album cover
Slay
54
World
Slay adlı parça {albumName} albümünün bir parçası olarak Garry Sidhu tarafından 9 Mayıs 2023 tarihinde yayınlandıSlay - Single
album cover
Çıkış Tarihi9 Mayıs 2023
FirmaGarry Sidhu
Melodiklik
Akustiklik
Valence
Dans Edilebilirlik
Enerji
BPM87

Krediler

COMPOSITION & LYRICS
Gurchet Sidhu
Gurchet Sidhu
Songwriter

Şarkı sözleri

ਮੱਥੇ ਤੇ ਟਿੱਕਾ ਲਾਕੇ ਕਿੱਧਰ ਨੂੰ ਖਿੱਚੀ ਤਿਆਰੀ
ਹਵਾਂ ਵਿੱਚ ਉੱਡ ਦੀ ਫਿਰੇ ਸਿਰੋਂ ਤੇਰੀ ਫੁਲਕਾਰੀ
ਮੱਥੇ ਤੇ ਟਿੱਕਾ ਲਾਕੇ ਕਿੱਧਰ ਨੂੰ ਖਿੱਚੀ ਤਿਆਰੀ
ਹਵਾਂ ਵਿੱਚ ਉੱਡ ਦੀ ਫਿਰੇ ਸਿਰੋਂ ਤੇਰੀ ਫੁਲਕਾਰੀ
ਬਿੱਲੀਆਂ ਅੱਖਾਂ ਵਿੱਚ ਰੱਖਦੀ ਪਾਕੇ ਮਸਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ
ਸੇਫੋਰਾ ਨਾਲ ਤੂੰ ਰੱਖਦੀ ਬੁਲੀਆਂ ਨੂੰ ਲਾਲ ਬਿੱਲੋ
ਬਲੌਂਡ ਹਾਈਲਾਈਟ ਕਰਾਲੇ ਤੂੰ ਕਾਲੇ ਵਾਲ ਬਿੱਲੋ
ਸੇਫੋਰਾ ਨਾਲ ਤੂੰ ਰੱਖਦੀ ਬੁਲੀਆਂ ਨੂੰ ਲਾਲ ਬਿੱਲੋ
ਬਲੌਂਡ ਹਾਈਲਾਈਟ ਕਰਾਲੇ ਤੂੰ ਕਾਲੇ ਵਾਲ ਬਿੱਲੋ
ਕੱਢੀ ਜਵਾਨੀ ਚੜ੍ਹ ਗੀ ਤੈਨੂੰ ਮੁਟਿਆਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ
ਗੈਰੀ ਸਿੱਧੂ ਵਰਗੇ ਕਈ ਖਿਆਲਾਂ ਵਿੱਚ ਖੋਏ ਨੀ ਕੁੜੀਏ
ਹੱਸ ਦੀ ਤਾ ਫਬਦੇ ਤੇਰੇ ਗੱਲਾਂ ਦੇ ਟੋਏ ਨੀ ਕੁੜੀਏ
ਗੈਰੀ ਸਿੱਧੂ ਵਰਗੇ ਕਈ ਖਿਆਲਾਂ ਵਿੱਚ ਖੋਏ ਨੀ ਕੁੜੀਏ
ਹੱਸ ਦੀ ਤਾ ਫਬਦੇ ਤੇਰੇ ਗੱਲਾਂ ਦੇ ਟੋਏ ਨੀ ਕੁੜੀਏ
ਗੱਬਰੂ ਤੂੰ ਪੱਟ ਤੇ ਸਾਰੇ ਹਾਏ ਸਾਰੇ ਕੁਵਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ ਕੋਕਾ ਲਿਸ਼ਕਾਰੇ ਨੀ
ਝੁਮਕੇ ਲਹਿੰਦੇ ਨੇ ਹੁਲਾਰੇ
Written by: Gurchet Sidhu
instagramSharePathic_arrow_out􀆄 copy􀐅􀋲

Loading...