਨੀ ਹੁਣ ਹੁੰਦੀ ਰਹੀ ਸੜ ਕੇ ਸਵਾਹ
ਹੋ ਜਿੱਥੇ ਜਾਣਾ ਜਾ ਨੀ ਸਾਨੂੰ ਪਰਵਾਹ
ਹੁਣ ਦੇਖ ਕਿੱਧਾਂ ਪਾਇਆ ਪਿਆ ਗਾਹ
ਨੀ ਕਰੀ ਹੋਰ ਦੀ ਤੂੰ ਜ਼ਿੰਦਗੀ ਤਬਾਹ
ਹੋ ਪੁੱਛੇ ਸਾਰੇ ਕਿਵੇਂ ਮੇਰੇ ਤੋਂ ਬਿਨਾ
ਨੀ ਤੇਰਾ ਚੇਤੇ ਵੀ ਨੀ ਮਿਤਰਾਂ ਨੂੰ ਨਾ
ਨਿਕਲਣ ਲੰਬੋ ਆ ਫਰਾਰੀਆਂ ਗਰਾਜਾਂ ਚੋਂ
ਬੱਦਲਾਂ ਤੇ ਪਹੁੰਚੇ ਜੱਟ ਬਿਨਾ ਕੋਈ ਜਹਾਜਾਂ ਤੋਂ
ਮਿੱਠੀਏ ਨੀ ਬੈੱਡ ਉੱਤੇ ਏਆਰ ਗੰਨਾਂ ਨੇ
ਤਾਲਿਆ ਤੇ ਨਿੱਕਲਿਆ ਸਟੈਕ ਨੇ ਦਰਾਜਾਂ ਚੋਂ
ਦੇਖ ਕਿੱਥੋਂ ਤਾਈਂ ਪਹੁੰਚ ਗਏ ਜੱਟ
ਚੜ੍ਹ'ਦੇ ਪੰਜਾਬ ਤੋਂ ਲੈਂਦੇ ਵੇ ਤਕ
ਵਧਿਆ ਸਤਾਰਾ ਦੇ ਕੱਢਤੇ ਸੱਕ
ਕੌਣ ਕਿ ਸੋਚਦਾ ਦਿੰਦੇ ਨੀ ਫੱਕ
ਤੂੰ ਵੀ ਦੇਖ ਕਿੱਧਾਂ ਪੂਰੇ ਹੁੰਦੇ ਚਾਹ
ਨੀ ਤੇਰਾ ਚੇਤੇ ਵੀ ਨੀ ਮਿਤਰਾਂ ਨੂੰ ਨਾ
ਹੋ ਪੁੱਛੇ ਸਾਰੇ ਕਿਵੇਂ ਮੇਰੇ ਤੋਂ ਬਿਨਾ
ਨੀ ਤੇਰਾ ਚੇਤੇ ਵੀ ਨੀ ਮਿਤਰਾਂ ਨੂੰ ਨਾ
ਸਾਰੇ ਕਿਵੇ ਮੇਰੇ ਤੋਂ ਬਿਨਾ
ਨੀ ਤੇਰਾ ਚੇਤੇ ਵੀ ਨੀ ਮਿਤਰਾਂ ਨੂੰ ਨਾ
Written by: Zehr Vibe
instagramSharePathic_arrow_out􀆄 copy􀐅􀋲

Loading...