album cover
OG
372
Indian Pop
OG adlı parça albümünün bir parçası olarak Sony Music India / Nine tarafından 24 Mayıs 2024 tarihinde yayınlandıOG - Single
album cover
Çıkış Tarihi24 Mayıs 2024
FirmaSony Music India / Nine
Melodiklik
Akustiklik
Valence
Dans Edilebilirlik
Enerji
BPM97

Müzik Videosu

Müzik Videosu

Krediler

PERFORMING ARTISTS
Shahat Gill
Shahat Gill
Performer
Kaptaan
Kaptaan
Performer
COMPOSITION & LYRICS
Taranjeet Singh
Taranjeet Singh
Composer
Manpreet Singh
Manpreet Singh
Composer

Şarkı sözleri

[Verse 1]
(I'll make another one)
ਓ ਗੱਡੀ ਲਓ ਜਿਹੀ ਆ (ਐ)
ਤੇ ਮੁੰਡਾ ਓਜੀ ਆ
ਮੇਰੀ ਜਾਨ ਏ ਓਹ
ਭਾਵੇਂ ਜੋ ਵੀ ਆ
ਹੋ ਡੋਜ਼ ਡੱਬੀਆਂ 'ਚ ਥੱਲੇ ਡੌਜ ਏ
ਔਂਦਾ ਖਬਰਾਂ 'ਚ ਓਹੋ ਰੋਜ਼ ਏ
ਮੁੰਡਾ ਓਜੀ ਆ
ਗੱਡੀ ਲੋ ਜਿਹੀ ਆ
ਮੇਰੀ ਜਾਨ ਏ ਓਹ
ਭਾਵੇਂ ਜੋ ਵੀ ਆ
[Verse 2]
ਫਿਰੇ ਮਸਲ ਬਣਾਈ ਕੁਝ ਕਰੂਗਾ
ਫਾਇਰ ਰਫਲ ਕਢਾਈ ਕੁਝ ਕਰੂਗਾ
ਕਾਲੀ ਰਾਤ ਕਾਲੇ ਸ਼ੀਸ਼ੇ ਕਾਲੇ ਕਮਾਂ 'ਚ
ਫਿਰੇ ਕਾਰ ਜਿਹੀ ਭਜਾਈ ਕੁਝ ਕਰੂਗਾ
What can I say?
ਲੋਕਾਂ ਤੋਂ ਅੱਡ ਦਿਸੇ (He's a dope man)
I can't see anything
ਬੱਸ ਮੈਨੂੰ ਜੱਟ ਦਿਸੇ
ਓਹ ਥੋੜਾ ਮੂਡੀ ਆ ਪੂਰਾ ਮੌਜੀ ਆ
ਕਪਤਾਨ ਏ ਓਹ ਤੇ ਕੁੜੀ ਰੋਜ਼ੀ ਆ
[Verse 3]
ਓ ਮੁੰਡਾ ਓਜੀ ਆ (ਓਰਿਜਨਲ ਗੈਂਗਸਟਰ)
ਓ ਗੱਡੀ ਲੋ ਜੇਹੀ ਆ (ਓ ਗੱਡੀ ਲੋ ਜੇਹੀ ਆ)
ਓ ਮੁੰਡਾ ਓਜੀ ਆ (ਓ ਮੁੰਡਾ ਓਜੀ ਆ)
ਮੇਰੀ ਜਾਨ ਏ ਓਹ (ਮੇਰੀ ਜਾਨ ਏ ਓਹ)
ਭਾਵੇਂ ਜੋ ਵੀ ਆ (ਭਾਵੇਂ ਜੋ ਵੀ ਆ)
[Verse 4]
ਜਦੋ ਮੈਨੂੰ ਵੇਖ ਲੈਂਦਾ ਰਹਿੰਦਾ ਕੂਲ ਆ
ਓਦਾਂ ਅੱਖ ਓਹਦੀ ਰੈੱਡ ਤੇ ਕਰੂਅਲ ਆ
ਜਿਹੜਾ ਪੁੱਠਾ ਚੱਲੇ ਓਹਨੂੰ ਪੁੱਠਾ ਟੰਗਦੈ
ਫੋਲੋ ਕਰਦਾ ਦੁਬਈ ਅਲੇ ਰੂਲ ਆ
ਹੋਟ ਓਹਦਾ ਬੋਲਣੇ ਦਾ ਵੇ
ਦੱਬ ਵਿੱਚ ਹੁੰਦੀਆਂ ਨੇ ਛੇ
ਬਠਿੰਡਾ ਓਹਦਾ ਹੋਮਟਾਊਨ ਏ
ਪਰ ਰੱਖੇ ਮੇਰੇ ਦਿਲ 'ਚ ਸਟੇ
ਥੋੜ੍ਹੇ ਗੈਂਗਸਟਾ ਜਿਹੇ ਓਹਦੇ ਪੋਜ਼ ਏ
ਨਾਲ ਡੈਵਿਲ'ਆਂ ਦੀ ਓਹਦੇ ਫੌਜ ਏ
[Verse 5]
ਮੁੰਡਾ ਓਜੀ ਆ
ਗੱਡੀ ਲੋ ਜਿਹੀ ਆ (ਓ ਗੱਡੀ ਲੋ ਜਿਹੀ ਆ)
ਓ ਮੁੰਡਾ ਓਜੀ ਆ (ਓ ਮੁੰਡਾ ਓਜੀ ਆ)
ਮੇਰੀ ਜਾਨ ਏ ਓਹ (ਮੇਰੀ ਜਾਨ ਏ ਓਹ)
ਭਾਵੇਂ ਜੋ ਵੀ ਆ (ਭਾਵੇਂ ਜੋ ਵੀ ਆ)
(I'll make another one)
Written by: Manpreet Singh, Taranjeet Singh
instagramSharePathic_arrow_out􀆄 copy􀐅􀋲

Loading...