album cover
Unexpected
1.420
Soundtrack
Unexpected adlı parça albümünün bir parçası olarak Gem Records tarafından 28 Ağustos 2024 tarihinde yayınlandıUnexpected - Single
album cover
Çıkış Tarihi28 Ağustos 2024
FirmaGem Records
Melodiklik
Akustiklik
Valence
Dans Edilebilirlik
Enerji
BPM70

Müzik Videosu

Müzik Videosu

Krediler

PERFORMING ARTISTS
Ninja
Ninja
Performer
Billa Balero
Billa Balero
Performer
J.Hind
J.Hind
Performer
COMPOSITION & LYRICS
Guri Nimana
Guri Nimana
Composer
Alvee Sandhu
Alvee Sandhu
Lyrics
PRODUCTION & ENGINEERING
Guri Nimana
Guri Nimana
Producer

Şarkı sözleri

J. Hind
Ninja
Billa Balero
U know what time it is
ਲੱਲੂ ਕਰੇ ਕਵਾਲੀਆਂ ਰੱਬ ਸਿਧੀਆਂ ਪਾਵੇ
(ਲੱਲੂ ਕਰੇ ਕਵਾਲੀਆਂ ਰੱਬ ਸਿਧੀਆਂ ਪਾਵੇ)
ਪਰ ਕਰ ਦਿੰਦਾ ਏ ਡੱਕਰੇ ਜਦੋਂ ਸਿੱਧਾ ਆਵੇ
ਅਸਲਾ ਮਸਲਾ ਡਿੱਗੀ ਚ ਰਫਾਲ ਆ
ਮੁੰਡੇ ਨੇ ਹੱਥ ਲਾ
ਕੋਲੇ ਆ ਟੈਸਲਾ
ਓਪ ਦੀ ਫਸਲ ਆ
ਅੱਖਾਂ ਨੂੰ ਡਕਲਾ
ਮੈਨੂੰ ਤੂੰ ਟਕਲਾ
ਲਿਆਊਂਗਾ ਬਦਲਾ
ਕੁਰਤਾ ਕਾਲੇ ਰੰਗ ਦਾ ਚਿੱਟੇ ਨਾਈਕ ਪਾਵੇ
ਕੁਰਤਾ ਕਾਲੇ ਰੰਗ ਦਾ
ਨਾਲ ਨਾਈਕ ਪਾਵੇ ਚਿੱਟੇ ਜਿਹੇ ਰੰਗ ਦੇ
ਜੇ ਕੋਈ ਘੱਟ ਬਲੋਂਦਾ ਚੋਬਰ
ਕੱਲਾ ਈ ਆਵੇ ਅਸਲਾ ਮਸਲਾ
ਜਿਹੜਾ ਕੱਲ ਨੂੰ ਜਾਂਦਾ ਛੱਡ ਕੇ
ਉਹੋ ਅੱਜੇ ਜਾਵੇ
ਓਪ ਦੀ ਫਸਲ ਆ
ਲੱਲੂ ਕਰੇ ਕਵਾਲੀਆਂ ਰੱਬ ਸਿਧੀਆਂ ਪਾਵੇ
ਸਿਧੀਆਂ ਪਾਵੇ ਚਾਲਾਂ ਤੂੰ ਵੱਜਦੇ ਮਿਸ ਚਾਲਾਂ
ਤਰਕੇ ਮੋੜ ਬਣਾਈਏ ਕੋਲੇ ਏ ਟੂ ਜੈਡ ਜਕਾਨਾ
ਨਿੱਤ ਖੂਨ ਜਿਹਾ ਖੋਲੇ ਜੱਟ ਚ ਜੀਓਣਾ ਬੋਲੇ
ਤਾਂ ਈ ਓ ਮੰਤਰ ਡੋਲੇ
ਤੂੰ ਆਜਾ ਹੌਲੇ ਹੌਲੇ
ਹੋਲਾ ਹੈਲੋ ਕਿਸਕੋ ਕੌਣ ਤੇਰੀ ਸੁਰਾਹੀ ਵਰਗੀ ਢੌਣ
ਮੈਨੂੰ ਦੱਸਦੇ ਬਿੱਲਾ ਡੌਨ
ਤੈਨੂੰ ਦੇਖ ਚੜ੍ਹਦੀ ਆ ਪੌਣ
ਜਿਵੇਂ ਬਲੈਕ ਕਲਾਉਡ ਵਿਚ ਟੌਣ ਦੇ
ਜਿਹੜਾ ਆਉਂਦਾ ਆਊਣ ਦੇ
ਪਿੱਛਾ ਯਾਰਾਂ ਨਾ ਪੌਣ ਦੇ
ਬਿੱਲੇ ਨੂੰ ਕਰਣ ਸ਼ੌਣ ਦੇ
ਹੈਵੀ ਬੀਟ ਵੱਜਦੀ ਆ ਭਰਕੇ
ਬਿੱਲੇ ਹੁਣੀ ਨਹੀਂ ਕਿਸੇ ਤੋਂ ਡਰਦੇ
ਦੇਖ ਗੱਡੀ ਕਾਲੀ ਜਾਂਦੀ ਬੋਲੇਰੋ
ਸਦਕੇ ਸਦਕੇ ਸਦਕੇ
ਆਉਂਦਾ ਅੱਖਾਂ ਚਾੜ੍ਹੀ ਥਲੇ ਨੁਕਰੀ ਲਿਸਕਣ ਮਾਰਦੀ
ਓ ਖੈਰ ਨਾ ਲੱਗੇ ਪਿੰਡ ਦੀ ਟੋਲੀ ਸਿੱਧੀ ਜੱਟ ਲਲਕਾਰਦੀ
ਹਿੱਟ ਵਿਚਾਲੇ ਜੋਰ ਆ ਪੂਰਾ ਚੁੱਪ ਰਹਿਣ ਛੋੜ ਨਾ ਕਰਦੇ
ਜਿਹੜੀ ਰੱਖੀ ਸਿਰਹਾਣੇ ਭਰਕੇ ਓ ਗੱਲ ਕਰਦੀ ਯਾਰੋ ਪਾਰ ਦੀ
ਰਾਤੀਂ ਸ਼ੂਕਨ ਸੱਪ ਰੰਗੀਆਂ ਵੈੱਲੀ ਵੇਪਨਾਂ ਵਾਲੇ
ਬੈਠੇ ਟੇਡਾ ਟੇਡਾ ਝਾਕਦੇ
ਓ ਬੈਠੇ ਟੇਡਾ ਟੇਡਾ ਝਾਕਦੇ ਉੱਤੋਂ ਜੈੱਟ ਨੇ ਸ਼ੀਸ਼ੇ ਕਾਰ ਦੇ
ਚੋਬਰ ਚੀਜ਼ ਨੇ ਯਾਰੋ ਪਾਰ ਦੇ
ਮਾਰਦਾ ਵਾਲੀ ਵਾਰ ਨੂੰ ਜੱਟ ਧੁੰਨ ਕੇ ਗਾਵੇ
ਲੱਲੂ ਕਰੇ ਕਵਾਲੀਆਂ ਰੱਬ ਸਿਧੀਆਂ ਪਾਵੇ
ਕੁਰਤਾ ਕਾਲੇ ਰੰਗ ਦਾ
ਨਾਲ ਨਾਈਕ ਪਾਵੇ ਚਿੱਟੇ ਜਿਹੇ ਰੰਗ ਦੇ
ਜੇ ਕੋਈ ਘੱਟ ਬਲੋਂਦਾ ਚੋਬਰ
ਕੱਲਾ ਈ ਆਵੇ ਅਸਲਾ ਮਸਲਾ
ਜਿਹੜਾ ਕੱਲ ਨੂੰ ਜਾਂਦਾ ਛੱਡ ਕੇ
ਉਹੋ ਅੱਜੇ ਜਾਵੇ
ਓਪ ਦੀ ਫਸਲ ਆ
ਲੱਲੂ ਕਰੇ ਕਵਾਲੀਆਂ ਰੱਬ ਸਿਧੀਆਂ ਪਾਵੇ
Written by: Alvee Sandhu, Guri Nimana
instagramSharePathic_arrow_out􀆄 copy􀐅􀋲

Loading...