album cover
Coffee
album cover
Coffee adlı parça {albumName} albümünün bir parçası olarak The Maple Music tarafından 20 Haziran 2023 tarihinde yayınlandıThe Last Good Album
20 Haziran 2023
FirmaThe Maple Music
BPM93
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

[Verse 1]
ਤੇਰੇ ਦੱਸ ਕਿਹੜਾ ਆ ਗਿਆ
ਆ ਗਿਆ ਕਲੋਸ ਨੀ
ਤੇਰੇ ਦੱਸ ਕਿਹੜਾ ਆ ਗਿਆ
ਆ ਗਿਆ ਕਲੋਸ ਨੀ
ਕਿਹਦਾ ਐਕਸੈਪਟ ਤੂੰ ਕਰ ਲਿਆ
ਕਰ ਲਿਆ ਰੋਜ਼ ਨੀ
ਕਿਹਦਾ ਐਕਸੈਪਟ ਤੂੰ ਕਰ ਲਿਆ
ਕਰ ਲਿਆ ਰੋਜ਼ ਨੀ
[Chorus]
ਤੇਰੀ ਇਕ ਚੀਜ਼ ਜਿਹੜੀ ਆ ਰਹਿ ਗਈ ਮੇਰੇ ਕੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ ਰਹਿ ਗਈ ਮੇਰੇ ਕੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
( ਤੇਰੇ ਕੌਫੀ ਦੇ ਕੱਪ ਵਿੱਚ )
(ਪੀਵਾਂ ਅਲਕੋਹਲ ਨੀ)
[Verse 2]
ਮੇਰੇ ਵੱਲੋਂ ਤਾਂ ਸੀਨ ਸੀ ਪੂਰਾ ਹਾਏ ਲਵੀ ਦਵੀ ਨੀ
ਕਿੱਥੋਂ ਮਿਲ ਗੀ ਬ੍ਰਾਈਬ ਕਾਹਤੋਂ ਜ਼ਹਿਰ ਗਈ ਘੋਲ ਨੀ
[Chorus]
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ ਰਹਿ ਗਈ ਮੇਰੇ ਕੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
ਚੁੱਪ ਰੱਖੀ ਕਿਓਂ ਜ਼ੁਬਾਨ ਤੂੰ ਬਿੱਲੋ ਕੁਝ ਬੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
( ਤੇਰੇ ਕੌਫੀ ਦੇ ਕੱਪ ਵਿੱਚ )
(ਪੀਵਾਂ ਅਲਕੋਹਲ ਨੀ)
[Verse 3]
ਕਿਹਦੇ ਸੀਨ ਜੁੜ ਗਏ ਤੇ ਦਿਲ ਕਿਹਦਾ ਟੁੱਟਿਆ
ਕਿਹਨੇ ਵਾਰ ਕਰਿਆ ਤੇ ਕਿਲਾ ਕਿਹਨੇ ਲੁੱਟਿਆ
ਚੜ੍ਹਦੀ ਪਈ ਸੀ ਗੁੱਟੀ ਡੋਰ ਦੱਸ ਕੱਟੀ ਕਿਹਨੇ
ਦੋਵੇਂ ਹੱਥੀਂ ਜੋਰ ਲਾ ਕੇ ਜਦੋ ਕਿਹਨੇ ਪੁੱਟਿਆ
ਕਰਦੀ ਸੀ ਵਾੜੇ ਕਾਹਤੋਂ ਆਓ ਗਈ ਡੋਲ ਨੀ
[Chorus]
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ ਰਹਿ ਗਈ ਮੇਰੇ ਕੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
ਤੇਰੀ ਇਕ ਚੀਜ਼ ਜਿਹੜੀ ਆ ਰਹਿ ਗਈ ਮੇਰੇ ਕੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
( ਤੇਰੇ ਕੌਫੀ ਦੇ ਕੱਪ ਵਿੱਚ )
( ਤੇਰੇ ਕੌਫੀ ਦੇ ਕੱਪ ਵਿੱਚ )
[Verse 4]
ਏਡੀ ਸੌਖੀ ਮਾਫ਼ੀ ਕਿੱਥੇ ਕਿੱਤੇ ਹੋਏ ਪਾਪ ਦੀ
ਆਪ ਦੇਕੇ ਧੋਖੇ ਹੋਪ ਰੱਖੇ ਇਨਸਾਫ਼ ਦੀ
ਫਿੰਗਰ ਕ੍ਰੌਸ ਕਰਕੇ ਤੂੰ ਕੇਹੜਾ ਦੱਸ ਦੇ
ਕਿਹਦੇ ਹੱਥੋਂ ਫੜੀ ਰਿੰਗ ਉਂਗਲ ਦੇ ਨਾਪ ਦੀ
ਮਿੰਨਤਾਂ ਤੇ ਆਇਆ ਜ਼ੋਰ ਗੋਰੇ ਨੇ ਸੀ ਲਾਇਆ
ਤੈਨੂੰ ਕੇਹਾ ਸੀ ਰਕਾਨੇ ਮੈਨੂੰ ਪੈਰਾਂ ਚ ਨਾ ਰੋਲ ਨੀ
[Chorus]
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ ਰਹਿ ਗਈ ਮੇਰੇ ਕੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
ਚੁੱਪ ਰੱਖੀ ਕਿਓਂ ਜ਼ੁਬਾਨ ਤੂੰ ਬਿੱਲੋ ਕੁਝ ਬੋਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
ਤੇਰੇ ਕੌਫੀ ਦੇ ਕੱਪ ਵਿੱਚ ਪੀਵਣ ਅਲਕੋਹਲ ਨੀ
ਤੇਰੇ ਕੌਫੀ ਦੇ ਕੱਪ ਵਿੱਚ
Written by: Gora, Naaz
instagramSharePathic_arrow_out􀆄 copy􀐅􀋲

Loading...