album cover
Jida Da Tu
105
Punjabi Pop
Jida Da Tu adlı parça albümünün bir parçası olarak T-Series tarafından 3 Temmuz 2024 tarihinde yayınlandıJida Da Tu - Single
album cover
Çıkış Tarihi3 Temmuz 2024
FirmaT-Series
Melodiklik
Akustiklik
Valence
Dans Edilebilirlik
Enerji
BPM151

Krediler

PERFORMING ARTISTS
Jind
Jind
Performer
COMPOSITION & LYRICS
Avy
Avy
Composer
Kiran
Kiran
Lyrics

Şarkı sözleri

(ਆ-ਆ-ਆ-ਆ)
(ਆ-ਆ-ਆ-ਆ)
ਚੋਰੀ-ਚੋਰੀ ਤੱਕਣਾ ਤੇਰਾ
ਵੇਖ ਪਾਸਾ ਵੱਟਣਾ ਮੇਰਾ
ਚੋਰੀ-ਚੋਰੀ ਤੱਕਣਾ ਤੇਰਾ
ਵੇਖ ਪਾਸਾ ਵੱਟਣਾ ਮੇਰਾ
Vibe match ਹੋਈ ਤੇਰੇ ਨਾਲ਼, ਸੋਹਣਿਆ
ਇਹੋ-ਜਿਹੇ ਮੇਲ, ਯਾਰਾ, ਹੁੰਦੇ ਨੇ ਮਸੀਹ
ਜਿੱਦਾਂ ਦਾ ਐ ਤੂੰ
ਉੱਦਾਂ ਦੇ ਅਸੀਂ
ਜਿੱਦਾਂ ਦਾ ਐ ਤੂੰ
ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਐ ਤੂੰ
ਉੱਦਾਂ (ਦੇ ਅਸੀਂ-ਈਂ-ਈਂ)
(ਆ-ਆ-ਆ-ਆ)
(ਮ-ਮ-ਮ-ਮ)
(ਆ-ਆ-ਆ-ਆ)
(ਮ-ਮ-ਮ-ਮ)
ਝੂਠ-ਮੂਠ ਤੇਰਾ ਉਹ
Emoji-ਆਂ 'ਚ ਲੜਣਾ
ਮੈਂ ਵੀ ਫ਼ਿਰ ਜਾਣ ਕੇ
Mesage ਨਾ ਪੜ੍ਹਨਾ
ਝੂਠ-ਮੂਠ ਤੇਰਾ ਉਹ
Emoji-ਆਂ 'ਚ ਲੜਨਾ
ਮੈਂ ਵੀ ਫ਼ਿਰ ਜਾਣ ਕੇ
Mesage ਨਾ ਪੜ੍ਹਨਾ
ਮੈਨੂੰ ਤੇਰੇ, ਤੇਨੂੰ ਮੇਰੇ ਆਉਣ ਸੁਪਨੇ
ਬੜੀ ਹੀ ਮਜ਼ੇਦਾਰ ਨੌਕ-ਝੌਕ ਆਪਸੀ
(ਆ-ਆ-ਆ)
ਜਿੱਦਾਂ ਦਾ ਐ ਤੂੰ
ਉੱਦਾਂ ਦੇ ਅਸੀਂ
ਜਿੱਦਾਂ ਦਾ ਐ ਤੂੰ
ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਐ ਤੂੰ
ਉੱਦਾਂ (ਦੇ ਅਸੀਂ-ਈਂ-ਈਂ)
ਗੱਲਾਂ-ਬਾਤਾਂ ਕਰਨ ਦੇ ਲਈ
ਮੌਕੇ ਰਹਿੰਦੇ ਟੋਲ਼ਦੇ
ਕਦੇ ਕੁਝ ਨਹੀਂ ਆਖਦੇ
ਕਦੇ ਕੱਠੇ ਬੋਲ਼ਦੇ
ਗੱਲਾਂ-ਬਾਤਾਂ ਕਰਣ ਦੇ ਲਈ
ਮੌਕੇ ਰਹਿੰਦੇ ਟੋਲਦੇ
ਕਦੇ ਕੁਝ ਨਹੀਂ ਆਖਦੇ
'ਤੇ ਕਦੇ ਕੱਠੇ ਬੋਲ਼ਦੇ
ਤੇਰੀਆਂ ਮੁਸੀਬਤਾਂ ਮੈਂ ਹੱਲ ਕਰ ਦੀਂ
ਕਢ ਦਵੇਂ ਤੂੰ ਮੈਨੂੰ ਮੈਂ ਹੋਵਾਂ ਜਿੱਥੇ ਵੀ ਫ਼ਸੀਂ
ਜਿੱਦਾਂ ਦਾ ਐ ਤੂੰ
ਉੱਦਾਂ ਦੇ ਅਸੀਂ
ਜਿੱਦਾਂ ਦਾ ਐ ਤੂੰ
ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਐ ਤੂੰ
ਉੱਦਾਂ (ਦੇ ਅਸੀਂ-ਈਂ-ਈਂ)
(ਆ-ਆ-ਆ-ਆ)
(ਮ-ਮ-ਮ-ਮ)
(ਆ-ਆ-ਆ-ਆ)
(ਮ-ਮ-ਮ-ਮ)
Written by: Avy, Kiran
instagramSharePathic_arrow_out􀆄 copy􀐅􀋲

Loading...