album cover
Problems Over Peace
album cover
Problems Over Peace adlı parça {albumName} albümünün bir parçası olarak Mass Appeal India tarafından 5 Nisan 2024 tarihinde yayınlandıProblems Over Peace - Single
5 Nisan 2024
FirmaMass Appeal India
BPM72
Melodiklik
Akustiklik
Valence
Dans Edilebilirlik
Enerji

Şarkı sözleri

Yeah, mmm-hmm, whoo!
AP Dhillon, Big Mike
Ayy, this what happens when you mix
Punjab Royalty with South London's finest
(Brap, brap, brap, brap!)
Fendi ਦੀਆਂ ਜੇਬਾਂ ਵਿੱਚੋਂ 'ਫੀਮ ਨਿਕਲ਼ੇ
ਤੀਲੀ ਲਾ ਕੇ ਪਿੰਡੇ ਐਨੇ ਨਿੱਘੇ ਲੱਗਦੇ
ਗੋਡੀ ਚੱਲੇ ਪੂਰੀ, ਨਾ ਕੋਈ ਸਿਰ ਮਜਬੂਰੀ
ਥਾਂ ਡੋਡੀਆਂ ਲਈ ਪੱਕਾ ਤਿੰਨ ਵਿਘਾ ਛੱਡਦੇ (let's go)
ਓਹਦੇ ਆਂ 'ਤੇ ਬਹਿ ਕੇ ਕਦੇ ਕੀਤੀ ਨਾ ਵਜ਼ੀਰੀ
ਗੱਲ "ਹਾਂ ਜੀ" ਨਾਲ਼ ਕਰੀਏ, "ਜਨਾਬ" ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਕਚਹਿਰੀਓ ਆਂ ਕੁੜਤੇ ਸਵਾ ਕੇ ਜਾਈਦੇ
ਕਚਹਿਰੀਆਂ ਦੇ ਅੰਦਰ ਆ ਪਾ ਕੇ ਜਾਈਦੇ
ਕਾਲ਼ੇ coat'an ਆਲ਼ੇ ਆਂ ਨਾ' ਪੂਰੀ ਰੱਖਾਂ ਯਾਰੀ
ਤਿੱਤਰ-ਬਟੇਰੇ round'an ਨਾਲ਼ 'ਡਾਈਦੇ
ਕੰਨ ਲਾ ਕੇ ਸੁਣਾਂ ਜੇ ਕੋਈ ਪੁੱਛਦਾ ਸਵਾਲ ਨੀ
ਦੁਚਿੱਤੀ ਵਿੱਚ ਪਾਉਣੇ ਆਂ ਜਵਾਬ ਨਾਲ਼ ਨੀ (let's go)
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
Okay, I get it
You man think I'm a doughnut?
You man think I'm a jokeman?
Come, we hash it out like grown-ups
Don't know what you thought
But don't insult us (ayy, don't insult us)
I don't really talk too much like bro does
Everything that comes out my mouth is gold dust
24 karat raps, I just shot them
Pick any flow you like, I got options
Ask when I come nice, I say "Often"
They ask if I want peace, I want problems
Who's on what? Let's wait and see
Me and AP had AP dreams
Me and AP got AP money
Now we don't watch nothin' like we hate TV, aye
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸਦੇ
ਨੀ ਅਸੀਂ ਹਿਸਾਬ ਨਾਲ਼ ਜੀਨੇ ਆਂ, ਕਿਤਾਬ ਨਾਲ਼ ਨਹੀਂ
Written by: FREDERIK THRANE, Kristoffer Winkler, Michael Ebenezer Kwadjo Omari Owuo Jr., Satinderpal Singh
instagramSharePathic_arrow_out􀆄 copy􀐅􀋲

Loading...