album cover
Style
album cover
Style adlı parça {albumName} albümünün bir parçası olarak Brown Studios tarafından 10 Kasım 2024 tarihinde yayınlandıPatander
AlbümPatander
10 Kasım 2024
FirmaBrown Studios
BPM174
Melodiklik
Akustiklik
Valence
Dans Edilebilirlik
Enerji

Şarkı sözleri

Mxrci
ਹੋ, ਡੱਬ ਵਿੱਚ tool ਆ 'ਤੇ ਹੱਥ 'ਚ mobile ਆ
ਯਾਰਾਂ ਦਾ style ਆ, ਯਾਰਾਂ ਦਾ style ਆ
ਹੋ, ਚੁੱਪ ਹੋਰਾਂ ਲਈ ਆ, ਬੁੱਲ੍ਹਾਂ ਉੱਤੇ ਤੇਰੇ ਲਈ smile ਆ
ਯਾਰਾਂ ਦਾ style ਆ, ਯਾਰਾਂ ਦਾ style ਆ
ਹੋ, ਸ਼ੌਕ ਰੱਖਦਾ ਜਹਾਨ, ਪਾਲ਼ੇ ਮਿੱਤਰਾਂ ਨੇ ਵੈਲ਼ ਆ
ਯਾਰਾਂ ਦਾ style ਆ, ਹੋ, ਯਾਰਾਂ ਦਾ style ਆ
ਹਾਏ, ਯਾਰਾਂ ਦਾ style ਆ, ਹਾਏ, ਯਾਰਾਂ ਦਾ style ਆ
ਹੋ, ਜਿੱਥੇ ਜਾਣਾ ਪਹੁੰਚਾਂ late ਨੀ, pricey ਆ plate ਨੀ
ਬਲੈਂਤੜ ਆ ride ਨੀ, ਅੱਖ ਕਰੀ ਰੱਖਾਂ hide ਨੀ
ਹੋ, ਨਾ ਸੁਣਦੇ ਨਾ ਕਹਿੰਦੇ ਨੀ, available ਰਹਿੰਦੇ ਨੀ
ਓ, ਕਾਹਲ਼ੀ ਦਾ ਐ ਦੌਰ, ਚਾਲ ਮੁੰਡੇ ਦੀ rival ਆ
ਯਾਰਾਂ ਦਾ style ਆ, ਯਾਰਾਂ ਦਾ style ਆ
ਹੋ, ਯਾਰਾਂ ਦਾ style ਆ, ਹਾਏ, ਯਾਰਾਂ ਦਾ style ਆ
ਹੋ, share job ਨੀ ਹਰੇਕ ਨਾ', ਸਾਡੀ ਸ਼ਾਮ ਨੀ ਹਰੇਕ ਨਾ
ਹੋ, ਕਦੇ ਸੋਫ਼ੀ, ਕਦੇ ਬੰਦ ਨੀ, ਨਾਲ਼ੇ ਹੋਣ ਚਾਰ-ਪੰਜ ਨੀ
ਹੋ, ਗੱਲ ਕਰਾਂ ਟਨਕਾਕੇ ਨੀ, ਅੱਖ ਵਿੱਚ ਅੱਖ ਪਾਕੇ ਨੀ
ਹੋ, meeting'an ਨੂੰ ਛੱਡ ਦਿੱਤੀ, ਮਹਿਫ਼ਲਾਂ ਨੂੰ ਪਹਿਲ ਆ
ਯਾਰਾਂ ਦਾ style ਆ, ਯਾਰਾਂ ਦਾ style ਆ
ਹੋ, ਯਾਰਾਂ ਦਾ style ਆ, ਹਾਏ, ਯਾਰਾਂ ਦਾ style ਆ
ਹੋ, ਨਾਲ਼ ਮਾੜਿਆਂ ਦੇ ਖੜਦੇ, ਮੂਹਰੇ ਤਕੜੇ ਦੇ ਅੜਦੇ
ਵਾਰੇ ਜਾਈਏ ਨਹੀਓਂ ਬੁੱਕਦੇ, ਹਰ ਦਰ 'ਤੇ ਨੀ ਝੁੱਕਦੇ
ਹੋ, ਕੋਈ ਘਾਟਾ ਨੀ ਰਪੋਡ ਦਾ, ਹਾਏ, ਮੁੰਡਾ ਐ Bhadaur ਦਾ
ਹੋ, ਯਾਰੀ ਦੇਖ ਕੇ ਨੀ ਲਈ ਮੂਹਰੇ ਕੁੱਲੀ ਆ ਕੇ ਮਹਿਲ ਆ
ਯਾਰਾਂ ਦਾ style ਆ, ਯਾਰਾਂ ਦਾ style ਆ
ਹੋ, ਯਾਰਾਂ ਦਾ style ਆ, ਹਾਏ, ਯਾਰਾਂ ਦਾ style ਆ
Written by: Arjan Dhillon
instagramSharePathic_arrow_out􀆄 copy􀐅􀋲

Loading...