Krediler
PERFORMING ARTISTS
Navjeet
Performer
COMPOSITION & LYRICS
Navjeet
Songwriter
Şarkı sözleri
[Verse 1]
ਦਾਰੂ ਵੀ ਨਹੀਂ ਪੀਨੀ ਮੈਂ
ਨਾ ਓਹਨੂੰ ਚੇਤੇ ਕਰਨਾ ਏ
ਚੇਤੇ ਕਰ ਲਿਆ ਜੇ
ਮਿਲਣ ਦਾ ਦਿਲ ਕਰਨਾ ਏ
ਫਿਰ ਵੀ ਹਾਂ ਕੁੜੇ ਥੋੜਾ ਲੋ ਮੈਂ ਲੋ
ਕਿ ਹੈ ਮੇਰੇ ਮਾਈਂਡ ਵਿੱਚ ਜੋ ਵੀ ਹੋ
ਕਰ ਦਊ ਕਲੀਅਰ ਮੈਂ ਹੌਲੀ ਹੌਲੀ
[Chorus]
ਕੱਦੇ ਕੱਦੇ ਫੀਲ ਕਰਾਂ ਲੋਨਲੀ ਲੋਨਲੀ
ਪਰ ਭੁੱਲ ਜਾਂਗਾ ਤੈਨੂੰ ਮੈਂ ਸਲੋਲੀ ਸਲੋਲੀ
ਕੱਦੇ ਕੱਦੇ ਫੀਲ ਕਰਾਂ ਲੋਨਲੀ ਲੋਨਲੀ
ਪਰ ਭੁੱਲ ਜਾਂਗਾ ਤੈਨੂੰ ਮੈਂ ਸਲੋਲੀ ਸਲੋਲੀ
[Verse 2]
ਇਸ ਦਿਲ ਚ ਵਸਾਵਾਂ ਕਿਵੇਂ ਹੋਰ ਨੂੰ ਕਿ
ਦਿਲ ਵਿੱਚ ਤੂੰ ਵੱਸਦਾ
ਹਾਸੇ ਬੁੱਲਾਂ ਤੇ ਲਿਆਵਾਂ ਕਿਵੇ ਹੋਰ ਲਈ ਕਿਉਂ
ਦਿਲ ਵਿੱਚ ਤੂੰ ਹੱਸਦਾ
ਆ ਲੇ ਗੱਲ ਵਿੱਚੋਂ ਲਾ ਦੇ ਨਿਸ਼ਾਨੀ ਯਾਰ ਦੀ
ਨੀ ਤੂੰ ਕਿੱਦਾਂ ਦੀ ਹੋਈ ਏ ਬੇਗਾਨੀ ਯਾਰ ਲਈ
ਮੁੜ ਕੇ ਨਾ ਹੋਈ ਦੀਵਾਨੀ ਦੀਵਾਨੀ
ਇਸ਼ਕ ਨਾ ਜਿੱਤਿਆ ਜਵਾਨੀ ਹਾਰ ਗਈ
ਬਾਕੀ ਜੋ ਵੀ ਬਚਿਆ ਤੂੰ ਖੋ ਲੈ ਖੋ
ਸਾਡਾਂ ਜੇਹਾ ਮੁੰਡਾ ਗਿਆ ਹੋ ਲੈ ਹੋ
ਦਿਲ ਦੀ ਵੀ ਲਾ ਤੀ ਹੁਣ ਬੋਲੀ ਬੋਲੀ
[Chorus]
ਕੱਦੇ ਕੱਦੇ ਫੀਲ ਕਰਾਂ ਲੋਨਲੀ ਲੋਨਲੀ
ਪਰ ਭੁੱਲ ਜਾਊਂਗਾ ਤੈਨੂੰ ਮੈਂ ਸਲੋਲੀ ਸਲੋਲੀ
ਕੱਦੇ ਕੱਦੇ ਫੀਲ ਕਰਾਂ ਲੋਨਲੀ ਲੋਨਲੀ
ਪਰ ਭੁੱਲ ਜਾਊਂਗਾ ਤੈਨੂੰ ਮੈਂ ਸਲੋਲੀ ਸਲੋਲੀ
Written by: Navjeet

