album cover
Tera Time
4.348
Pop
Tera Time adlı parça albümünün bir parçası olarak Panj-aab Records tarafından 19 Kasım 2022 tarihinde yayınlandıChakvi Mandeer
album cover
Çıkış Tarihi19 Kasım 2022
FirmaPanj-aab Records
Melodiklik
Akustiklik
Valence
Dans Edilebilirlik
Enerji
BPM169

Krediler

PERFORMING ARTISTS
Jass Bajwa
Jass Bajwa
Performer
Gurjit Gautam
Gurjit Gautam
Performer
COMPOSITION & LYRICS
Jass Bajwa
Jass Bajwa
Songwriter
Lally Mundi
Lally Mundi
Songwriter
Gupz Sehra
Gupz Sehra
Composer
Joy Atul
Joy Atul
Arranger

Şarkı sözleri

ਤੇਰਾ ਟਾਈਮ ਏ, ਤੇਰਾ ਟਾਈਮ ਏ
ਤੇਰਾ ਟਾਈਮ ਏ, ਜੱਟੀਏ ਕਰ ਲਈ ਟਿੱਚਰਾ ਨੀ
ਤੇਰਾ ਟਾਈਮ ਏ, ਜੱਟੀਏ ਕਰ ਲਈ ਟਿੱਚਰਾ ਨੀ
ਜਦੋਂ ਉਡਾਰੀ ਵੱਜ ਗਈ, ਦੇਖਦੀ ਰਹਿ ਜਾਏਗੀ
ਜਦੋਂ ਉਡਾਰੀ ਵੱਜ ਗਈ, ਦੇਖਦੀ ਰਹਿ ਜਾਏਗੀ
ਹੁਣ ਤਾ ਬਣ ਕੇ ਲਾਟ ਫੂਕਦੀ ਫਿਰਦੀ ਏਂ
ਹੁਣ ਤਾ ਬਣ ਕੇ ਲਾਟ ਫੂਕਦੀ ਫਿਰਦੀ ਏਂ
ਜਦੋ ਜੱਟ ਨੇ ਲਾਤੀ ਅੱਗ ਸੇਕਦੀ ਰਹਿ ਜਾਏਗੀ
ਜਦੋ ਜੱਟ ਨੇ ਲਾਤੀ ਅੱਗ ਸੇਕਦੀ ਰਹਿ ਜਾਏਗੀ
ਪੋਰਸ਼ੇ ਗੱਡੀ ਵਾਲੇ ਵੀ ਦਿਨ ਨੇੜੇ ਨੇ
ਤੂੰ ਕਰਦੀ ਸ਼ੋ ਆਫ ਡੈਡ ਦੀ ਸ਼ੋਹਰਤ ਦਾ
ਕੱਢ ਦੇਣੇ ਜਿੰਨੇ ਵੀ ਬੁਲੇਖੇ ਤੇਰੇ ਨੇ
ਹੋ ਜਿਸ ਦਿਨ ਕਿਰਪਾ ਹੋ ਗਈ ਮੇਰੇ ਮਾਲਕ ਦੀ
ਤੂੰ ਦੂਰੋ ਦੂਰੋ ਮੱਥੇ ਟੇਕਦੇ ਰਹਿ ਜਾਏਗੀ
ਤੂੰ ਦੂਰੋ ਦੂਰੋ ਮੱਥੇ ਟੇਕਦੇ ਰਹਿ ਜਾਏਗੀ
ਤੇਰਾ ਟਾਈਮ ਏ, ਤੇਰਾ ਟਾਈਮ ਏ
ਕਦਰ ਨਾ ਪਾਈ ਤੂੰ ਅਲ੍ਹੜ ਜਜ਼ਬਾਤਾਂ ਦੀ
ਤੂੰ ਤਾ ਆਸ਼ਿਕ ਨਿਕਲੀ ਕੁੜੇ ਹਾਲਾਤਾਂ ਦੀ
ਦਿਨ ਧੰਨਲੇ ਦੇ ਪਿੱਛੇ, ਸਵੇਰ ਤਾ ਹੋਣੀ ਆ
ਸੂਰਜ ਨੂੰ ਡੱਕ ਲੈਣ ਔਕਾਤ ਕਿ ਰਾਤਾਂ ਦੀ
ਹੋ ਮਾਨ ਤੇਰੇ ਤੇ ਕੀਤਾ ਗਲਤੀ ਸਾਡੀ.ਸੀ
ਤੂੰ ਪਤਾ ਨਹੀਂ ਸੀ ਕੱਚਿਆਂ ਵਾਂਗੂ ਢਹਿ ਜਾਏਗੀ
ਤੇਰ ਟਾਈਮ ਏ, ਤੇਰਾ ਟਾਈਮ ਏ
ਲਾਲੀ ਕੋਲੋ ਡੰਗਵੇ ਬੋਲ ਲਿਖਾ ਲੈਣ ਦੇ
ਚੱਕਵੇ ਚੱਕਵੇ ਗੀਤ ਰਿਕਾਰਡ ਕਾਰਾ ਲੈਣ ਦੇ
ਫੁੱਲ ਸਪੋਰਟ ਮੇਰੇ ਯਾਰਾਂ ਦੀ ਨਾਲ ਮੇਰੇ
ਕਿਹੜਾ ਜੱਟ ਦੀ ਰੀਲ ਰਕਾਨੇ ਆ ਲੈਣ ਦੇ
ਸੁਨ ਲੈ ਸੱਪਨੀ ਵਾਂਗ ਫਰਾਟੇ ਮਾਰਦੀਏ
ਪਾਣੀ ਦੀ ਝਾਗ, ਵਾਂਗੂ ਤੂੰ ਫੇਰ ਬੈਠ ਜਾਏਗੀ
ਪਾਣੀ ਦੀ ਝਾਗ, ਵਾਂਗੂ ਤੂੰ ਫੇਰ ਬੈਠ ਜਾਏਗੀ
ਤੇਰਾ ਟਾਈਮ ਏ, ਤੇਰਾ ਟਾਈਮ ਏ, ਤੇਰਾ ਟਾਈਮ ਏ
Written by: Gupz Sehra, Jass Bajwa, Lally Mundi
instagramSharePathic_arrow_out􀆄 copy􀐅􀋲

Loading...