Şarkı sözleri

ਗੱਲ ਕਰਦੀ ਨਹੀਂ (Hello, here?) ਤੂੰ ਗੱਲ ਕਰਦੀ ਨਹੀਂ (ਤੂੰ ਗੱਲ ਕਰਦੀ ਨਹੀਂ) ਤੂੰ ਗੱਲ ਕਰਦੀ ਨਹੀਂ (ਤੂੰ ਗੱਲ ਕਰਦੀ ਨਹੀਂ) ਤੂੰ ਗੱਲ ਕਰਦੀ ਨਹੀਂ, ਦਿਲ ਮੇਰਾ ਤੈਨੂੰ ਮੇਰਾ ਤੈਨੂੰ, ਮੇਰਾ ਵੇਖੀਂ ਜਾਵੇ ਗੱਲ ਅੱਗੇ ਵੱਧਦੀ ਨਹੀਂ (ਸੱਭ ਕੁਝ ਦੇਕੇ) ਤੂੰ ਵੀ ਦਿਲੋਂ ਗੱਲ ਕੱਢਦੀ ਨਹੀਂ (ਸੱਭ ਕੁਝ ਦੇਕੇ) ਤੇ ਹੱਲ ਕੋਈ ਲੱਭਦੀ ਨਹੀਂ, ਦਿਲ ਮੇਰਾ ਤੈਨੂੰ ਮੇਰਾ ਤੈਨੂੰ, ਮੇਰਾ ਵੇਖੀਂ ਜਾਵੇ ਤੂੰ ਗੱਲ ਕਰਦੀ ਨਹੀਂ ਕੀ ਗੱਲ ਕਰ ਗਈ? मेरे दिल का इलाज तू ही तेरे पास दवा प्यार की मेरे दिल का कोई इलाज नहीं प्यार की दवा दी बस प्यार पीने का मन करता है ਪੀ ਲੈ, ਜੋ ਤੇਰਾ ਜੀਅ ਕਰਦੈ ਜੀ ਲੈ, ਰਗਾਂ ਵਿੱਚ ਤੂੰ ਵੱਸਦੀ ਪੀ ਲੈ, ਇਹ ਤੇਰੀ ਜ਼ਿੰਦਗੀ ਐ, ਜੀ ਲੈ (ਜੀ ਲੈ, ਜੀ ਲੈ, ਜੀ ਲੈ) ਜੀ ਲੈ, ਹੁਣ ਤੇਰੇ ਨਾਲ਼, ਤੇਰੇ ਨਾਲ਼ ਦਿਲ ਲਾਉਣਾ ਦਿਲ ਚਾਹੁੰਦਾ ਮੇਰਾ, ਤੇਰੇ ਨਾਲ਼ ਜ਼ਿੰਦਗੀ ਬਿਤਾਉਣਾ ਇਹ ਪਲ ਦੇਖੀਂ, ਫਿਰ ਕਦੇ ਵਾਪਸ ਨਹੀਂ ਆਉਣਾ ਨੇੜੇ ਤੂੰ ਆਉਂਦੀ ਨਹੀਂ (ਆਉਂਦੀ ਨਹੀਂ) ਅੱਖੀਆਂ ਮਿਲਾਉਂਦੀ ਨਹੀਂ, ਦਿਲ ਮੇਰਾ ਤੈਨੂੰ ਮੇਰਾ ਤੈਨੂੰ, ਮੇਰਾ ਵੇਖੀਂ ਜਾਵੇ ਤੂੰ ਗੱਲ ਕਰਦੀ ਨਹੀਂ (ਤੂੰ ਗੱਲ ਕਰਦੀ...) ਤੂੰ ਗੱਲ ਕਰਦੀ... जब नज़रें झुकाऊँ तो मिलाने का मन करता है
Writer(s): Kedar Santwani, Mitika Kanwar, Rupinder Nanda, Talwiinder Lyrics powered by www.musixmatch.com
instagramSharePathic_arrow_out