album cover
Black Magic
65
Pop
Black Magic adlı parça {albumName} albümünün bir parçası olarak Paradise Records tarafından 23 Temmuz 2021 tarihinde yayınlandıBlack Magic - Single
album cover
Çıkış Tarihi23 Temmuz 2021
FirmaParadise Records
Melodiklik
Akustiklik
Valence
Dans Edilebilirlik
Enerji
BPM95

Şarkı sözleri

ਅੰਬਰਾਂ ਤੋਂ ਡਿੱਗੇ
ਬਿਖਰੇ ਹਾਂ ਇਦਾਂ
ਜੀਦਾ ਉੱਡ'ਦੀ
ਤੂਫ਼ਾਨਾਂ ਵਿੱਚ ਰੇਤ ਨੀ
ਅੱਖਾਂ ਮੂਹਰੇ ਮੁੱਖ ਤੇਰਾ
ਵਾਰ ਵਾਰ ਔਂਦਾ
ਜੀਦਾ ਚੜ੍ਹ'ਦਾ ਏ
ਸੂਰਜ ਸਵੇਰ ਨੀ
ਨਸ਼ਾ ਤੇਰਾ ਹੋ ਗਿਆ ਏ
ਤੋੜ ਤੇਰੀ ਲਗਦੀ ਏ
ਪਾਣੀ ਦੀ ਲਹਿਰ ਜੀਦਾ
ਪੱਥਰਾਂ ਤੇ ਵੱਜਦੀ ਏ
ਡੁੱਬੇ ਆ ਪਿਆਰ ਵਿੱਚ
ਲੱਭ ਦੇ ਕਿਨਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
ਮਿਤਰਾਂ ਤੇ ਕਾਲਾ ਜਾਦੂ
ਕਰਤਾ ਤੂੰ ਨਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
ਕੱਚ ਵਾਂਗੂ ਚੀਰ ਪਾਉਂਦੀ
ਬਿੱਲੋ ਤੇਰੀ ਪੀੜ ਨੀ
ਕਰਨਾ ਕਿ ਕੱਲਾ
ਬਿਨ ਰੂਹ ਦੇ ਸਰੀਰ ਨੀ
ਕੱਚ ਵਾਂਗੂ ਚੀਰ ਪਾਉਂਦੀ
ਬਿੱਲੋ ਤੇਰੀ ਪੀੜ ਨੀ
ਕਰਨਾ ਕਿ ਕੱਲਾ
ਬਿਨ ਰੂਹ ਦੇ ਸਰੀਰ ਨੀ
ਰਾਤਾਂ ਕਾਲੀਆਂ ਚ ਹੋਇਆ ਗੁੰਮ
ਗਿਣ'ਦਾ ਏ ਤਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
ਮਿੱਤਰਾਂ ਤੇ ਕਾਲਾ ਜਾਦੂ
ਕਰਤਾ ਤੂੰ ਨਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
ਮਿਲਦਾ ਸੁਕੂਨ ਤੇਰਾ
ਦੇਖ ਦੇਖ ਮੁੱਖ ਨੀ
ਖ਼ਾਬਾਂ ਦੇ ਬਨੇਰਿਆਂ ਤੋਂ
ਦੇਖੇ ਉੱਠ ਉੱਠ ਨੀ
ਮਿਲਦਾ ਸੁਕੂਨ ਤੇਰਾ
ਦੇਖ ਦੇਖ ਮੁੱਖ ਨੀ
ਖ਼ਾਬਾਂ ਦੇ ਬਨੇਰਿਆਂ ਤੋਂ
ਦੇਖੇ ਉੱਠ ਉੱਠ ਨੀ
ਤੇਰੀ ਯਾਦ ਦੇ ਸਹਾਰੇ
ਬੇਠੇ ਜੱਸਿਆ ਕੁਵਾਰੇ
ਮਿੱਤਰਾਂ ਤੇ ਕਾਲਾ ਜਾਦੂ
ਕਰਤਾ ਤੂੰ ਨਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
ਮਿੱਤਰਾਂ ਤੇ ਕਾਲਾ ਜਾਦੂ
ਕਰਤਾ ਤੂੰ ਨਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
ਮਿਤਰਾਂ ਤੇ ਕਾਲਾ ਜਾਦੂ
ਕਰਤਾ ਤੂੰ ਨਾਰੇ
ਤੇਰੀ ਅੱਖ ਦੇ ਪੁਆੜੇ
ਘੁੱਟ ਜ਼ਿੰਦਗੀ ਦੇ ਖਾਰੇ
Garry on the track
Written by: Garry on the Track, Jass Kalan
instagramSharePathic_arrow_out􀆄 copy􀐅􀋲

Loading...