Müzik Videosu
Müzik Videosu
Krediler
PERFORMING ARTISTS
Gurnam Bhullar
Performer
COMPOSITION & LYRICS
Gurnam Bhullar
Songwriter
Gaurav Dev
Arranger
kartik dev
Arranger
PRODUCTION & ENGINEERING
Gaurav Dev
Producer
kartik dev
Producer
Şarkı sözleri
ਇਹ ਵੀ, ਉਹ ਵੀ, ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ
ਅੱਜ ਤੋਂ ਪਹਿਲਾਂ, ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ
ਤੈਨੂੰ ਵੇਖ ਲਿਆ, ਸਾਡਾ ਤਿਉਹਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
ਮੋਹ ਤੇਰੇ ਵਿੱਚ ਡੁੱਬਿਆ ਕਿਰਦਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਦਿਲ ਵਰਗਿਆ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਐ
ਤੂੰ ਕੁਛ ਨਹੀਂ ਕੀਤਾ, ਜੋ ਕੀਤਾ ਕਮਾਲ ਕੀਤਾ ਐ
ਇਹ ਜ਼ੋਰਾਵਰ ਘੜੀਆਂ ਰੱਬ ਖੋਈਆਂ ਬੜੀਆਂ
ਅੱਖੀਆਂ ਜ਼ਿਦ 'ਤੇ ਅੜੀਆਂ
ਤੈਥੋਂ ਵੱਖ ਨਹੀਂ ਹੋਣਾ, ਜ਼ਿੰਦਗੀ ਨਾਲ਼ ਕਰਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
Written by: Gurnam Bhullar