album cover
Moonroof
album cover
Moonroof adlı parça {albumName} albümünün bir parçası olarak GEET MP3 tarafından 19 Şubat 2019 tarihinde yayınlandıAge 19
AlbümAge 19
19 Şubat 2019
FirmaGEET MP3
BPM100
Melodiklik
Akustiklik
Valence
Dans Edilebilirlik
Enerji

Şarkı sözleri

[Verse 1]
ਹਾਂ
ਹਾਂ
[Verse 2]
ਰੋਡ ਨੇ ਖਾਲੀ ਸਾਰੇ
ਮੂਨਰੂਫ ਚੋਂ ਗਿੰਦਾ ਤਾਰੇ
ਗੱਡੀ ਵਿੱਚ ਮੈਂ ਤੇ ਹੋਵੇਂ ਨਾਲ ਤੂੰ
ਮੰਗ ਮੇਰੀ ਮੁਟਿਆਰੇ
[Verse 3]
ਹੋ ਅੱਕ ਗਏ ਆ
ਥੱਕ ਗਏ ਆ
ਅੱਕ ਗਏ ਆ
ਥੱਕ ਗਏ ਆ
ਸੁਣ ਸੁਣ ਤੇਰੇ ਲਾਰੇ
[Verse 4]
ਰੋਡ ਨੇ ਖਾਲੀ ਸਾਰੇ
ਮੂਨਰੂਫ ਚੋਂ ਗਿੰਦਾ ਤਾਰੇ
ਹੋ ਗੱਡੀ ਵਿੱਚ ਮੈਂ ਤੇ ਹੋਵੇਂ ਨਾਲ ਤੂੰ
ਮੰਗ ਮੇਰੀ ਮੁਟਿਆਰੇ ਹਾਂ
[Verse 5]
ਨੀ ਤੂੰ ਆਜਾ ਘਰ ਬਾਹਰ ਕੁੜੇ
ਆਇਆ ਬੈਂਟਲੇ ਲਈ ਤੇਰਾ ਯਾਰ ਕੁੜੇ ਹਾਂ
ਨੀ ਤੂੰ ਆਜਾ ਘਰ ਬਾਹਰ ਕੁੜੇ
ਲੈਕੇ ਬੈਂਟਲੇ ਆਇਆ ਤੇਰਾ ਯਾਰ ਕੁੜੇ
ਦੁਨੀਆ ਦੀ ਛੱਡ ਪਰਵਾਹ ਕੁੜੀਏ
ਮੈਂ ਇਲੀਗਲ ਹਥਿਆਰ ਕੁੜੇ
(ਇਲੀਗਲ ਹਥਿਆਰ ਕੁੜੇ)
[Verse 6]
ਹੋ ਟੱਕ ਤੈਨੂੰ ਬਿੱਲੋ ਮੈਨੂੰ
ਟੱਕ ਤੈਨੂੰ ਬਿੱਲੋ ਮੈਨੂੰ
ਦਿਨੇ ਦਿੱਸਦੇ ਨੇ ਤਾਰੇ
ਹੋ ਗੱਡੀ ਵਿੱਚ ਮੈਂ
ਤੇ ਹੋਵੇਂ ਨਾਲ ਤੂੰ
ਮੰਗ ਮੇਰੀ ਮੁਟਿਆਰੇ ਹਾਂ
[Verse 7]
ਹੋ ਮੇਰੀ ਕਾਰ ਵੇ
ਤੇਰੇ ਘਰ ਬਾਹਰ ਵੇ
ਹੋ ਬੱਜ ਗਏ ਚਾਰ ਵੇ
ਹੋ ਮੇਰੀ ਕਾਰ ਵੇ
ਤੇਰੇ ਘਰ ਬਾਹਰ ਵੇ
ਹੋ ਬੱਜ ਗਏ ਚਾਰ ਵੇ
ਹੋ ਬੱਜ ਗਏ ਚਾਰ ਵੇ
[Verse 8]
ਹਾਏ ਮੇਰੀ ਕਾਰ ਤੇਰੇ ਘਰ ਬਾਹਰ
ਹੈ ਬਜ ਗਏ ਚਾਰ
ਹੋ ਨੈਨ ਤੇਰੇ ਦਿਲ ਤੇ ਮੇਰੇ
ਨੈਨ ਤੇਰੇ ਦਿਲ ਤੇ ਮੇਰੇ
ਰੋਜ਼ ਕਰਦੇ ਨੇ ਕਾਰੇ
ਹੋ ਗੱਡੀ ਵਿੱਚ ਮੈਂ
ਤੇ ਹੋਵੇਂ ਨਾਲ ਤੂੰ
ਮੰਗ ਮੇਰੀ ਮੁਟਿਆਰੇ ਹਾਂ
[Verse 9]
ਹਾਂ
ਹਾਂ
ਹਾਂ
ਹਾਂ
ਹਾਂ
ਹਾਂ
ਹਾਂ
ਹਾਂ
Written by: Jass Manak
instagramSharePathic_arrow_out􀆄 copy􀐅􀋲

Loading...