Krediler

PERFORMING ARTISTS
Ikka
Ikka
Performer
Diljit Dosanjh
Diljit Dosanjh
Performer
Badshah
Badshah
Performer
COMPOSITION & LYRICS
Ikka
Ikka
Lyrics
Badshah
Badshah
Lyrics
Sez On The Beat
Sez On The Beat
Composer

Şarkı sözleri

[Chorus]
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋ
[Verse 1]
ਵੇਹਮ ਵਾਲਿਆਂ ਦੇ ਕਿੱਤੇ ਮੁਹ ਸ਼ੱਟ ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂਰਾ ਪੱਤੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
ਵੇਹਮ ਵਾਲਿਆਂ ਦੇ ਕਿੱਤੇ ਮੁਹ ਸ਼ੱਟ ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂਰਾ ਪੱਤੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
[Chorus]
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
[Verse 2]
ਵੀ ਦਾ ਬੈਸਟ ਨੋ ਸਟਰੈੱਸ ਛੋਟਾ ਸਰਕਲ ਬੜੇ ਚੈੱਕਸ
ਡ੍ਰੌਪਿੰਗ ਮਿਊਜ਼ਿਕ ਮਨੀ ਡਾਂਸ ਧੁਰਾ ਪੱਤੇ ਕਾਲੀ ਬੈਂਜ਼
ਓਪੀਨੀਅਨ ਇੰਕੇ ਐਲ ਪੇ ਆਪਣੇ ਡਬਲਯੂ ਸਾਰੇ ਟਰੈਕਸ
ਆਪਾਂ ਨਿਪਸੇ ਕਰਤੇ ਹਸਲ ਤਭੀ ਵਿਕਟਰੀ ਸਾਰੇ ਲੈਪਸ
ਮਾਫੀਆ ਮੁੰਡੀਰ ਸੇ ਫੈਨ ਥਾ ਮੈਂ ਇਸ ਯੋਰ ਬੋਏ ਬਾਦਸ਼ਾਹ ਕਾ
ਜਬਸੇ ਬਾਦਸ਼ਾਹ ਸੁਣਾ ਲਿਖਣਾ ਚਾਹਤਾ ਥਾ ਮੈਂ ਬਾਦਸ਼ਾਹ ਸਾ
ਇਨਹੋਨੇ ਨਹੀਂ ਸੁਣਾ ਦਿੱਲੀ ਕੇ ਦੀਵਾਨੇ ਬਾਦਸ਼ਾਹ ਕਾ
ਸ਼ਾਹਰੁਖ ਇੱਕ ਆਦਿਤਿਆ ਮੇਰੇ ਲਈ ਯੇ ਦੋ ਰੀਅਲ ਬਾਦਸ਼ਾਹ
ਪਹਿਲੇ ਲਿਖਤੇ ਦਾ ਜ਼ਮੀਨ ਪਰ ਅਬ ਬਾਦਲੋਂ ਕੇ ਉਪਰ
ਤੇਰੇ ਫੇਵਰੇਟ ਹੋਣਗੇ ਬੜੀਆ ਪਰ ਹਮ ਬਾਕੀਆਂ ਕੇ ਉਪਰ
ਜਿਵੇਂ ਜੇ-ਜ਼ੈਡ ਨੇ ਕਾਰਾ ਭਰੋਸਾ ਕਾਨਯੇ ਕੇ ਉੱਪਰ
ਇੰਸਪੀਰੇਸ਼ਨਜ਼ ਅਬ ਫੀਚਰ ਮੇਰੀ ਕਹਾਣੀਆਂ ਕਿ ਉਪਰ
ਪੈਰ ਹੈ ਜ਼ਮੀਨ ਪਰ ਸਿਰ ਪਾਰ ਆਕਾਸ਼ ਕੇ
ਓਲਡ ਸਕੂਲ ਹਿਪਹੌਪ ਹਮਨੇ ਚੈਪਟਰ ਪੜ੍ਹੇ ਨਸ ਕੇ
ਕਲਾ ਸੇ ਕਲਾਕਾਰ ਹਮ ਬਣੇ ਤਰਾਸ਼ ਕੇ
ਇੱਕਾ ਬਾਦਸ਼ਾਹ ਸਿਰਫ ਪੱਤੇ ਨਹੀਂ ਤਾਸ਼ ਕੇ
[Verse 3]
ਵੇਹਮ ਵਾਲਿਆਂ ਦੇ ਕਿੱਤੇ ਮੁਹ ਸ਼ੱਟ ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂਰਾ ਪੱਤੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
ਵੇਹਮ ਵਾਲਿਆਂ ਦੇ ਕਿੱਤੇ ਮੁਹ ਸ਼ੱਟ ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂਰਾ ਪੱਤੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
[Chorus]
ਆਇਆ ਜੱਗਾ ਜੱਟ ਨੀ ਪਰ੍ਹਾਂ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
[Verse 4]
ਇਹਨਾਂ ਅੱਗੇ ਫਲੈਕਸ ਭੀ ਮੈਂ ਕਿਆ ਕਰੂੰ
ਦੱਸ ਸਾਲ ਸੇ ਨੰਬਰ ਇੱਕ ਨੈਕਸਟ ਭੀ ਮੈਂ ਕਿਆ ਕਰੂੰ
ਬਾਦਸ਼ਾਹ ਇਤਨਾ ਜ਼ਿਆਦਾ ਚਲੇ ਲੈਗਸ ਭੀ ਮੈਂ ਕਿਆ ਕਰੂੰ
ਕੰਪੀਟੀਸ਼ਨ ਠੋਕਾ ਇਤਨਾ ਸੈਕਸ ਭੀ ਮੈਂ ਕਿਆ ਕਰੂੰ
ਏ ਫੋਰ ਐਪਲ ਬੀ ਫੋਰ ਬੁਗਾਟੀ ਬੇਬੀ
ਸੀ ਫੋਰ ਕਾਰਟੀਅਰ ਡੀ ਫੋਰ ਡੁਕਾਟੀ ਬੇਬੀ
ਈ ਫੋਰ ਐਲੀਫੈਂਟ ਜੀ ਫੋਰ ਗਿਵੈਂਚੀ
ਐਫ ਅਭੀ ਭੀ ਮਿਸਿੰਗ ਹੈ ਇਨਕੋ ਦੂ ਕੈਸੇ
ਹਵਾ ਖਰਾਬ ਹੋ ਤੋਂ ਵਾਦੀਆਂ ਮੇਂ ਚਲੇ
ਹਮ ਵੋ ਚਿਰਾਗ ਹੈਂ ਜੋ ਆਂਧੀਆਂ ਮੇਂ ਜਲੇ
ਗਾਣੇ ਸ਼ਰਾਧੋਂ ਸੇ ਲੇਕੇ ਸ਼ਾਦੀਆਂ ਮੇਂ ਚਲੇ
ਦਿਖਾ ਦੇਣ ਕੈਸੇ ਤੁਮ੍ਹੇਂ ਪਾਣੀਆਂ ਪੇ ਚਲੇ
It's not a watch that's your house on my wrist
Sign in another deal that's how i deal with my shit
Competition pussy then i'm eating the shit
ਯੋਰ ਸ਼ੌਟੀ ਇਜ਼ ਅ ਨਾਈਨ ਆਈ ਡੋਂਟ ਮਾਈਂਡ ਬੀਇੰਗ ਅ ਸਿਕਸ
[Verse 5]
ਵੇਹਮ ਵਾਲਿਆਂ ਦੇ ਕਿੱਤੇ ਮੁਹ ਸ਼ੱਟ ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂਰਾ ਪੱਤੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
ਵੇਹਮ ਵਾਲਿਆਂ ਦੇ ਕਿੱਤੇ ਮੁਹ ਸ਼ੱਟ ਨੀ
ਤੇਰੇ ਸ਼ਹਿਰ ਕੋਲੋਂ ਪੁੱਛ ਕੇਹੜਾ ਕਰੇ ਅੱਤ ਨੀ
ਧੂਰਾ ਪੱਤੇ ਗੱਡੀ ਕਾਲੀ ਬੈਂਜ਼ ਨਖਰੋ
ਰੀਸਾਂ ਹੋਣੀਆਂ ਨੀ ਐਸ਼ਾਂ ਖੱਟੇ ਜੱਗਾ ਜੱਟ ਨੀ
[Chorus]
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
ਆਇਆ ਜੱਗਾ ਜੱਟ ਨੀ ਪਰਾ ਹੋਜਾ ਸੋਹਣੀਏ
Written by: Badshah, Ikka, Sez On The Beat
instagramSharePathic_arrow_out

Loading...