album cover
2 Many
2
Hip-Hop/Rap
2 Many adlı parça {albumName} albümünün bir parçası olarak Colony Entertainment / Phetti Entertainment tarafından 17 Ağustos 2023 tarihinde yayınlandıGet Phetti, Stay Tru
album cover
Çıkış Tarihi17 Ağustos 2023
FirmaColony Entertainment / Phetti Entertainment
Melodiklik
Akustiklik
Valence
Dans Edilebilirlik
Enerji
BPM96

Krediler

PERFORMING ARTISTS
Adphetti
Adphetti
Performer
Tru Baby
Tru Baby
Performer
COMPOSITION & LYRICS
Adphetti
Adphetti
Songwriter
Tru Baby
Tru Baby
Songwriter
PRODUCTION & ENGINEERING
Tru Baby
Tru Baby
Mixing Engineer
Andrew Flores
Andrew Flores
Mixing Engineer
Seb Sosa
Seb Sosa
Producer

Şarkı sözleri

(too many)
(ਕਿੰਨੇ ਚੱਲ ਦੇ ਆ ਪੰਗੇ ਯਾਰਾ?)
(yeah, yeah)
ਕਿੰਨੇ ਚੱਲ ਦੇ ਆ ਪੰਗਾ ਯਾਰਾ? ਟੂ ਮੈਨੀ
ਕਿੰਨੇ ਬੰਦੇ ਸਾਥੋਂ ਸੜ੍ਹ ਦੇ ਆ? ਟੂ ਮੈਨੀ
ਇਲਜ਼ਾਮ ਲਗਦੇ ਆ ਸਾਡੇ ਤੇ, ਟੂ ਮੈਨੀ
It's too many, it's too many
ਕਿੰਨੇ ਵਕਤ ਅੱਸੀ ਕੱਟੇ ਆ? ਟੂ ਮੈਨੀ
ਕਿਨੇ ਮਿਲੇ ਸਾਨੂੰ ਸੱਚੇ ਆ? ਨਾਟ ਮੈਨੀ
ਕਿਨੇ ਯਾਰ ਅੱਸੀ ਛੱਡੇ ਆ? ਟੂ ਮੈਨੀ
It's too many, it's too many
ਕਿੰਨੇ ਕਰਦੇ ਨੀ ਪਸੰਦ ਸਾਨੂੰ? 2 ਮੈਨੀ
ਇਹ ਪੁਰਾਣੇ ਨਹੀਂ ਸਟੈਕਸ, ਦਿਸ ਇਜ਼ ਨਿਊ ਮਨੀ (ਯੇਹ)
ਜਿੱਥੇ ਵੀ ਮੈਂ ਜਾਵਾਂ, ਓਥੇ ਹੁੰਦਾ ਆ ਨੀ ਫੋਟੋਸ਼ੂਟਸ
ਜਿੱਥੇ ਵੀ ਤੂੰ ਜਾਵੇ ਦੇਵੇਗੀ, ਦੇ ਡੋਂਟ ਈਵਨ ਨੋਟਿਸ ਯੂ
Huh, yeah they prayin' on our downfall
ਤਾਹੀ ਵਾਅਦਾ ਤੈਨੂੰ ਯਾਰਾਂ, ਵੀ ਗੋਨ' ਸਟੈਂਡ ਟਾਲ
ਯੂ ਸਕੇਅਰਡ ਆਫ਼ ਟੇਕਿੰਗ ਰਿਸਕਸ, ਸਾਨੂੰ ਹੈਨੀ ਖੌਫ਼
ਚੱਕੀ ਜਾਈਏ ਸਕੋਰ, ਕਰੀ ਜਾਈਏ ਬਾਲ
ਓਪਸ, ਵੋਪਸ, ਰੈਕਸ, ਬੋਪਸ
ਰਨਿੰਗ ਲੈਪਸ ਰਾਉਂਡ ਦਾ ਬਲੌਕ, ਨੇੜੇ ਦਿਸਦਾ ਨੀ ਸਟਾਪ
They started not liking me cause i got poppin'
ਕੋਈ ਚੱਕਰ ਈ ਨੀ ਪੁੱਸੀ ਬੌਏ, ਯੂ ਨੋ ਵੀ ਗੌਟ ਆਪਸ਼ਨਜ਼
ਕਿੰਨੇ ਚੱਲ ਦੇ ਆ ਪੰਗਾ ਯਾਰਾ? ਟੂ ਮੈਨੀ
ਕਿੰਨੇ ਬੰਦੇ ਸਾਥੋਂ ਸੜ੍ਹ ਦੇ ਆ? ਟੂ ਮੈਨੀ
ਇਲਜ਼ਾਮ ਲਗਦੇ ਆ ਸਾਡੇ ਤੇ, ਟੂ ਮੈਨੀ
It's too many, it's too many
ਕਿੰਨੇ ਵਕਤ ਅੱਸੀ ਕੱਟੇ ਆ? ਟੂ ਮੈਨੀ
ਕਿਨੇ ਮਿਲੇ ਸਾਨੂੰ ਸੱਚੇ ਆ? ਨਾਟ ਮੈਨੀ
ਕਿਨੇ ਯਾਰ ਅੱਸੀ ਛੱਡੇ ਆ? ਟੂ ਮੈਨੀ
It's too many, it's too many
ਨਸੀਬ ਸਾਡੇ ਭਰਗੇ
ਢਿੱਡ ਸਾਡੇ ਆ ਵਧ ਗਏ
ਬੀ.ਬੀ. ਸਿਮਨਸ ਲੱਕ ਤੇ
ਵੈਰੀ ਸਾਡੇ ਤੋਂ ਭੱਜਦੇ
ਰੁਤਬਾ ਬਦਲ ਗਿਆ, ਪਰ ਯਾਰ ਨੀ ਸਾਡੇ ਬਦਲੇ
ਜੇਬਾਂ ਸਾਡੀਆਂ ਸੁੱਜ ਗਏ, ਸਾਨੂੰ ਨੀ ਚਾਹੀ ਦੇ ਬਦਲੇ
Pops invested in the casa, increased the price up on the block
ਟੌਪ ਫਲੋਰ ਦੇ ਆ ਸਾਡੇ ਵਿਊ ਐਂਡ ਇੱਟ ਟੂਕ ਅ ਲੌਟ
ਨੈਵਰ ਰੀਅਲੀ ਸਿਪ ਬੱਟ ਵੈਨ ਵਿੱਥ ਟਰਸਕੀ ਆਈ ਮਾਈਟ ਸਿਪ ਦਾ ਵੌਕ
ਥੰਬਿੰਗ ਥਰੂ ਬੋਰਡਨਸ ਬੱਟ ਵਿਥ ਏਡੀ ਇੱਟ'ਸ ਬੈਂਜਿਸ ਫੋਰ ਦਾ ਗੁਆਪ
Surrey side to 650, west side be poppin off
Surrey side to 650, west side be poppin off
Ending they career, they might have to go and coffin shop
ਮੈਨੂੰ ਹਾਸਾ ਔਂਦਾ ਯਾ, ਨੀ ਸਾਲੇ ਲਾਉਂਦੇ ਆ ਸਾਡੇ ਨਾਲ ਤੌਰ?
ਕਿੰਨੇ ਚੱਲ ਦੇ ਆ ਪੰਗਾ ਯਾਰਾ? ਟੂ ਮੈਨੀ
ਕਿੰਨੇ ਬੰਦੇ ਸਾਥੋਂ ਸੜ੍ਹ ਦੇ ਆ? ਟੂ ਮੈਨੀ
ਇਲਜ਼ਾਮ ਲਗਦੇ ਆ ਸਾਡੇ ਤੇ, ਟੂ ਮੈਨੀ
It's too many, it's too many
ਕਿੰਨੇ ਵਕਤ ਅੱਸੀ ਕੱਟੇ ਆ? ਟੂ ਮੈਨੀ
ਕਿਨੇ ਮਿਲੇ ਸਾਨੂੰ ਸੱਚੇ ਆ? ਨਾਟ ਮੈਨੀ
ਕਿਨੇ ਯਾਰ ਅੱਸੀ ਛੱਡੇ ਆ? ਟੂ ਮੈਨੀ
It's too many, it's too many
Written by: Adphetti, Tru Baby
instagramSharePathic_arrow_out􀆄 copy􀐅􀋲

Loading...