Şarkı sözleri

Provided By Sueno Media Entertainment ਹੋ! ਹੋ! ਹੋ! Hmm! ਸਹੀ ਆ ਹੁਣ! ਆਜਾ! Hmm! ਹੋ ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ ਨੀ last ਦਸੰਬਰ ਦੇ ਦਿਨ ਬੱਲੀਏ ਨਵਾਂ kohli ਜਿਵੇਂ ਨਿੱਤ ਸੈੱਟ ਕਰਦਾ record ਐਦਾਂ ਗੱਬਰੂ ਨੂੰ ਦਿੱਤੇ ਲਾਰੇ ਚਿਨ ਬੱਲੀਏ ਹਾਲ ਧੁੰਦਾਂ ਦਾ ਏ ਮੰਦਾ ਦਿਖੇ ਬੰਦੇ ਨੂੰ ਨਾ ਬੰਦਾ ਤੈਨੂੰ ਮਿਲਣ ਤਾਂ ਆਇਆ ਦੇਖ ਜੇਰਾ ਜੱਟ ਦਾ ਕੈਸਾ ਜਾਗਿਆ ਇਸ਼ਕ ਲੈਂਦਾ ਫਿਰਦਾ risk ਤੇਰੇ ਕਰਕੇ ਰਕਾਨੇ ਮੁੰਡਾ ਵੈਲੀ touch ਦਾ ਲੋਈ ਦੀ ਬੁੱਕਲ ਮਾਰੀ ਹੋਗੀ ਗਿੱਲੀ ਨਖਰੋ ਨੀ ਪੈਂਦੀ ਆ ਤ੍ਰੇਲ ਕਿਨ-ਮਿਨ ਬੱਲੀਏ ਮਿੰਟ-ਮਿੰਟ ਹੋ (ਮਿੰਟ-ਮਿੰਟ ਹੋ) ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ ਨੀ last ਦਸੰਬਰ ਦੇ ਦਿਨ ਬੱਲੀਏ ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ ਨੀ last ਦਸੰਬਰ ਦੇ ਦਿਨ ਬੱਲੀਏ (ਮਿੰਟ-ਮਿੰਟ ਲੰਗੇ ਗਿਣ) ਹੋ! ਹੋ! ਹੋ! (Last ਦਸੰਬਰ ਦੇ) ਹੋ! ਹੋ! ਹੋ! (ਮਿੰਟ-ਮਿੰਟ ਲੰਗੇ ਗਿਣ) ਹੋ! ਹੋ! ਹੋ! (Last ਦਸੰਬਰ ਦੇ ਦਿਨ ਬੱਲੀਏ) ਹੋ ਜੱਟ ਨੂੰ ਪਿਆਰ ਹੋਇਆ ਬਿੱਲੋ ਪਹਿਲੀ ਵਾਰ ਹੋਇਆ ਗੱਬਰੂ ਤਿਆਰ ਹੋਇਆ ਕਿੱਥੇ ਪਿੱਛੇ ਮੁੜਦਾ ਤੇਜੀ ਦੀ support ਆਪੇ ਆਜੁ ਕੰਮ ਲੋਟ ਤੇਰੇ ਨਾਂ ਦੇ ਪਿੱਛੇ ਗੋਤ ਮੇਰਾ ਦੇਖੀ ਕਿਵੇਂ ਜੁੜਦਾ ਤੇਰਾ ਭੈਣੀ ਆਲਾ ਖਾਨ ਰੱਖੇ ਵੱਖਰੀ ਪਛਾਣ ਤਾਹੀਓਂ ਹੋਰਾਂ ਤੋਂ style ਥੋੜਾ ਵੱਖ ਰੱਖਦਾ ਡਰੀ ਨਾ ਰਕਾਨੇ ਬਰੀ ਕਰੀ ਨਾ ਰਕਾਨੇ ਮੁੰਡਾ ਫੜਕੇ ਕਦੇ ਨਾਂ ਤੇਰਾ ਹੱਥ ਛੱਡਦਾ ਹੋ ਵੱਖਰਾ ਹੀ ਦੀਹਂਦਾ ਮੁੰਡਾ ਭੀੜ ਵਿੱਚ ਜਿਵੇਂ ਤੇਰੇ ਮੁੱਖੜੇ ਤੇ ਦੀਹਂਦਾ ਕਾਲਾ ਤਿਨ ਬੱਲੀਏ ਮਿੰਟ-ਮਿੰਟ ਹਾਏ (ਮਿੰਟ-ਮਿੰਟ ਹਾਏ) ਹੋ! ਹੋ! ਹੋ! ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ ਨੀ last ਦਸੰਬਰ ਦੇ ਦਿਨ ਬੱਲੀਏ ਮਿੰਟ-ਮਿੰਟ ਲੰਗੇ ਗਿਣ-ਗਿਣ ਬੱਲੀਏ ਨੀ last ਦਸੰਬਰ ਦੇ ਦਿਨ ਬੱਲੀਏ (ਮਿੰਟ-ਮਿੰਟ ਲੰਗੇ ਗਿਣ) ਹੋ! ਹੋ! ਹੋ! (Last ਦਸੰਬਰ ਦੇ) ਹੋ! ਹੋ! ਹੋ! (ਮਿੰਟ-ਮਿੰਟ ਲੰਗੇ ਗਿਣ) ਹੋ! ਹੋ! ਹੋ! (Last ਦਸੰਬਰ ਦੇ) ਬੱਸ ਬੋਹਤ ਆ? (ਬੱਸ ਬੋਹਤ ਆ?)
Writer(s): Bhaini Khan Lyrics powered by www.musixmatch.com
instagramSharePathic_arrow_out