album cover
Old Sinner
album cover
Old Sinner adlı parça {albumName} albümünün bir parçası olarak Ahana Music tarafından 26 Haziran 2024 tarihinde yayınlandıOld Sinner - Single
26 Haziran 2024
FirmaAhana Music
BPM87
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

I don't even know if you can handle it (yo)
ਆਲ ਆਈ ਨੋ ਇਜ਼ ਯੂ ਕੈਨ ਹੈਵ ਇੱਟ (ਦੇਵਿਲੋ)
ਆਈ ਡੋਂਟ ਈਵਨ ਨੋ ਇਫ ਯੂ ਕੈਨ ਹੈਂਡਲ ਇੱਟ (ਗੁਰੀ ਲਹੌਰੀਆ)
ਆਲ ਆਈ ਨੋ ਇਜ਼ ਯੂ ਕੈਨ ਹੈਵ ਇੱਟ (ਦੇਵਿਲੋ)
ਹੋ, ਰਾਤਾਂ ਕਾਲੀਆਂ ਦੇ ਨਾਲ ਯਾਰੀਆਂ
ਵੇ ਜੱਟਾ, ਘਰਾਂ ਤੋਂ ਫ਼ਰਾਰ ਹੁੰਦੇ ਨੇ
ਸਾਰੇ ਮੌਤ ਦੇ ਵਪਾਰੀ, ਸੋਹਣਿਆ
ਯਾਰ ਜਿੰਨੇ ਤੇਰੇ ਨਾਲ ਹੁੰਦੇ ਨੇ
ਮੈਨੂੰ ਮਿਲੇ ਨਾ ਜਵਾਬ, ਸੋਹਣਿਆ
ਮੇਰੇ ਜਿੰਨੇ ਵੀ ਸਵਾਲ ਹੁੰਦੇ ਨੇ
ਵੇ ਸਾਰੇ ਸ਼ਕਲਾਂ ਤੋਂ ਡਾਕੂ ਲਗਦੇ
ਯਾਰ ਜਿੰਨੇ ਤੇਰੇ ਨਾਲ ਹੁੰਦੇ ਨੇ
ਹੋ, ਰਾਤਾਂ ਕਾਲੀਆਂ ਦੇ ਨਾਲ ਯਾਰੀਆਂ
ਵੇ ਜੱਟਾ, ਘਰਾਂ ਤੋਂ ਫ਼ਰਾਰ ਹੁੰਦੇ ਨੇ
ਸਾਰੇ ਮੌਤ ਦੇ ਵਪਾਰੀ, ਸੋਹਣਿਆ
ਯਾਰ ਜਿੰਨੇ ਤੇਰੇ ਨਾਲ ਹੁੰਦੇ ਨੇ
ਮੈਨੂੰ ਮਿਲੇ ਨਾ ਜਵਾਬ, ਸੋਹਣਿਆ
ਮੇਰੇ ਜਿੰਨੇ ਵੀ ਸਵਾਲ ਹੁੰਦੇ ਨੇ
ਵੇ ਸਾਰੇ ਸ਼ਕਲਾਂ ਤੋਂ ਡਾਕੂ ਲਗਦੇ
ਯਾਰ ਜਿੰਨੇ ਤੇਰੇ ਨਾਲ ਹੁੰਦੇ ਨੇ
ਬਰੈਂਡਡ ਨੇ ਗੱਡੀਆਂ, ਫਲੋ ਨਿਰਾ ਕੈਸ਼ ਏ
ਹੈਵੀਵੇਟ ਜੱਟ, ਹਿਤ ਜਿਵੇਂ ਬਿੱਗ ਬੈਸ਼ ਏ
ਜ਼ਿੰਦਗੀ ਚੋਂ ਕੱਢਤੇ, ਮੈਂ ਲੈਂਦਾ ਹੁਣ ਸਾਰ ਨੀ
ਸੱਬ ਦੇ ਜੋ ਹੁੰਦੇ, ਹੁੰਦੇ ਕਿਸੇ ਦੇ ਓਹ ਯਾਰ ਨਹੀਂ
ਪੂਰੇ ਪੰਜ ਸਾਲ ਤੋਂ ਮੈਂ ਘਰ ਤੋਂ ਫਰਾਰ ਨੀ
ਰਿੱਕ ਰੌਸ ਵਾਂਗੂ ਸਾਨੂੰ ਪੈਸੇ ਨਾ ਪਿਆਰ ਨੀ
ਯੂਜ਼ਲੀ ਤੂੰ ਦੇਖੇਂਗੀ ਮੈਂ ਬਹੁਤ ਘੱਟ ਬੋਲਦਾ
ਸਾਥੋਂ ਵਧ ਬੋਲਦੇ ਆ ਸਾਡੇ ਹਥਿਆਰ ਨੀ
ਅੱਧੇ ਅੰਡਰਗਰਾਊਂਡ ਸੀਨ ਚੋਂ
ਵੇ ਜੱਟਾ, ਬੰਬੇ ਤੋਂ ਬਲੌਂਗ ਕਰਦੇ
ਜੇਹੜੇ ਬੰਨ੍ਹ ਕੇ ਬੰਦਾਨੇ ਰੱਖਦੇ
ਓਹ ਜੱਟਾ, ਕੰਮ ਸਾਰੇ ਰੌਂਗ ਕਰਦੇ
ਹੋ, ਤੇਰੀ ਦੇਖ ਕੇ ਚੜ੍ਹਾਈ, ਸੋਹਣਿਆ
ਤੇਰੇ ਹੇਟਰ ਨੇ ਹੌਂਕੇ ਭਰਦੇ
ਵੇ ਤੇਰੀ ਪਿੱਠ ਤੇ ਦੋਆਬਾ ਬੁੱਕਦਾ
ਜਿੱਥੇ ਕੰਮ ਆਰ-ਪਾਰ ਹੁੰਦੇ ਨੇ
ਹੋ, ਮੈਨੂੰ ਫਰਕ ਨਹੀਂ ਪੈਂਦਾ ਮੇਰੇ ਓਪੋਜ਼ਿਟ ਕੌਣ ਏ
ਗੈਂਗ ਲਾਈਫ, ਬਿੱਲੋ, ਸਾਡਾ ਕੰਫਰਟ ਜ਼ੋਨ ਏ
ਦੋ-ਤਿੰਨ ਵਾਰੀ ਤੇਰਾ ਚੱਕਾਂ ਨਾ ਜੇ ਫ਼ੋਨ
ਆਪੇ ਸਮਝ ਜਾਈਂ ਕਿ ਮੇਰਾ ਤਪ ਉੱਤੇ ਫੋਨ ਏ
ਹੋ, ਗੱਡੀ ਕਾਲੀ, ਅੱਖ ਲਾਲ ਰੱਖਦੇ
ਹਾਏ, ਐਵੇਂ ਫੀਲਿੰਗਾਂ ਨਾ ਬਿੱਲੋ ਚੱਕਦੇ
ਹੋ, ਯਾਰ ਸਾਰੇ ਨੇ ਗਰਾਰੀਬਾਜ ਨੀ
ਹੋ, ਰਾਜੇ ਯਾਰੀਆਂ ਦੇ ਰਾਜ ਰੱਖਦੇ
ਵੇ ਪਾਪੀ ਨਵੇਂ ਕਿ ਪੁਰਾਣੇ, ਸੋਹਣਿਆ
ਤੈਨੂੰ ਸਾਰੇ ਹੀ ਸਲਾਮ ਠੋਕਦੇ
ਵੇ ਤੈਨੂੰ ਓਜੀ-ਓਜੀ ਕਹਿੰਦੀ ਦੁਨੀਆ
ਤੇਰੀ ਗੱਲ ਵੀ ਕਦੇ ਨਹੀਂ ਟੋਕਦੇ
ਲਾਹੌਰੀਏ, ਵੇ ਕੈਸਾ ਤੂੰ ਹਾਏ ਮੁਧ-ਮੱਤ ਬੰਦਾ ਏ
ਲੀਰੀਕਲੀ ਵੈਰੀਆਂ ਦੇ ਗੱਲ ਦਾ ਤੂੰ ਫੰਦਾ ਏ
ਕੱਲ੍ਹ ਨੂੰ ਕਿ ਹੋਣਾ, ਇਹ ਤਾਂ ਰੱਬ ਦੇ ਆ ਹੱਥ
ਤੂੰ ਫਲੌਪ ਵੀ ਹਾਂ ਵੈਰੀਆਂ ਦੇ ਹਿਤ ਨਾਲੋਂ ਚੰਗਾ ਏ
ਫਲਾਪ ਵੀ ਹਾਂ ਵੈਰੀਆਂ ਦੇ ਹਿਤ ਨਾਲੋਂ ਚੰਗਾ ਏ
ਫਲੌਪ ਵੀ ਹਾਂ ਵੈਰੀਆਂ ਦੇ ਹਿਤ ਨਾਲੋਂ ਚੰਗਾ ਏਈ (ਯੋ)
(all i know is you can have it)
I don't even know if you can handle it
All i know is you can have it
I don't even know if you can handle it
All i know is you can have it
Written by: Gurinder pal Singh
instagramSharePathic_arrow_out􀆄 copy􀐅􀋲

Loading...