album cover
Rip
album cover
Rip adlı parça {albumName} albümünün bir parçası olarak Single Track Studios tarafından 11 Haziran 2021 tarihinde yayınlandıRip - Single
11 Haziran 2021
FirmaSingle Track Studios
BPM86
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਹੋ, ਮਰਨੇ ਤੋਂ ਪਹਿਲਾਂ ਐਸਾ ਕੰਮ ਕਰਾਂਗੇ
ਤੇਰੇ ਸ਼ਹਿਰ, ਤੇਰੇ ਪਿੰਡ ਸਾਡਾ ਨਾਮ ਗੂੰਜੇਗਾ
Bathroom ਦੇ ਬਹਾਨੇ ਜਾ ਕੇ ਰੋਇਆ ਕਰੇਂਗਾ
ਹੋ, ਖੜ੍ਹਕੇ ਸ਼ੀਸ਼ੇ ਦੇ ਮੂਹਰੇ ਅੱਖਾਂ ਪੂੰਝੇਗਾ
ਹੋ, ਖੜ੍ਹਕੇ mirror ਮੂਹਰੇ ਅੱਖਾਂ ਪੂੰਝੇਗਾ
ਹੋ, ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
(ਤੇਰੇ ਆਲ਼ੇ ਜੱਟ ਦੀ, ਤੇਰੇ ਆਲ਼ੇ ਜੱਟ ਦੀ)
ਹੋ, ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
Mofusion, baby
ਓ, ਦਾਦੇ ਨੇ ਕਤਲ ਕੀਤੇ '62 ਵਿੱਚ ਤਿੰਨ
Singge ਦਾ ਵੀ L ਕੋਈ story ਨਾ
ਆਪਣਾ ਕਰੀਦਾ, ਹਿੱਕ ਠੋਕ ਕੇ ਕਰੀਦਾ
ਬਹੁਤਾ time ਚੱਲਦੀ ਕੋਈ ਚੋਰੀ ਨਾ
ਹੌਲ਼ੀ-ਹੌਲ਼ੀ ਕਰ, Singga ਚੜ੍ਹਿਆ terrace
ਬੜੇ ਆਏ ਤੇਰੇ ਵਰਗੇ ਨੇ ਲਾਹੁਣ ਨੂੰ
(ਬੜੇ ਆਏ ਤੇਰੇ ਵਰਗੇ ਨੇ ਲਾਹੁਣ ਨੂੰ)
ਹੋ, ਚੱਲ ਜਾ ਕੇ ਪੁੱਤ diaper-ਡੁਈਪਰ change ਕਰਾ ਲਾ
ਕਿੱਥੇ ਫ਼ਿਰਦਾ ਆਂ ਸਾ' ਨਾ' ਪੰਗਾ ਪਾਉਣ ਨੂੰ?
ਬਸ ਰੱਬ ਤੋਂ ਡਰਕੇ ਕਹਿਨੇ ਆਂ
ਪੈਰ ਸਾਡੇ ਧਰਤੀ 'ਤੇ, ਸਿਰ ਸਾਡਾ ਉੱਤੇ ਆ
ਚੁੱਪ ਜਦੋਂ Singga ਹੁੰਦਾ, ਭੌਂਕਦੇ ਕਈ ਕੁੱਤੇ ਆ
ਹੋ, ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
ਆਹ ਪਹਿਰਾ ਤੇਰੇ 'ਤੇ
ਹੋ, ਖ਼ੁਦ ਨੂੰ "star" ਕਹਿੰਦੇ, ਵਹਿਮ ਹੋ ਗਿਆ
Coollip'ਆਂ ਦੀਆਂ 'ਨ੍ਹੇਰੀਆਂ ਲਿਓਣ ਵਾਲ਼ਿਓ
(Coollip'ਆਂ ਦੀਆਂ 'ਨ੍ਹੇਰੀਆਂ ਲਿਓਣ ਵਾਲ਼ਿਓ)
Reply ਨਾ ਮੈਂ ਕਰਾਂ, ਸ਼ੁਰੂਆਤ ਕਰਾਂ ਮੈਂ
ਪੀਲੇ ਬੂਟਾਂ ਨਾ' ਜਰਾਬਾਂ ਲਾਲ ਪਾਉਣ ਵਾਲ਼ਿਓ
ਹੋ, ਖ਼ੁਦ ਨੂੰ "star" ਕਹਿੰਦੇ, ਵਹਿਮ ਹੋ ਗਿਆ
Coollip'ਆਂ ਦੀਆਂ 'ਨ੍ਹੇਰੀਆਂ ਲਿਓਣ ਵਾਲ਼ਿਓ
Reply ਨਾ ਮੈਂ ਕਰਾਂ, ਸ਼ੁਰੂਆਤ ਕਰਾਂ ਮੈਂ
ਪੀਲੇ ਬੂਟਾਂ ਨਾ' ਜਰਾਬਾਂ ਲਾਲ ਪਾਉਣ ਵਾਲ਼ਿਓ
ਹੋ, hater'ਆਂ ਨੂੰ middle finger ਜੱਟ ਦੀ
ਹੱਲੇ ਆਉਣਾ ਏਂ ਤੂਫ਼ਾਨ, ਸੋਚੀਂ ਥੰਮਿਆਂ ਈ ਨਈਂ
ਹੋ, ਸੱਚ ਕਿਹਾ, "Dad-Dad, ਪੁੱਤ-ਪੁੱਤ ਹੁੰਦਾ ਆ"
ਹੋ, ਮੇਰੇ ਭਾਣੇ ਦਾ ਤੂੰ ਹਾਲੇ ਜੰਮਿਆਂ ਈ ਨੀਂ
ਹੋ, ਜੰਮਿਆਂ ਈ ਨੀਂ
ਜੰਮਿਆਂ ਈ ਨੀਂ
ਹੋ, ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
ਅਰਥੀ ਉੱਤੇ ਵੀ ਮੁੱਛ ਖੜ੍ਹੀ ਜਾਊਗੀ
ਗੁੱਡੀ ਚੜ੍ਹੀ ਜਾਊਗੀ, ਓ, ਤੇਰੇ ਆਲ਼ੇ ਜੱਟ ਦੀ
Singga ਐਵੇਂ ਈ ਨਈਂ ਬੋਲਦਾ, ਵਿਰੇ
Written by: Singga
instagramSharePathic_arrow_out􀆄 copy􀐅􀋲

Loading...