Şarkı sözleri

It's JB! ਹੋਵੇ ਤੇਰੀ ਬਾਹਾਂ ਨੇ ਸੁਕੂਨ ਕਰਿਆ ਨੀ ਬੱਸ ਤੇਰੇ ਹੋਂਣ ਦਾ ਜੁੰਨੂੰਨ ਫੜਿਆ ਲੋਕੀ ਸਾਨੂ ਆਸ਼ਿਕ਼ ਨੇ ਦੱਸ ਦੇ ਕੁੜੇ ਨੀ ਅਸੀ ਸਾਰਾ ਕੁਜ ਤੇਰੇ ਲਈ ਕੁਬੂਲ ਕਰਿਆ ਤੂੰ ਬਾਹਾਂ ਚੇ ਆਵੇ ਤੇ ਜਾਵੇ ਨਾ ਦੂਰ ਤੂੰ ਏਨਾ 'ਚ ਰਾਤਾਂ ਗੁਜ਼ਾਰੇ ਮੈਂ ਦੱਸਾਂ ਤੂੰ ਬੋਲੇ ਨਾ ਖੋਲ੍ਹੇ ਨਾ ਗੱਲਾਂ ਮੇਰੇ ਨਾ ਅੱਖਾਂ ਮਿਲਾਵੇ ਸੋਚ ਦਾ ਏ ਜ਼ਮਾਨਾ ਏਨੂੰ ਸੋਚਾਂ ਵਿਚ ਰਹਿਣ ਦੇ ਜੋ ਕਹਿੰਦੇ ਆ ਨੀ ਲੋਕ ਏਨਾ ਨੂੰ ਤੂੰ ਗੱਲਾਂ ਕਹਿਣ ਦੇ ਉਠਕੇ ਨਾ ਜਾਵੀ ਹੱਥ ਫੜਕੇ ਤੂੰ ਬਹਿਣ ਦੇ ਨੀ ਦਿਲ ਵਾਲੀ ਸਾਂਭ ਕੇ ਜੋ ਰੱਖੀ ਗੱਲ ਕਹਿਣ ਦੇ ਤੂੰ ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ (ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ) (ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ) ਪਤਾ ਨੀ ਕੀ ਤੇਰੇ ਵਿਚ ਗੱਲ ਏਡੀ ਖਾਸ ਐ ਜਿੰਦਗੀ ਨਾ ਪੂਰੀ ਲੱਗੇ ਬੱਸ ਤੇਰੀ ਘਾਟ ਐ ਦਿਲ ਵੀ ਨੀ ਮੰਨਦਾ ਮੈਂ ਦੇਖਿਆ ਮਨਾਕੇ ਨੀ ਤੇਰੇ ਨਾਲ ਜੀਣ ਦੀ ਹੀ ਬੰਨੀ ਬੈਠਾ ਆਸ ਏ ਏ ਮਜਬੂਰੀ ਤੂੰ ਹੋਇਆ ਜ਼ਰੂਰੀ ਕੇ ਤੇਰੇ ਨਾਲ ਰਹਿਣਾ ਏ ਪਾਈ ਨਾ ਦੂਰੀ ਨੀ ਅੱਧੀ ਜੋ ਰਹਿ ਜਾਂਦੀ ਕਰਨੀ ਆ ਪੂਰੀ ਕਹਿਣੀ ਮੈਂ ਤੈਨੂੰ ਏ ਗੱਲ ਜੋ ਜ਼ਰੂਰੀ ਦੇਖਣਾ ਮੈਂ ਸੰਗਦੀ ਦਾ ਚੇਹਰਾ ਦੇਖ ਲੈਣਦੇ ਨੀ ਦਿਲ ਚੋਂ ਪੈਣਾ ਜੇ ਮੁਹੱਬਤਾ ਚੇ ਪੈਣਦੇ ਉਠਕੇ ਨਾ ਜਾਵੀ ਹੱਥ ਫੜਕੇ ਤੂੰ ਬਹਿਣ ਦੇ ਨੀ ਦਿਲ ਵਾਲੀ ਸਾਂਭ ਕੇ ਜੋ ਰੱਖੀ ਗੱਲ ਕਹਿਣ ਦੇ ਤੂੰ ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ ਤੂੰ ਓਵੇ ਸਾਨੂ ਰੱਖੀ ਜਿਵੇੰ ਪਹਿਲਾ ਗਏ ਰੱਖੇ ਨੀ ਹਾਂ ਗੱਲ ਨਾਲ ਲਾਲੈ ਪਏ ਜਮਾ ਹਾਰੇ ਥੱਕੇ ਨੀ ਕੇ ਜਿਨ੍ਹਾਂ ਵਿੱਚੋਂ ਹੋਵੇ ਨਾ ਤੂੰ ਸਾਡੇ ਨਾਲ ਖੜਿਆ ਖਵਾਬ ਏਨਾ ਨਜ਼ਰਾਂ ਨੇ ਯਾਰਾ ਓ ਵੀ ਤੱਕੇ ਨੀ ਲੱਖਾਂ ਜੇ ਚੇਹਰੇ ਨੇ ਆਪਾਂ ਤਾਂ ਤੇਰੀ ਕਿਨਾਰੇ ਜ਼ਮਾਨੇ ਤੋਂ ਕਿਤੇ ਬਥੇਰੇ ਆ ਦਿਲ ਆ ਕੇ ਖੜ੍ਹ ਜਾਂਦਾ ਤੇਰੀ ਹੀ ਵੇੜੇ ਨੀ ਤੇਰੀ ਨਾਲ ਕਿਸੇ ਆ ਇਸ਼ਕਾਂ ਦੇ ਛੇੜੇ ਨੀ ਅੱਖਾਂ ਨਾਲ ਅੱਖਾਂ ਨੂੰ ਤੂੰ ਹੌਲੀ-ਹੌਲੀ ਖੈਣ ਦੇ ਹਾਂ ਜ਼ਿੱਦ ਪੂਰੀ ਕਰਨੀ ਏਨਾ ਨੂੰ ਕਰ ਲੈਣ ਦੇ ਉਠਕੇ ਨਾ ਜਾਵੀ ਹੱਥ ਫੜਕੇ ਤੂੰ ਬਹਿਣ ਦੇ ਨੀ ਦਿਲ ਵਾਲੀ ਸਾਂਭ ਕੇ ਜੋ ਰੱਖੀ ਗੱਲ ਕਹਿਣ ਦੇ ਤੂੰ ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ (ਗੱਲਾਂ ਉੱਤੋਂ ਹੌਲੀ-ਹੌਲੀ ਚੱਕੀ ਜਾਣੇ ਪੜ੍ਹਦੇ ਮੈਂ) (ਪਹਿਲਾਂ ਗਿਰੀ ਜ਼ੁਲਫ ਅੱਖਾਂ ਤੋਂ ਚੱਕ ਲੈਣ ਦੇ)
Writer(s): Karan Thabal Lyrics powered by www.musixmatch.com
instagramSharePathic_arrow_out