Müzik Videosu

Müzik Videosu

Krediler

PERFORMING ARTISTS
Arjan Dhillon
Arjan Dhillon
Vocals
COMPOSITION & LYRICS
Arjan Dhillon
Arjan Dhillon
Songwriter
PRODUCTION & ENGINEERING
MXRCI
MXRCI
Producer

Şarkı sözleri

Mxrci (Mxrci)
ਹੋ, ਏਸੇ ਗੱਲੋਂ ਕਰੀਂ ਨਾ
ਐਮੇਂ ਦਿਲ 'ਤੇ ਨਾ ਲਾ ਜਈਂ
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਹੋ, ਤੇਰੇ ਲੱਕ 'ਤੇ ਆ ਅੱਖ, ਸਾਡੇ ਡੱਬਾਂ 'ਤੇ, ਰਕਾਨੇ
ਨੀ ਤੂੰ heel'ਆਂ ਉੱਤੇ ਫ਼ਿਰੇਂ, ਅਸੀਂ ਪੱਬਾਂ 'ਤੇ, ਰਕਾਨੇ
ਤੈਨੂੰ ਵੱਜਣ flash'ਆਂ, ਸਾਨੂੰ ਵੱਜਦੇ salute
ਤੇਰੀ ramp walk, ਬਿੱਲੋ, ਸਾਡੇ ਕਾਲ਼ੇ-ਕਾਲ਼ੇ route
ਹੋ, ਬਿੱਲੋ, backseat ਯਾਰ, ਥੱਲੇ ਕਾਲ਼ਾ ਪਿੱਕਾ
ਤੂ ਆਪ bombshell, ਨਾਲ਼ ਫਿਰਦਿਆਂ chick'ਆਂ
ਹੋ, ਲੀਕ ਤੋਂ ਮੈਂ ਹਟ ਕੇ ਕਢਾਉਂਦਾ ਫ਼ਿਰਾਂ ਲੀਕਾਂ
ਹਾਏ, woofer 'ਚ ਬੈਠੇ ਦੇਖ Manak, Tharika
ਹੋ, ਡਾਂਗ 'ਅਰਗੀਏ
ਕਿਤੇ ਢੇਰੀ ਹੀ ਨਾ ਢਾ ਜਏ
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਹੋ, ਟੰਗੇ ਸੂਲ਼ੀ ਉੱਤੇ ਗੱਭਰੂ, ਮੋਢੇ 'ਤੇ handbag
ਨੀ ਤੂੰ ਭਾਲ਼ੇਂ live-in, ਸਾਨੂੰ ਬੋਲ ਜਏ ਨਾ ਕੈਦ
ਲੈਣ ਮੁੱਲ ਦੀ ਲੜਾਈ, ਕਿੱਥੇ ਕਰਦੇ ਆ ਟਾਲ਼ਾ?
ਹੋ, Trinity Plaza'e ਵਿਚ ਹੋ ਗਈ ਲਾ-ਲਾ-ਲਾ-ਲਾ
ਹੋ, ਸਾਡੇ 'ਅਰਗੀ ਮੰਢੀਰ, ਬਿੱਲੋ, ਮੁੜਕੇ ਨੀ ਜੰਮੀ
ਤੂੰ sunbath ਕਰੇਂ, ਪਈ beach ਉੱਤੇ ਲੰਮੀ
ਹੋ, ਚੱਤੋਂ ਪੈਰ 'ਕੱਠੇ ਮੰਗਦੇ ਨੀ me-time
ਤੇਰੀ Saturday ਆ night, ਸਾਡੀ entry ਆ ban
ਹੋ, ਮੈਂ ਆਪੇ ਕਿਤੇ ਮਿਲ਼ੂੰ
ਐਮੇਂ ਮਿਲਨ ਨਾ ਆ ਜਈਂ
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਹੋ, ਤੂੰ attitude ਕਰਦੀ throw, ਮਰਜਾਣੀਏ
ਹਾਏ, ਸਹੇਲੀਆਂ ਨੂੰ ਕਹਿਨੀ ਆਂ "bro", ਮਰਜਾਣੀਏ
ਹਾਏ, ਬਰਛੇਆਂ 'ਅਰਗੇ ਆ B-Town ਬੁੱਕਦੇ
Cops, ਰਕਾਨੇ, ਸਾਥੋਂ ਫ਼ਿਰਦੇ ਆ ਲੁੱਕਦੇ
ਹੋ, Vancity ਆਲ਼ੇ ਵੈਲੀ ਹੋਏ ਰਹਿਣ ਤੱਤੇ
ਹੋ, ਕਹਿੰਦੇ, "ਨਾਲ਼ ਸਾਡੇ ਦੇਸੀ, philipino ਨਾਲ਼ੇ ਯੱਕੇ"
ਹਾਏ, ਹੋਰ ਕੀ ਭਦੌੜ ਆਲ਼ਾ, ਬਿੱਲੋ, ਤੈਨੂੰ ਦੱਸੇ?
ਪਹਿਲਾਂ ਵੀ ਕਈ ਨਾਲ਼ ਦੇ ਆ ਗਏ ਸਾਡੇ ਚੱਕੇ
ਹੋ, ਦਿਲ ਮੰਨਦਾ ਨਹੀਂ ਹੁੰਦਾ
ਨੀ ਤੂੰ ਆਪੇ ਸਮਝਾ ਦਈਂ
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
ਸਾਨੂੰ ਲੱਭਦੀ police, ਬਿੱਲੋ, ਤੈਨੂੰ paparazzi
Written by: Arjan Dhillon, Lakshay Wassan
instagramSharePathic_arrow_out

Loading...