album cover
6:45
album cover
6:45 adlı parça {albumName} albümünün bir parçası olarak Sony Music / Big Bang Records Pvt. Ltd. tarafından 16 Eylül 2023 tarihinde yayınlandı6:45 - Single
16 Eylül 2023
FirmaSony Music / Big Bang Records Pvt. Ltd.
BPM100
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਵਜੇ ਪੌਣੇ ਸੱਤ ਤੈਨੂੰ ਮਿਲਣ ਸੀ ਆਏ
700 ਆ ਫੋਨ ਬਿੱਲੋ ਸਵੇਰ ਦੇ ਮੈਂ ਲਏ
ਵੇਟ ਤੇਰੀ ਕਰਦੇ ਨੇ ਲਿਖ ਲਿਆ ਗੀਤ
ਤੇਰੇ ਉੱਤੇ ਤੈਨੂੰ ਫੇਰ ਵੀ ਕਯੂ ਸਮਝ ਨਾ ਆਏ?
ਕਰਦੇ ਟਰਾਈ, ਬੜੇ ਚਿਰ ਦਾ ਕੁੜੇ
ਅੱਖਾਂ ਇਹ ਨਸ਼ੀਲੀਆਂ ਨੇ ਕਰਤਿਆ ਨੀ ਹਾਈ
ਵੇਟ ਤੇਰੀ ਕਰਦੇ ਨੇ ਲਿਖ ਲਿਆ ਗੀਤ
ਤੇਰੇ ਉੱਤੇ ਤੈਨੂੰ ਫੇਰ ਵੀ ਕਯੂ ਸਮਝ ਨਾ ਆਏ?
ਲੇਜਾ ਕਿੱਤੇ ਦੂਰ ਦੇਵਾ ਮੁਕਣ ਨਾ ਰਾਤ
ਕਰਦਾ ਸੀ ਚੰਨ ਤੇਰੇ ਵਾਰੇ ਗੱਲਬਾਤ
ਕਹਿੰਦਾ ਇਹਨਾਂ ਸੋਹਣਾ ਕੋਈ ਜੱਗ ਉੱਤੇ ਵੇਖਿਆ
ਨਾ ਵੇਖੇ ਜੇਡੇ ਤੇਰੇ ਲਈ ਰਾਖਾ ਮੈਂ ਜਜ਼ਬਾਤ
ਆਸ਼ਕ ਹੀ ਕੜਾ ਜੀਹਦਾ ਮੁੱਕਜੇ ਪਿਆਰ
ਸਿਰ ਤੇ ਸਵਾਰ ਤੇਰੇ ਲਈ ਮੈਂ ਵੱਸੋਂ ਬਾਹਰ
ਮੈਂ ਵੀ ਤੇਰੇ ਵਰਗਾ ਤੂੰ ਲੱਗੇ ਮੇਰੀ ਟਾਈਪ
ਲੋਕੀ ਮੈਂ ਵੀ ਰਹਿੰਦਾ ਤੇ ਤੂੰ ਲਗਦੀ ਆ ਸ਼ਾਈ
ਵਜੇ ਪੌਣੇ ਸੱਤ ਤੈਨੂੰ ਮਿਲਣ ਸੀ ਆਏ
700 ਆ ਫੋਨ ਬਿੱਲੋ ਸਵੇਰ ਦੇ ਮੈਂ ਲਏ
ਵੇਟ ਤੇਰੀ ਕਰਦੇ ਨੇ ਲਿਖ ਲਿਆ ਗੀਤ
ਤੇਰੇ ਉੱਤੇ ਤੈਨੂੰ ਫੇਰ ਵੀ ਕਯੂ ਸਮਝ ਨਾ ਆਏ?
ਕਰਦੇ ਟਰਾਈ, ਬੜੇ ਚਿਰ ਦਾ ਕੁੜੇ
ਅੱਖਾਂ ਇਹ ਨਸ਼ੀਲੀਆਂ ਨੇ ਕਰਤਿਆ ਨੀ ਹਾਈ
ਵੇਟ ਤੇਰੀ ਕਰਦੇ ਨੇ ਲਿਖ ਲਿਆ ਗੀਤ
ਤੇਰੇ ਉੱਤੇ ਤੈਨੂੰ ਫੇਰ ਵੀ ਕਯੂ ਸਮਝ ਨਾ ਆਏ?
ਬੂਜੀ ਪਾਵੇਂ ਸ਼ੌਟੀ, ਕਹਿਣਾ ਮਿਤਰਾਂ ਨੇ ਬਿੱਲੋ
ਜਿਮ ਜਾਵੀਂ ਰੋਜ਼ ਪਰ ਖੇਡ ਦੀ ਐ ਦਿਲੋਂ
ਕਹਿੰਦੀ ਮੈਨੂੰ ਕਰਦੇ ਨੀ ਤੁਸੀ ਇਜ਼ਹਾਰ
ਫੁਰਸਤ ਵਿਚ ਟਿੱਚ ਕੱਢ ਆਕੇ ਤੁਸੀ ਮਿਲੋ
ਹੁੰਦੀ ਨੀ ਟਾਈਮ, ਤਾਹੀਂ ਕੱਢਕੇ ਆਵਾਂ
ਸੋਚਾਂ ਵਿੱਚ ਰਹਿਣੀ ਤਾਹੀ ਤੇਰੇ ਤੇ ਗਾਵਾਂ
ਚੌਥਾ ਗੇੜਾ ਤੇਰੇ ਪਿੱਛੇ ਸੀਗਾ, ਲੱਗਾ ਚਾਲੀ ਦਾ
ਆਖੇਂਗੀ ਜੇ ਫੇਰ ਕੱਲ੍ਹ ਕਰਲਾਂਗੇ ਫਲਾਈ
ਵਜੇ ਪੌਣੇ ਸੱਤ ਤੈਨੂੰ ਮਿਲਣ ਸੀ ਆਏ
700 ਆ ਫੋਨ ਬਿੱਲੋ ਸਵੇਰ ਦੇ ਮੈਂ ਲਏ
ਵੇਟ ਤੇਰੀ ਕਰਦੇ ਨੇ ਲਿਖ ਲਿਆ ਗੀਤ
ਤੇਰੇ ਉੱਤੇ ਤੈਨੂੰ ਫੇਰ ਵੀ ਕਯੂ ਸਮਝ ਨਾ ਆਏ?
ਕਰਦੇ ਟਰਾਈ, ਬੜੇ ਚਿਰ ਦਾ ਕੁੜੇ
ਅੱਖਾਂ ਇਹ ਨਸ਼ੀਲੀਆਂ ਨੇ ਕਰਤਿਆ ਨੀ ਹਾਈ
ਵੇਟ ਤੇਰੀ ਕਰਦੇ ਨੇ ਲਿਖ ਲਿਆ ਗੀਤ
ਤੇਰੇ ਉੱਤੇ ਤੈਨੂੰ ਫੇਰ ਵੀ ਕਯੂ ਸਮਝ ਨਾ ਆਏ?
Written by: Kunwarr
instagramSharePathic_arrow_out􀆄 copy􀐅􀋲

Loading...