album cover
Bachaa
7.928
Turnede
Music
Bachaa adlı parça {albumName} albümünün bir parçası olarak Times Music – Speed Records tarafından 29 Haziran 2012 tarihinde yayınlandıJatt And Juliet (Original Motion Picture Soundtrack)
album cover
Çıkış Tarihi29 Haziran 2012
FirmaTimes Music – Speed Records
Melodiklik
Akustiklik
Valence
Dans Edilebilirlik
Enerji
BPM179

Şarkı sözleri

ਹੋ ਓ ਓ ਓ ਓਏ...
ਦਿਲ ਗਿੱਧੇ ਵਿੱਚ ਨੱਚ ਦੀ ਨੇ ਲੁੱਟ ਲਿਆ
ਮੁੰਡਾ ਅੱਖ ਨਾਲ ਬਨੇਰੇ ਉਤੋਂ ਸੁੱਟ ਲਿਆ
ਦਿਲ ਗਿੱਧੇ ਵਿੱਚ ਨੱਚ ਦੀ ਨੇ ਲੁੱਟ ਲਿਆ
ਮੁੰਡਾ ਅੱਖ ਨਾਲ ਬਨੇਰੇ ਉਤੋਂ ਸੁੱਟ ਲਿਆ
ਸਾਹਾਂ 'ਚ ਜੱਟ ਸਾਹ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਤੰਗ ਕੁੜਤੀ ਤੇ ਬਟਨਾਂ ਨੇ ਪੱਟ ਤੇ
ਮੁੰਡੇ ਤਲੀ ਉਤੋਂ ਲੂਣ ਵਾਂਗੂ ਚੱਟ ਤੇ
ਤੰਗ ਕੁੜਤੀ ਤੇ ਬਟਨਾਂ ਨੇ ਪੱਟ ਤੇ
ਮੁੰਡੇ ਤਲੀ ਉਤੋਂ ਲੂਣ ਵਾਂਗੂ ਚੱਟ ਤੇ
ਸੀ ਗੁੜ ਦਾ ਕਰਾਹ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਜਦੋ ਚੜ੍ਹ ਦੀ ਜਵਾਨੀ ਰੰਗ ਫੜ ਦੀ ਆ
ਅੱਗ ਸੋਹਣਿਆ ਵੇ ਉੱਨ ਵਾਂਗੂ ਚੜ੍ਹ ਦੀ ਆ
ਜਦੋ ਚੜ੍ਹ ਦੀ ਜਵਾਨੀ ਰੰਗ ਫੜ ਦੀ ਆ
ਅੱਗ ਸੋਹਣਿਆ ਵੇ ਉੱਨ ਵਾਂਗੂ ਚੜ੍ਹ ਦੀ ਆ
ਸਾਲ ਜਦੋ ਦਾ ਕੱਸੋਟਾ ਮੈਨੂੰ ਛੱਡਿਆ
ਉਦੋਂ ਦੀ ਪੱਬਾਂ ਭਾਰ ਹੋ ਗਈ
ਰਹੀਂ ਬੱਚ ਕੇ ਹਾਂ ਦਿਆ ਮੁੰਡਿਆ
ਵੇ ਕੁੜੀ ਮੁਟਿਆਰ ਹੋ ਗਈ
ਰਹੀਂ ਬੱਚ ਕੇ ਹਾਂ ਦਿਆ ਮੁੰਡਿਆ
ਵੇ ਕੁੜੀ ਮੁਟਿਆਰ ਹੋ ਗਈ
ਰਹੀ ਟੁੱਕ ਦੀ ਓਹ ਦੰਦਾਂ ਨਾਲ ਰੁਮਾਲ ਨੂੰ
ਮਸੀਂ ਬੁਝਿਆ ਸੀ ਓਹ ਗੁਝੇ ਜੇਹੇ ਸਵਾਲ ਨੂੰ
ਰਹੀ ਟੁੱਕ ਦੀ ਓਹ ਦੰਦਾਂ ਨਾਲ ਰੁਮਾਲ ਨੂੰ
ਮਸੀਂ ਬੁਝਿਆ ਸੀ ਓਹ ਗੁਝੇ ਜੇਹੇ ਸਵਾਲ ਨੂੰ
ਦਿਵਾਲੀ ਜਿੰਨਾ ਚਾਅ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਹੋ ਨਸ਼ਾ ਅੱਖ ਦਾ ਹੈ ਕੌਂਕਿਆਂ ਦੇ ਮੀਤ ਨੂੰ
ਲੋਕੀ ਆਖਦੇ ਸ਼ਰਾਬੀ ਓਹਦੇ ਗੀਤ ਨੂੰ
ਹੋ ਨਸ਼ਾ ਅੱਖ ਦਾ ਹੈ ਕੌਂਕਿਆਂ ਦੇ ਮੀਤ ਨੂੰ
ਲੋਕੀ ਆਖਦੇ ਸ਼ਰਾਬੀ ਓਹਦੇ ਗੀਤ ਨੂੰ
ਹੋ ਥੇਕਿਆਂ ਤੇ ਗਾ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
ਸੱਟ ਵੱਜ ਗੀ ਕਾਲਜੇ ਭਾਰੀ ਹੋ ਬਾਕੀ ਤਾਂ ਬਚਾ ਹੋ ਗਿਆ
Written by: Jatinder Shah, Veet Baljeet
instagramSharePathic_arrow_out􀆄 copy􀐅􀋲

Loading...