album cover
Paranda
album cover
Paranda adlı parça {albumName} albümünün bir parçası olarak Hari & Sukhmani tarafından 8 Kasım 2024 tarihinde yayınlandıModern Punjab
8 Kasım 2024
FirmaHari & Sukhmani
BPM80
Melodiklik
Akustiklik
Valence
Dans Edilebilirlik
Enerji

Şarkı sözleri

[Intro]
ਕਾਲੇ ਰੰਗ ਦਾ ਪਰਾਂਦਾ ਮੇਰੇ ਸਾਜਨਾ ਲੇ ਆਂਦਾ
ਨੀ ਮੈਂ ਝੂਮ ਝੂਮ
ਹੋ ਨੀ ਮੈਂ ਝੂਮ ਝੂਮ
ਹੋ ਨੀ ਮੈਂ ਝੂਮ ਝੂਮ ਰੱਖਦੀ ਫਿਰਾਂ
ਕੇ ਪੱਬਾਂ ਭਰ ਨੱਚਦੀ ਫਿਰਾਂ
[Chorus]
ਕਾਲੇ ਰੰਗ ਦਾ ਪਰਾਂਦਾ ਮੇਰੇ ਸਾਜਨਾ ਲੇ ਆਂਦਾ
ਨੀ ਮੈਂ ਝੂਮ ਝੂਮ
ਨੀ ਮੈਂ ਝੂਮ ਝੂਮ
ਹੋ ਨੀ ਮੈਂ ਝੂਮ ਝੂਮ ਰੱਖਦੀ ਫਿਰਾਂ
[Refrain]
ਹੋ ਕਾਲੇ ਰੰਗ ਦਾ ਪਰਾਂਦਾ
ਕਾਲੇ ਰੰਗ ਹੋ ਕਾਲੇ ਰੰਗ ਦਾ ਪਰਾਂਦਾ (ਪਰਾਂਦਾ)
Hmmm yeah yeah
[Verse 1]
ਕਾਲਾ ਹੈ ਪਰਾਂਦਾ ਨਾਲੇ ਮੇਡੀਆਂ ਵੀ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਅੰਬਰੀ ਘਟਾਵਾਂ ਅੱਜ ਕਾਲੀਆਂ
ਖੁਸ਼ੀ ਵਿਚ ਨਚਾਂ ਮੇਰੇ ਨਾਲ ਪਈਆਂ ਨਚਦੀਆਂ
ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ
ਕੰਨਾਂ ਵਿੱਚ ਪਾਈਆਂ ਹੋਈਆਂ ਵਾਲੀਆਂ
ਨੀ ਮੈਂ ਕੁਝ ਕੁਝ ਕੁਝ ਕੁਝ
ਕੁਝ ਕੁਝ ਚੱਕਦੀ ਫਿਰਾਂ
ਕੇ ਪੱਬਾਂ ਭਰ ਨੱਚਦੀ ਫਿਰਾਂ
ਕੇ ਪੱਬਾਂ ਭਰ ਨੱਚਦੀ ਫਿਰਾਂ
[Verse 2]
Wake up in the morning and the day's new
And it feels so good to be alive lying next to you
Wake up in the morning and the day's new
And it feels so good to be alive lying next to you
ਹਾਂ ਯੇਹ
ਹੋ ਕਾਲੇ ਰੰਗ ਦਾ ਪਰਾਂਦਾ
ਹੋ ਕਾਲੇ ਰੰਗ ਹੋ ਕਾਲੇ ਰੰਗ ਦਾ ਪਰਾਂਦਾ (ਪਰਾਂਦਾ)
Wake up in the morning
[Chorus]
ਹੋ ਨੀ ਮੈਂ ਝੂਮ ਝੂਮ ਰੱਖਦੀ ਫਿਰਾਂ
ਕੇ ਪੱਬਾਂ ਭਰ ਨੱਚਦੀ ਫਿਰਾਂ
[Verse 3]
ਅੰਬਰਾਂ ਦਾ ਹੱਸਾ ਸਾਨੂੰ ਦੇਗਿਆ ਦਿਲਾਸਾ
ਓਹਦੇ ਕਦਮਾਂ 'ਚ ਰੱਖ ਦੇਆਂ ਨੀ ਨੀ
ਓਹਦੇ ਕਦਮਾਂ 'ਚ ਰੱਖ ਦੇਆਂ ਨੀ ਨੀ
ਓਹ ਨਾ ਨਾ ਨਾ ਨੋ ਹੋ
ਫੁੱਲਾਂ ਉੱਤੇ ਜੀਵੇਂ ਕੋਈ ਭੌਰ ਬੈਠਾ ਜਪਦਾ
ਆਵੇਂ ਓਹਦੇ ਮੁੱਖੜੇ ਦਾ ਤਿਲ ਨੀ
ਆਵੇਂ ਆਵੇਂ ਓਹਦੇ ਮੁੱਖੜੇ ਦਾ ਤਿਲ ਨੀ
ਨੀ ਮੈਂ ਲੁਕ ਲੁਕ ਲੁਕ ਲੁਕ
ਲੁਕ ਲੁਕ ਤਕਦੀ ਫਿਰਾਂ
ਕੇ ਪੱਬਾਂ ਭਰ ਨੱਚਦੀ ਫਿਰਾਂ
ਕੇ ਪੱਬਾਂ ਭਰ ਨੱਚਦੀ ਫਿਰਾਂ
[Bridge]
Wake up in the morning and the day's new
And it feels so good to be alive lying next to you
Feels so good to be alive lying next to you
Wake up in the morning and the day's new
And it feels so good to be alive lying next to you
Hold on
[Chorus]
ਕਾਲੇ ਰੰਗ ਦਾ ਪਰਾਂਦਾ
ਮੇਰੇ ਸਾਜਨਾ ਲੇ ਆਂਦਾ ਨੀ ਮੈਂ
Hmm yeah yeah
ਕਾਲੇ ਰੰਗ ਦਾ ਪਰਾਂਦਾ
ਮੇਰੇ ਸਾਜਨਾ ਲੇ ਆਂਦਾ ਨੀ ਮੈਂ
ਨੈਕਸਟ ਤੋਂ ਯੂ ਹੋ
ਹੋ ਕਾਲੇ ਰੰਗ ਦਾ ਪਰਾਂਦਾ
ਹੋ ਕਾਲੇ ਹੋ ਕਾਲੇ ਰੰਗ ਦਾ ਪਰਾਂਦਾ
Wake up in the morning
Wake up in the morning
[Outro]
ਝੂਮ ਝੂਮ ਨੱਚਦੀ ਫਿਰਾਂ ਕੇ ਪੱਬਾਂ ਭਰ ਨੱਚਦੀ ਫਿਰਾਂ
Written by: Hari Inder Singh Jaaj, Sukhmani Malik
instagramSharePathic_arrow_out􀆄 copy􀐅􀋲

Loading...