album cover
Tinted
album cover
Tinted adlı parça {albumName} albümünün bir parçası olarak Sky Digital tarafından 7 Şubat 2024 tarihinde yayınlandıTinted - Single
7 Şubat 2024
FirmaSky Digital
BPM95
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਕਾਲ਼ੇ ਸ਼ੀਸ਼ੇ ਕਾਰ ਦੇ, ਨੀ ਦਿਨੇ-ਦਿਨੇ 'ਤਾਰ ਦੇ
ਨੀ ਮਿੱਠੀ-ਮਿੱਠੀ ਧੁੱਪ ਲੱਗੇ, ਬਿੱਲੋ, ਮਹੀਨੇ ਹਾੜ ਦੇ ਵੀ
ਮਹੀਨੇ ਹਾੜ ਦੇ ਵੀ
ਹਾਂ, ਮਹੀਨੇ ਹਾੜ ਦੇ ਵੀ
ਗੇੜਾ ਤੇਰੇ town ਵੱਲ ਵੱਜੇ ਸ਼ਾਮੀ ਨਿੱਤ ਨੀ
ਪਾਵੇ ਡਾਟ ਲੱਗੀ ਜੋ Brabus ਦੀ kit ਨੀ
ਇੱਕ ਤੇਰੇ ਪਿਆਰ ਲਈ ਕਈਆਂ ਨਾ' ਪੈ ਗਈ ਫ਼ਿੱਕ ਨੀ
ਕਈਆਂ ਨਾ' ਪੈ ਗਈ ਫ਼ਿੱਕ ਨੀ
ਕਈਆਂ ਨਾ' ਪੈ ਗਈ ਫ਼ਿੱਕ ਨੀ
ਚੜ੍ਹੇ ਸੂਰਜ ਚੁੱਲ੍ਹੇ 'ਤੇ ਰਿੱਝੇ ਚਾਹ ਨੀ
ਪੋਟਾ ਡੋਬ ਡੱਬੀ ਵਿੱਚੋਂ ਲਵਾਂ ਭੋਰਾ ਖਾ ਨੀ
ਹੌਲ਼ੀ ਓਨੀ ਚਾਲ, ਜਿੰਨਾ ਪਾਵੇ ਮਾਲ ਗਾਹ ਨੀ
ਪਾਵੇ ਮਾਲ ਗਾਹ ਨੀ, ਪਾਵੇ ਮਾਲ ਗਾਹ ਨੀ
License .45 ਦਾ ਮੈਂ ਰੱਖਾਂ ਪੱਕਾ ਕੋਲ਼ ਨੀ
ਚੰਗਾ ਚੱਲੇ time ਭਾਵੇਂ ਮਾੜਾ ਏ ਮਾਹੌਲ ਨੀ
ਮਹਿੰਗਾ ਪੈਂਦਾ ਜੱਟ ਨਾਲ਼ ਕਰਿਆ ਮਖ਼ੌਲ ਨੀ
ਹਾਂ, ਕਰਿਆ ਮਖ਼ੌਲ ਨੀ
ਹਾਂ, ਕਰਿਆ ਮਖ਼ੌਲ ਨੀ
ਦਿਲ Mustang ਦੇ engine ਜਿੱਡਾ ਯਾਰ ਦਾ
ਮਾੜਾ ਕਦੇ ਸੰਦ ਨਹੀਂ ਵੇਹੜੇ ਦੇ ਵਿੱਚ ਵਾੜਦਾ
ਬਹੁਤਾ ਕੁੱਝ ਪੱਲੇ ਭਾਵੇਂ, ਫੁੱਕਰੀ ਨਹੀਂ ਮਾਰਦਾ
ਮੈਂ ਫੁੱਕਰੀ ਨਹੀਂ ਮਾਰਦਾ, ਮੈਂ ਫੁੱਕਰੀ ਨਹੀਂ ਮਾਰਦਾ
ਮਹਿਫ਼ਿਲ ਸਜਾਵਾਂ ਖ਼ਰੇ ਬੰਦਿਆਂ ਦੇ ਨਾਲ਼
ਸੌਖੇ ਲੰਘੇ ਜ਼ਿੰਦਗੀ, ਨਾ ਬੁਣੇ ਕਦੇ ਜਾਲ
ਜਿਹਦੇ ਆਖੇ ਲੱਗੇ, ਪੂਰਾ ਸ਼ਹਿਰ ਰਹਿੰਦਾ ਨਾਲ਼
(ਲੱਗੇ ਪੂਰਾ, ਜਿਹਦੇ ਆਖੇ ਲੱਗੇ, ਲੱਗੇ)
ਛੋਟਾ number ਤੇ tire ਵੱਡੇ car ਦੇ
ਲੋਕਾਂ ਦੇ ਨਾ ਪਾਲਸ਼ ਗੱਡੀ 'ਤੇ ਜੱਟ ਮਾਰਦੇ
ਬਹੁਤਾ ਸਿਰ ਚੜ੍ਹੇ ਜਿਹੜਾ, ਧੌਣੋ ਫੜ੍ਹ ਤਾਰਦੇ
ਧੌਣੋ ਫੜ੍ਹ ਤਾਰਦੇ, ਧੌਣੋ ਫੜ੍ਹ ਤਾਰਦੇ
ਲੋਕਾਂ ਮੂਹੋਂ ਸੁਣ, ਮੁੰਡਾ ਤੋੜਦਾ record ਨੀ
ਦਿਨਾਂ ਵਿੱਚ ਪੂਰੀ ਕਰੇ ਸਾਲਾਂ ਆਲ਼ੀ ਵਾਟ ਨੀ
ਜਿੱਦੇ ਲੱਗੇ ਚਿੱਤ ਨਾ, Dubai ਕੱਟੇ ਰਾਤ ਨੀ
Dubai ਕੱਟੇ ਰਾਤ ਨੀ, Dubai ਕੱਟੇ ਰਾਤ ਨੀ
ਬਾਬਾ ਨਾਲ਼, ਕੌਣ ਵੀਂਗਾ ਕਰੂ ਵਾਲ਼ ਨੀ?
ਕਿਸੇ ਨਾ' ਗੱਦਾਰੀ ਕਰਾਂ, ਉੱਠਦਾ ਸਵਾਲ ਨਈਂ
ਬੇਬੇ ਦੀਆਂ ਸਿੱਖਾਂ ਸਿਰੋਂ ਬਣਿਆ Nihhal ਨੀ
ਬਣਿਆ Nihhal ਨੀ, ਬਣਿਆ Nihhal ਨੀ
Written by: Nihhal
instagramSharePathic_arrow_out􀆄 copy􀐅􀋲

Loading...