album cover
Splendor
album cover
00:00
03:20
00:00
03:42
Geçtiğimiz 7 Gün
Splendor geçen hafta yaklaşık 2 dakika and 40 saniye civarında en sık keşfedilen şarkı oldu

Müzik Videosu

Müzik Videosu

Şarkı sözleri

ਮੱਠਾ ਮੱਠਾ ਚਲਦਾ ਸੀ
ਸਪਲੈਂਡਰ ਤੇਰਾ ਵੇ
ਤੇਰੀ ਪਿੱਠ ਉੱਤੇ ਸਿਰ ਰੱਖ ਕੇ
ਸਿ ਜੀ ਲੱਗਦਾ ਮੇਰਾ ਵੇ
ਤੇਰਾ ਭੋਲਾ ਜੇਹਾ ਚੇਹਰਾ ਤਕ ਕੇ
ਬੜਾ ਔਖਾ ਸਾਂਭ ਦੀ ਸੀ ਵੇ ਮੈਂ ਜਾਨ ਨੂੰ
ਸਪਲੈਂਡਰ ਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਹੀਰੋ ਹੋਂਡਾ ਉੱਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਛੱਡ ਦਾ ਸੀ ਜਿਹੜੀ ਵੇ ਤੂੰ ਝੂਠੀ ਕੰਟੀਨ ਵਿੱਚ
ਕਿੰਨੀ ਵਾਰੀ ਪਿੱਤੀ ਆ ਮੈਂ ਚਾਹ ਵੇ
ਹਰੇ ਰੰਗ ਦੀ ਸੀ ਚੁੰਨੀ ਕਿੱਟ ਵਿੱਚ ਰੱਖਦੀ
ਵੇ ਤੇਰੀ ਪੱਗ ਨਾਲ ਲੈਂਦੀ ਸੀ ਮਿਲਾ ਵੇ
ਟੌਪਰ ਰਕਾਨ ਨੇ ਵੇ ਬੰਕ ਬੜੇ ਮਾਰੇ ਨੇ
ਤੇਰੇ ਪਿੱਛੇ ਚੰਨਾ ਚੰਨਾ ਗਿਣੇ ਬੜੇ ਤਾਰੇ ਨੇ
ਚੰਨ ਵਿਚੋਂ ਦਿਖਿਆ ਏ ਤੂੰ ਵੇ
ਤੱਕਿਆ ਏ ਜਦੋ ਆਸਮਾਨ ਨੂੰ
ਸਪਲੈਂਡਰ ਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਹੀਰੋ ਹੋਂਡਾ ਉੱਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਜਸਟ ਫ੍ਰੈਂਡ ਆਪਾਂ ਰਹਿ ਗਏ ਬੱਸ ਦੋਵੇਂ
ਅੱਗੇ ਹੀ ਨਾ ਵਧੀ ਕਦੇ ਬਾਤ ਵੇ
ਅੱਜ ਵੀ ਮੈਂ ਠੰਡ ਵਿੱਚ ਬੰਨ੍ਹ ਲੈਣੀ ਆ ਤੂੰ ਜਿਹੜਾ
ਗਿਫਟ ਚ ਦਿੱਤਾ ਸੀ ਸਕਾਰਫ ਵੇ
ਖੌਰੇ ਚੰਨਾ ਕਿੰਨੀ ਵਾਰ ਹਿੱਕ ਨਾਲ ਲਾਈ ਵੇ
ਤੇਰੇ ਨਾਲ ਚੋਰੀ ਇਕ ਫੋਟੋ ਸੀ ਕਰਾਈ ਵੇ
ਅੱਜ ਵੀ ਮੈਂ ਸਾਂਭ ਸਾਂਭ ਰੱਖਦੀ
ਦਿਲ ਚੰਦਰਾ ਜੇਹਾ ਸਮਝਾਣ ਨੂੰ
ਸਪਲੈਂਡਰ ਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਹੀਰੋ ਹੋਂਡਾ ਉੱਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਕਲਾਸਰੂਮ ਵਿੱਚ ਚੰਨਾ ਓਦਾਂ ਨਾ ਕੋਈ ਸੀ
ਫੇਅਰਵੈੱਲ ਵਾਲੇ ਦਿਨ ਕੱਲੀ ਬਹਿ ਕੇ ਰੋਈ ਸੀ
ਆਖੀਰੀ ਸੀ ਮੌਕਾ ਤੈਨੂੰ ਚੰਨਾ ਕੁਝ ਕਹਿਣ ਦਾ
ਚੰਦਰੇ ਜੇ ਦਿਲ ਕੋਲੋਂ ਹਿੰਮਤ ਨਾ ਹੋਈ ਸੀ
ਸਤਬੀਰ ਵੇ ਮਾੜਿਆਂ ਹਾਲਾਤਾਂ ਵਾਲੀ ਹੋ ਗਈ ਆ
ਸੱਚ ਦੱਸਾਂ ਹੁਣ ਤਾਂ ਜਵਾਕਾਂ ਵਾਲੀ ਹੋ ਗਈ ਆ
ਬਾਹੀਂ ਮੇਰੇ ਚੂੜਾ ਪੈ ਗਿਆ
ਕੋਈ ਲੇ ਗਿਆ ਵਿਆਹ ਕੇ ਤੇਰੀ ਜਾਨ ਨੂੰ
ਸ਼ੈਰੀ ਨੈਕਸਸ!
ਸਪਲੈਂਡਰ ਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਹੀਰੋ ਹੋਂਡਾ ਉੱਤੇ ਆਉਣ ਵਾਲੇ ਮੁੰਡਿਆ
ਤੂੰ ਹਲੇ ਤਕ ਚੇਤੇ ਏ ਰਕਾਨ ਨੂੰ
ਨਾ ਭੁੱਲੀ ਛੋਟੇ ਸਪਲੈਂਡਰ ਦੇ
ਮੈਨੂੰ ਯਾਦ ਆਉਂਦੇ ਨੇ ਚੇਸਾਂ ਚ
ਕਿੰਨਾ ਹੀ ਪਾਗਲਪਨ ਮੇਰਾ
ਜੋ ਲਿਖੀ ਬੈਠਾ ਏ ਗੀਤਾਂ ਚ
ਤੂੰ ਲਿਖੀ ਬੈਠਾ ਏ ਗੀਤਾਂ ਚ
Written by: Satbir Aujla
instagramSharePathic_arrow_out􀆄 copy􀐅􀋲

Loading...