album cover
Biography
4.511
Regional Indian
Biography adlı parça {albumName} albümünün bir parçası olarak Brown Studios tarafından 2 Şubat 2024 tarihinde yayınlandıChobar
album cover
AlbümChobar
Çıkış Tarihi2 Şubat 2024
FirmaBrown Studios
Melodiklik
Akustiklik
Valence
Dans Edilebilirlik
Enerji
BPM100

Şarkı sözleri

ਸ਼ੋ ਮਰਸੀ ਓਨ ਇੱਟ
ਹੋ, ਗੀਤ ਪਿੰਡ ਜੰਮੇ, ਯੂਨੀ 'ਚ ਜਵਾਨ ਹੋਏ ਨੀ
ਕਿਵੇਂ ਮਿੱਤਰਾਂ 'ਤੇ ਸੁਰਮੇ ਰਵਾਂ ਹੋਏ ਨੀ
ਹੋ, ਚੜ੍ਹ ਜਾ ਸਟੇਜਾਂ 'ਤੇ ਜੋ ਬਣ ਪੌੜੀਆਂ
ਲੱਗ ਜਣਾ ਟਾਈਮ, ਗੱਲਾਂ ਕੇਹੜਾ ਥੋੜ੍ਹੀਆਂ?
ਜੇਹੜੇ ਨਾਲ ਰਹੇ, ਪਾਉਣਾ ਪਿਉ ਵੇਰਵਾ
ਹਰ ਕੋਈ ਕਲਮ ਮਜਬੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਹਾਏ, ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਹੋ, ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜ੍ਹਿਆ?
ਸੁਣਿਆ ਏ ਕੀਹਨੂੰ? ਤੇ ਮੈਂ ਕੀਹਨੂੰ ਪੜ੍ਹਿਆ?
ਹੋ, ਕਿਹੜੀਆਂ ਕਿਤਾਬਾਂ ਨੇ ਸੀ ਹੱਥ ਫੜ੍ਹਿਆ?
ਸੁਣਿਆ ਏ ਕੀਹਨੂੰ? ਤੇ ਮੈਂ ਕੀਹਨੂੰ ਪੜ੍ਹਿਆ?
ਹਾਏ, ਕੀਹਦੇ ਪਿੱਛੇ ਰੌਲਿਆਂ 'ਚ ਜਾਂਦੇ ਰਹੇ ਆ?
ਪੀਤੀ ਕਿੰਨੀ ਕੁ? ਕਿੰਨੀ ਕੁ ਡਾਲੀ ਖਾਂਦੇ ਰਹੇ ਆ?
ਹੋ, ਕਿੱਥੇ-ਕਿੱਥੇ ਬਹਿ ਕੇ ਕੀ-ਕੀ ਲਿਖਿਆ?
ਕੱਲੀ-ਕੱਲੀ ਥਾਂ ਮਸ਼ਹੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਹਾਏ, ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਓ, ਤੇਰੇ ਨਾ ਦਾ ਹੈਡਿੰਗ ਜੇਹਾ ਪਿਆ ਹੋਊਗਾ
ਨਾਲ ਇੱਕ ਦਿਲ ਵੀ ਤਾਂ ਵਾਹਿਆ ਹੋਊਗਾ
ਓ, ਤੇਰੇ ਨਾ ਦਾ ਹੈਡਿੰਗ ਜੇਹਾ ਪਿਆ ਹੋਊਗਾ
ਨਾਲ ਇੱਕ ਦਿਲ ਵੀ ਤਾਂ ਵਾਹਿਆ ਹੋਊਗਾ
ਹਾਏ, ਚੱਕਰ ਨਾ ਪੈ ਜਾਏ, ਫੋਟੋ ਕਾਹਤੋਂ ਲਾਉਣੀ ਆ?
ਫੋਟੋ ਬਿਨਾ ਕੌਣ ਦੱਸੇ ਵੀ ਤੂੰ ਕਿੰਨੀ ਸੋਹਣੀ ਆਂ?
ਕਿ ਜ਼ਿੰਦਗੀ 'ਚ ਜਦੋ ਕੋਈ ਘਾਟ ਪੁੱਛੂਗਾ
ਬੱਸ ਤੇਰੀ ਕਮੀ ਹੀ ਹਜ਼ੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਹਾਏ, ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਓ, ਆਮਦਨ ਨਹੀਂ ਹੋਈਆਂ, ਸਭ ਹੱਡ-ਬੀਤੀਆਂ
ਲਿਖੀਆਂ ਏ ਫੇਰ, ਪਹਿਲਾਂ ਆਪ ਕੀਤੀਆਂ
ਹਾਏ, ਹੱਸ ਪੈਣ, ਰੋ ਲੈਣ, ਨੱਚ ਲੈਂਦੇ ਆ
ਹੋ, ਲੋਕੀ ਮੇਰਿਆਂ ਗੀਤਾਂ ਚੋਂ ਤੈਨੂੰ ਟੱਕ ਲੈਂਦੇ ਆ
ਅਰਜਨ ਭੁਲਾਉਣਾ ਖਾਲਾ ਜੀ ਦਾ ਵਾਅਦਾ ਨਹੀਂ
ਤੇਰੀ ਯਾਦ ਵੀ ਨਾ ਮੈਥੋਂ ਦੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਹਾਏ, ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
ਜਦੋ ਮੇਰੇ ਉੱਤੇ ਕੋਈ ਕਿਤਾਬ ਲਿਖੂਗਾ
ਵਿੱਚ ਤੇਰੀ ਗੱਲ ਵੇ ਜ਼ਰੂਰ ਹੋਊਗੀ
Written by: Arjan Dhillon
instagramSharePathic_arrow_out􀆄 copy􀐅􀋲

Loading...