album cover
Maye Ni
959
Pop
Maye Ni adlı parça {albumName} albümünün bir parçası olarak Warner Music India tarafından 24 Haziran 2013 tarihinde yayınlandıMaye Ni - Single
album cover
Çıkış Tarihi24 Haziran 2013
FirmaWarner Music India
Melodiklik
Akustiklik
Valence
Dans Edilebilirlik
Enerji
BPM65

Müzik Videosu

Müzik Videosu

Krediler

PERFORMING ARTISTS
Jasleen Royal
Jasleen Royal
Vocals
Neeraj Rajawat
Neeraj Rajawat
Vocals
Swanand Kirkire
Swanand Kirkire
Vocals
COMPOSITION & LYRICS
Jasleen Royal
Jasleen Royal
Composer
Neeraj Rajawat
Neeraj Rajawat
Songwriter
Shiv Kumar Batalvi
Shiv Kumar Batalvi
Songwriter
PRODUCTION & ENGINEERING
Jasleen Royal
Jasleen Royal
Producer

Şarkı sözleri

[Verse 1]
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾਂ ਵਿੱਚ
ਬਿਰਹੋਂ ਦੀ ਰੜਕ ਪਾਵੇ
ਅੱਧੀ ਅੱਧੀ ਰਾਤੀ
ਉੱਠ ਰੋਣ ਮੋਏ ਮਿਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਾਵੇ
[Verse 2]
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾਂ ਵਿੱਚ
ਬਿਰਹੋਂ ਦੀ ਰੜਕ ਪਾਵੇ
ਅੱਧੀ ਅੱਧੀ ਰਾਤੀ
ਉੱਠ ਰੋਣ ਮੋਏ ਮਿਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਾਵੇ
[Verse 3]
ਇਕ ਬਾਤ ਸਮਝ ਮੇਂ ਆਏ ਨੀ
ਮਾਏ ਨੀ ਮੇਰੀ ਮਾਏ ਨੀ
ਮਾਏ ਨੀ ਮਾਏ ਨੀ
ਮੇਰੀ ਅੰਖ ਕੋ ਨੀਂਦ ਸੁਹਾਏ ਨੀ
ਤੇਰੇ ਨੈਣੋਂ ਸੇ ਖਵਾਬੋਂ ਕਿ ਯਾਰੀ ਨੀ
ਮਾਏ ਨੀ ਮੇਰੀ ਮਾਏ ਨੀ
ਮਾਏ ਨੀ ਮਾਏ ਨੀ
ਤੇਰੀ ਨੀਂਦ ਬਣੀ ਬਣਜਾਰੀ ਨੀ
[Verse 4]
ਆਪੇ ਨੀ ਮੈਂ ਬਲਾਰੀ ਮਾਏ
ਆਪ ਹਾਲੇ ਮੈਂ ਮੱਥਣ ਜੋਗੀ
ਮੱਤ ਕੇਹੜਾ ਇਸ ਨੂੰ ਦੇਵੇ
[Verse 5]
ਮਾਏ ਨੀ ਮਾਏ ਨੀ ਮਾਏ
ਦਿਨ ਰਤੀਆਂ ਦੋਨੋ ਹੀ ਡਰਾਏ
ਪੀੜ ਇਹ ਪੀੜ ਜੀ ਮੇਂ ਚਲੇ
[Verse 6]
ਪੀੜੇ ਨੀ ਪੀੜੇ
ਇਹ ਪਿਆਰ ਐਸੀ ਤਿਤਲੀ ਹੈ
ਜੇਹੜੀ ਸਾਡਾ ਸੂਲ ਤੇ ਬਹੇ
[Verse 7]
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾਂ ਵਿੱਚ
ਬਿਰਹੋਂ ਦੀ ਰੜਕ ਪਾਵੇ
ਅੱਧੀ ਅੱਧੀ ਰਾਤੀ
ਉੱਠ ਰੋਣ ਮੋਏ ਮਿਤਰਾਂ ਨੂੰ
ਮਾਏ ਸਾਨੂੰ ਨੀਂਦ ਨਾ ਪਾਵੇ
[Verse 8]
ਇਹ ਤਾਰੇ ਦਿਨ ਮੇਂ ਜਾਏ ਕਹਾਂ
ਕਿਆ ਇੰਕੇ ਭੀ ਹੋਤੇ ਹੈਂ ਮਕਾਨ
ਖੜੇ ਸਵਾਲ ਜਵਾਬ ਨਹੀਂ
ਮਾਏ ਨੀ ਮੇਰੀ ਮਾਏ ਨੀ
Written by: Jasleen Royal, Neeraj Rajawat, Shiv Kumar Batalvi
instagramSharePathic_arrow_out􀆄 copy􀐅􀋲

Loading...