album cover
Still the Same
album cover
Still the Same adlı parça {albumName} albümünün bir parçası olarak Win Win Records tarafından 13 Haziran 2024 tarihinde yayınlandıStill the Same - Single
13 Haziran 2024
FirmaWin Win Records
BPM96
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

Ayo, Himmat Sandhu, Fateh
Let me know when you ready to talk to 'em
Let's do it, well, let's get it
ਹੋ, ਆ ਗਿਆ ਮੁੰਡਾ ਸੰਧੂਆਂ ਦਾ (Yeah Proof)
ਓ, ਸਾਡੇ ਜਿੰਦਗੀ ਨੂੰ ਟਿੱਚਰਾਂ ਤੇ ਮੌਤ ਨੂੰ ਸਲਾਹਾਂ
ਸਾਡੇ ਮੂਹਰੇ ਸਮਾਂ ਖੜ੍ਹਾ ਵੇਖ ਕਿਵੇਂ ਅੱਡੀ ਬਾਂਹਾਂ
ਕਹਿੰਦਾ, "ਤੇਰਾ ਆਂ ਮੈਂ, ਕਰਦਾ ਜੋ ਚਿੱਤ ਫੱਟੇ ਚੱਕੀ ਚੱਲ
ਜੀਹਨੂੰ ਦਿਲ ਕਰੇ, ਮੂਹਰੇ ਹੋ-ਹੋਕੇ ਡੱਕੀ ਚੱਲ"
ਓ, "ਦਬੀਂ ਨਾ, ਦਬਾਇਆ" ਕਹਿੰਦਾ, "ਬੜਾ ਦੁਨੀਆ ਨੇ"
"ਚੰਗੇ-ਭਲੇ ਨੂੰ ਤਪਾਇਆ" ਕਹਿੰਦਾ, "ਬੜਾ ਦੁਨੀਆ ਨੇ"
ਮੇਰੇ ਮੱਥੇ ਦੀਆਂ ਲੀਕਾਂ ਨੂੰ ਮਿਟਾ ਨਹੀਂ ਹੋਣਾ ਧਾਡੇ ਤੋਂ
ਪਹੁੰਚਿਆ ਮੈਂ ਜਿੱਥੇ ਓਥੇ ਆ ਨਹੀਂ ਹੋਣਾ ਧਾਡੇ ਤੋਂ
ਮੈਂ ਗੱਲਾਂ ਨਹੀਓਂ, ਕੰਮ ਕੀਤੇ
ਆਪਣੇ ਈ ਦਮ ਕੀਤੇ
ਸੌਖੇ ਨਹੀਓਂ ਬਣ ਜਾਂਦੇ ਨੇ
ਭਾਵੇਂ level ਹੋਇਆ change (ਭਾਵੇਂ level ਹੋਇਆ change)
ਆਪਾਂ ਹਾਲੇ ਵੀ ਆਂ same (ਆਪਾਂ ਹਾਲੇ ਵੀ ਆਂ same)
ਭਾਵੇਂ ਬਣ ਗਿਆ name (ਭਾਵੇਂ ਬਣ ਗਿਆ name)
ਆਪਾਂ ਹਾਲੇ ਵੀ ਆਂ same
ਹਾਲੇ ਵੀ ਓਹ ਬੱਕਰੇ ਬੁਲਾਉਂਦੇ ਆਪਾਂ ਰੱਜ ਕੇ
Motor 'ਤੇ ਯਾਰ ਬੇਲੀ ਕੱਠੇ ਬਹਿ ਕੇ ਹੱਸਦੇ
ਜਿੰਨਾ ਮਾੜੇ ਸਮੇਂ, ਪਿੱਠ ਯਾਰ ਨੂੰ ਦਿਖਾਈ ਨਾ
ਜਿੱਥੇ ਪੈਂਦੀ ਲੋੜ, ਆਪਾਂ ਯਾਰਾਂ ਨਾਲ਼ ਖੜ੍ਹਦੇ
(It's a win-win situation), uh
ਹਵਾ ਚੱਲੀ (yeah), ਪਰ ਮੈਨੂੰ ਕਦੇ ਲੱਗੀ ਨਾ (ਨਾ)
ਸਿਰ ਥੱਲੇ, ਮੈਂ ਕਿਹਾ ਯਾਰਾ, ਚੱਲੀ ਜਾ (ਜਾ)
ਓਹਨਾਂ ਵਾਂਗ ਮੈਂ ਮਾਰੀ ਕਦੀ ਠੱਗੀ ਨਾ (ਨਾ)
ਕੰਮ ਸਾਰਨ ਨੂੰ ਮੈਂ ਕਾਕਾ ਚਿੱਟੀ ਝੱਗੀ ਨਾ (ਹਾਂ)
The brand don't make the man, man make the brand
Ain't no white tee make your girl say damn
ਵੱਡੇ ਖ਼ਾਬ ਜਦ ਤਕ ਮਿਲ਼ੇ ਮੈਨੂੰ ਚੈਨ ਨਾ (ਚੈਨ ਨਾ)
ਧੰਨਵਾਦ ਜਿਹੜੇ ਮੇਰੇ ਸੱਚੇ fan ਆਂ (fan ਆਂ)
ਮੈਨੂੰ ਫ਼ੁਕਰੀ ਜਿਹੀ ਫ਼ੂਕ ਨਹੀਓਂ ਚਾਹੀਦੀ (ਨਾ)
I could give a-, uh, if you lames don't like me
Knuck if you buck in this, yup, in my Nike's
ਯਾਰਾਂ ਨਾਲ਼ stage ਚੜ੍ਹ ਖੱਪ ਅਸੀਂ ਪਾਈਦੀ (yeah)
ਭਾਵੇਂ level ਹੋਇਆ change (ਭਾਵੇਂ level ਹੋਇਆ change)
ਆਪਾਂ ਹਾਲੇ ਵੀ ਆਂ same (ਆਪਾਂ ਹਾਲੇ ਵੀ ਆਂ same)
ਭਾਵੇਂ ਬਣ ਗਿਆ name (ਭਾਵੇਂ ਬਣ ਗਿਆ name)
ਆਪਾਂ ਹਾਲੇ ਵੀ ਆਂ same
ਹਾਲੇ ਵੀ ਓਹ ਬੱਕਰੇ ਬੁਲਾਉਂਦੇ ਆਪਾਂ ਰੱਜ ਕੇ
Motor 'ਤੇ ਯਾਰ ਬੇਲੀ ਕੱਠੇ ਬਹਿ ਕੇ ਹੱਸਦੇ
ਜਿੰਨਾ ਮਾੜੇ ਸਮੇਂ, ਪਿੱਠ ਯਾਰ ਨੂੰ ਦਿਖਾਈ ਨਾ
ਜਿੱਥੇ ਪੈਂਦੀ ਲੋੜ, ਆਪਾਂ ਯਾਰਾਂ ਨਾਲ਼ ਖੜ੍ਹਦੇ
ਓ, ਰਹਿਣੀ-ਸਹਿਣੀ, ਉਠਣੀ-ਬਹਿਣੀ ਦੇ ਸਭ same ਆਂ
ਮੌਕੇ ਬੜੇ ਦਿੰਦੀ, ਜਿਹੜੀ ਜ਼ਿੰਦਗੀ ਦੀ game ਆ
ਸਾਦੇ ਲੀੜੇ ਪਾ ਕੇ ਆਪਾਂ ਯਾਰਾਂ ਨਾਲ਼ ਫ਼ਿਰਦੇ
ਖੁੱਲ੍ਹਾ ਹੀ ਆ ਪੈਸਾ, ਨਾਲ਼ੇ ਖੁੱਲ੍ਹਾ ਵੀਰੇ fame ਆ
ਰਹਿਣੀ-ਸਹਿਣੀ, ਉਠਣੀ ਤੇ ਬਹਿਣੀ, ਸਭ same ਆ
ਮੌਕੇ ਬੜੇ ਦਿੰਦੀ, ਜਿਹੜੀ ਜ਼ਿੰਦਗੀ ਦੀ game ਆ
ਸਾਦੇ ਲੀੜੇ ਪਾ ਕੇ ਆਪਾਂ ਯਾਰਾਂ ਨਾਲ਼ ਫ਼ਿਰਦੇ
ਖੁੱਲ੍ਹਾ ਹੀ ਆ ਪੈਸਾ, ਨਾਲ਼ੇ ਖੁੱਲ੍ਹਾ ਵੀਰੇ fame ਆ (Yeah Proof)
ਭਾਵੇਂ level ਹੋਇਆ change (ਭਾਵੇਂ level ਹੋਇਆ change)
ਆਪਾਂ ਹਾਲੇ ਵੀ ਆਂ same (ਆਪਾਂ ਹਾਲੇ ਵੀ ਆਂ same)
ਭਾਵੇਂ ਬਣ ਗਿਆ name (ਭਾਵੇਂ ਬਣ ਗਿਆ name)
ਆਪਾਂ ਹਾਲੇ ਵੀ ਆਂ same
ਹਾਲੇ ਵੀ ਓਹ ਬੱਕਰੇ ਬੁਲਾਉਂਦੇ ਆਪਾਂ ਰੱਜ ਕੇ
Motor 'ਤੇ ਯਾਰ ਬੇਲੀ ਕੱਠੇ ਬਹਿ ਕੇ ਹੱਸਦੇ
ਜਿੰਨਾ ਮਾੜੇ ਸਮੇਂ, ਪਿੱਠ ਯਾਰ ਨੂੰ ਦਿਖਾਈ ਨਾ
ਜਿੱਥੇ ਪੈਂਦੀ ਲੋੜ, ਆਪਾਂ ਯਾਰਾਂ ਨਾਲ਼ ਖੜ੍ਹਦੇ
Written by: King
instagramSharePathic_arrow_out􀆄 copy􀐅􀋲

Loading...