Şarkı sözleri

(तारीफ करूँ क्या उसकी जिसने तुम्हे बनाया) ਦਸਦੇ ਕਿਨੀਆ ਹੋਰ tareefan ਨਿ ਮਥੇ ਉੱਤੇ ਲਾਲਿ਼ਆ ਤੂੰ Rekha ਵੰਗੂ ਟੀਕਾ ਤੇਰੇ ਮੂਹਰੇ ਹੁਸਨ ਨਿ Madhuri ਦਾ ਫ਼ੀਕਾ ਤੇਰਾ ਨਕ ਕੂੜੇ Katrina ਤੋਂ ਵੀ ਤੀਖ਼ਾ ਦਸਦੇ ਕਿਨੀਆ ਹੋਰ tareefan ਉਹ ਦੂਰੋਂ ਦਿਖੇ Deepika ਦੇ ਵੰਗੂ ਕਦ਼ ਊੱਚਾ ਨਖਰਾ ਵੀ Alia ਦੇ ਵੰਗੂ ਵੱਧ ਊੱਚਾ ਤੇਰੇ ਮੂਹਰੇ ਨਖਰਾ Kiara ਦਾ ਵੀ ਨਿੱਕਾ ਦਸਦੇ ਕਿਨੀਆ ਹੋਰ tareefan वो आती मेरे सपने में, लगता मेरे अपने में साथी मेरे अच्छे में और साथी मेरे झगडे में खो गया, खो गया, कोई दिशा निकालो खो गया, खो गया, कोई किस्सा बिठा दो Rashmika दस लइका, मैंने खत लिखा Alia मिल गयी तोह उसमे फस्ने का Kiara मिल गयी तोह उसमे फस्ने का सीढ़ी न बनादे उसको बिवी बनके रखने का मैं Jamal, मैं Salim, वो Latika वो कमाल, वो वज़ीर, मैं तोह पड़ेगा वो मेरी याद और नसीब, मैं हूं परेशान उसके लिए पूरा फिल्मी, बोलू वो मेरी जान ਉਹ ਫ਼ੂਲਾਂ ਦੀ ਸਹੇਲੀਏ ਨਿ ਪਰੀ ਦੀਏ ਭੈਣੇਂ ਨਾ ਨਾ ਤੂੰ ਕਾਹਤੋਂ ਲੈਣੇ ਤੇਥੋਂ ਸੋਹਨੇ ਥੋੜੀ ਗਹਿਣੇ ਹਾਏ ਲੋਰ ਤੇਰੀ ਗੋਰੀਏ ਨਿ ਜਿਵੇਂ ਆ stevia ਜਿਦੇ ਸਿਰੇ ਦੇ ਨਸ਼ੇੜੀਆਂ ਨੇ ਨਸ਼ੇ ਨਹਿਔਂ ਸਹਿਣੇ ਉਹ 3 ਖੜਕਾਂਦੇ ਨਿ ਤੂੰ ਬੂਹਾ ਕਿਥੇ ਖੋਲੇ ਬਸ ਬੋਲਦੀ ਰਹ ਜਾਣੇ ਕਿੰਨਾ ਸੋਹਨਾ ਨਿ ਤੂੰ ਬੋਲੇ ਅਵਾਜ ਤੇਰੀ ਗੁਨ ਜਿਵੇਂ Lata ਜੀ ਤੋਂ ਲੀਤਾ ਦਸਦੇ ਕਿਨੀਆ ਹੋਰ tareefan ਹਲੇ ਸੋਣ ਦਿਆ ਰੁਤ ਮੈੰਨੂ ਮਾਘ ਲਗੀ ਜਾਵੇ ਕੂੜੇ ਤੇਰੀ ਸਾਦਗੀ ਪੰਜਾਬ ਲਗੀ ਜਾਵੇ ਮੂਹਰੇ ਖੜੀ ਤਾਵੀਂ ਮੈੰਨੂ ਖਾਬ ਲਗੀ ਜਾਵੇ ਫੂਲ ਛੱਡ ਫੂਲਾਂ ਆਲਾ ਬਾਗ ਲਗੀ ਜਾਵੇ ਨਿ ਤੂੰ ਤੁਰਦੀ ਥੋੜੀ ਕੂੜੇ ਟਹਿਕਦੀਔ ਜਾਵੇ ਮਹਿਕ ਨਿ ਰਕਾਨੇ ਤੇਰੀ ਮਹਿਕਦੀਔ ਜਾਵੇ ਜਿਵੇ ਤੇਨੂੰ ਦਿੱਤਾ ਹੋਵੇ oudh ਆਲਾ ਛਿੱਟਾ ਦਸਦੇ ਕਿਨੀਆ ਹੋਰ tareefan जादू, न रहा मुझे खुद पे काबू क्या दू, जो माँगे मैं वो सब कुछ लादू हारू, हाँ तेरे लिए कुछ भी हारू जानु जादू, न रहा मुझे खुद पे काबू क्या दू, जो माँगे मैं वो सब कुछ लादू हारू, हाँ तेरे लिए कुछ भी हारू जानु ਆਏ tareefan! सीढ़ी न बनादे उसको बिवी बनके रखने का Facts! मैं Jamal, मैं Salim, वो Latika Wassup! Tareefan! Tareefan!
Writer(s): Matthew Jehu Samuels, Vivian Wilson Fernandes, Karan Aujla Lyrics powered by www.musixmatch.com
instagramSharePathic_arrow_out