album cover
mehar
1
Hip-Hop/Rap
mehar adlı parça {albumName} albümünün bir parçası olarak Scarred Squad tarafından 28 Kasım 2024 tarihinde yayınlandımehar - Single
album cover
Çıkış Tarihi28 Kasım 2024
FirmaScarred Squad
Melodiklik
Akustiklik
Valence
Dans Edilebilirlik
Enerji
BPM89

Krediler

PERFORMING ARTISTS
Jagsifat Makkar
Jagsifat Makkar
Vocals
COMPOSITION & LYRICS
Jagsifat Makkar
Jagsifat Makkar
Songwriter
Buckroll Beats
Buckroll Beats
Songwriter
PRODUCTION & ENGINEERING
Harshit Gakhar
Harshit Gakhar
Mixing Engineer, Mastering Engineer, Recording Engineer

Şarkı sözleri

ਲਾਰਡ'ਸ ਪਿੱਕ, ਕਨਵਿੱਥ.
ਸੀ ਅੱਸੀ ਗਮ ਦੇ ਸਖੀ ਪਰ ਹੁਣ
ਖਿੱਚ ਕੱਢੀ ਗੱਡੀ ਬਾਹਰ ਜ਼ੁਲਮ ਦੇ ਗਰਾਜ ਤੋਂ
ਪੈਹੇ ਲੱਗਣ ਰੱਦੀ ਕੱਟਣ ਇਹ ਕਲਮ ਦੀ ਧਾਰ ਤੋਂ ਜੱਦ
ਨੱਪ ਰੱਖੀ ਭੂਮੀ ਵੱਜਣ ਗੀਤ ਹੂਡ ਦੇ ਜਿੱਥੇ
ਗਿਰ ਥੱਲੇ, ਚੜ੍ਹੇ ਉੱਤੇ
ਫੜ੍ਹਕੇ ਲੱਟ ਵੇ ਸੀੜ੍ਹੀ ਦੀ
ਔਖੇ ਸੁਖੇ ਟੱਪਕੇ ਮੁੱਖ ਸੱਪ ਦੇ,
ਗ੍ਰੀਡੀ ਨੀ, ਜੂਆ ਦਾ ਬੂਹਾ ਨੀ ਖੁੱਲ੍ਹਿਆ ਕਿਉਂਕਿ ਸਿਰ ਤੇ ਦੁਆ
ਹਰ ਕਦਮ, ਰੱਬ ਦੀ ਰਜ਼ਾ, ਲੱਗੇ ਡਾਈਸ ਦਾ 6
ਤੇ ਓਹ ਛੇਵੀਂ ਦੇ ਹੀ ਹੱਥ ਦੇ ਵਸ਼ ਚ ਰਹੇ ਸਾਡਾ
ਦਿਲ ਦੇ ਦਾਗ ਕਰਦੂ ਰਾਖ ਜਿਗਰ ਦੀ ਫਾਇਰ ਦੀ ਆਂਚ
ਮੱਥੇ ਮਾਰਾਂ ਗੋਲੀ ਜੇਹੜੀ ਰੱਖਦੀ ਵੈਰ ਦੀ ਲਾਜ
ਮੋਟੀ ਕਰਾਂ ਮੋਰੀ
ਫਿੱਟ ਕਰਾਂ ਮੋਹ ਦੀ ਕੋਰੀ ਗੱਲਾਂ ਹੌਲੀ ਹੌਲੀ
ਖੋਲਦਾਂ ਤੇਰੀ ਤੀਜੀ ਆਂਖ
ਜਿੰਨੂੰ ਵਿਖਜੂ ਸਰੂਪ ਮੇਰਾ ਓਹ
ਜਿਹਦੀ ਗੋਦੀ ਚ ਪਾਏ ਮਹਿਬੂਬ ਡੇਰਾ ਤੇਰੀ
ਨੀ ਹੁਣ ਭਲੇ ਲੋਗ
ਜਿੰਨੇ ਵੀ ਰੱਖ ਵਿੱਚ ਨੀਅਤ ਕੌਡੀ
ਬਿੱਚ ਕੀਤਾ ਪਿੱਛੇ
ਕੀਮਤ ਓਹਦੀ? ਮਰੇ ਓਹ
ਦੇ ਸਾਮਨੇ ਚੁਣੌਤੀ, ਤੇਰੀ ਖੈਰ ਨੀ ਅੱਜ
ਮੈਂ ਕਹਿਰ ਦੀ ਨੀ ਕੈਡੀ
ਤੇਰੀ ਗਹਿਰੀ ਸੱਟ ਸਹਿ ਗਈ
ਪਰ ਸਿਨਰ ਹੁਣ, ਮੈਂ ਸਿਨਰ ਹੁਣ
ਮੇਰੇ ਲਵਜ਼ ਦੀ ਜ਼ੀਨਤ ਮੈਲੀ
ਨੀ ਡਰੂੰ, ਮੈਂ ਨਿਡਰ ਹੁਣ
ਜੇ, ਜੇ ਤੂੰ ਨਾਲ ਨੀ, ਮੈਂ ਕਿ ਕਰੂੰ?
ਮੈਂ ਇਧਰ ਹੁਣ, ਸਾਡਾ ਇਧਰ ਹੁਣ
ਮੈਂ ਤੇਰੀ ਦਹਿਲੀਜ਼ ਤੇ ਖੜ੍ਹੀ ਮਿਹਰ ਹੀ
ਮਿਹਰ ਹੀ
ਹਿੱਸੇ ਤੇਰੇ ਦੀ ਮੈਂ ਮੇਹਰ ਹੀ
ਨੀ ਮਹਿੰਗੀ ਪਰ ਮਹਿਲ ਜੀ
ਪਨਾਹ ਬਣੀ ਤੇਰੇ ਪਹਿਲੇ ਆਂਸੂ ਦਾ
ਆਖਿਰ ਮਿਹਨਤ ਬਣੀ ਆਦਤ ਨਾਲੇ ਮਸ਼ੂਕਾ
ਨਾਦਿਰ ਇਹ ਰਹਿਮਤ ਨੂੰ ਤਾਂ ਕਾਗਜ਼ ਤੇ ਸਜਾ ਦੂੰਗਾ
ਮਾਹੀ ਤੋਂ ਬਿੱਛੜਾ ਪਰ ਛੱਡੇ ਨਾ ਬਾਣ ਖੁਦਾ
ਸਾਲੀ ਦੇ ਜਾਨ ਦੇ ਡਰ ਚ ਚੁਣਾ ਰਾਹ ਦੂਜਾ ਕਦੀ ਨੀ
ਇੰਨਾ ਬਣਨਾ ਸੱਚਾ ਕਿ ਕਹਿਲਾਉਂਗਾ ਕਲੇਸ਼ੀ
ਠਾਠ ਲਈ ਮਾਰ ਕਾਟ ਦਾ ਪੂਜਾ ਪਾਠ
ਪਾਰਟਸ ਚ ਬਾਤ ਸਮਾਜ, ਇਹ ਪਾਪੀ ਜੀ ਪਾਰਟੀਆਂ ਸਾਥ
ਕਰਨ ਪਾਰਟੀਆਂ ਬਣਾ ਰੰਗਮੰਚ ਸਾਡੇ ਇਨਸਾਫ਼ ਦੀ ਲਾਸ਼ ਨੂੰ
ਪਿੱਛੇ ਪਾਏ ਨੇ ਮਾਮੂ ਕਿਉਂਕਿ ਡਿੱਕੀ ਚ ਹੈ ਬਾਪੂ
ਓਹ ਚੱਕੀ ਫਿਰਦੇ ਬੰਦੂਕਾਂ ਕਿਉਂਕਿ ਜ਼ੁਬਾਨ ਮੇਰੀ ਚਾਕੂ
ਵੁਲਫ ਵਾਂਗ ਦਹਾੜੂੰ, ਨੀ ਕੋਈ ਕੁੱਟੇ ਵਾਂਗੂ ਕਾਟੂੰ
ਫੁੱਲ ਮੂਨ ਥੱਲੇ ਗਾਜ ਹੁਣ
ਸੂਰਜ ਥੱਲੇ ਪੂਰਬ ਤੋਂ ਪੱਛਮ ਤਕ ਆਜ਼ਾਦ ਹੁਣ
ਤੇਰੇ ਪ੍ਰਸ਼ਨ ਦਾ ਜਵਾਬ ਹੁਣ
ਤਾਹੀ ਤਾਂ ਉੱਤਰ ਦਾ ਮੈਂ ਤਾਜ ਹੁਣ
ਉਧਰੋਂ ਹੀ ਬੁੜ੍ਹਕ ਮਾਰ ਦਕਸ਼ਿਣ ਚ ਸੈਲਾਬ ਲਾਉਣ
ਤੋੜ ਤੇਰੀ ਹੀ ਰੰਨ ਤੇ ਅੰਧਕ ਤੇਰੀ
ਤੈਨੂੰ ਤੂੰ ਦਿਖਾਉਣ ਟੁਕੜਿਆਂ ਚ ਓਹਦੇ ਹੀ
ਜੇ ਮੁਖੜਿਆਂ ਚ ਸ਼ੌਕਤ ਨੀ
ਤੇ ਲਫੜਿਆਂ ਚ ਸੌਦੇ ਨੀ
ਕੱਪੜਿਆਂ ਥੱਲੇ ਰਿਵਾਲਵਰ ਜੇਹੜੀ
ਲੱਗੇ ਪੂਰੀ ਦ੍ਰੌਪਦੀ ਤੇ
ਤੇਰੀ ਡੌਲ ਹੈਗੀ ਕਾਪਰ ਦੀ
ਜਿਹਦੀ ਚਾਲ ਜਿਵੇਂ ਨੌਕਰ ਦੀ
ਤੇ ਅੱਸੀ ਦੋਵਾਂ 'ਚ ਕੁੱਛ ਕਾਮਨ ਨੀ
ਤੇਰੇ ਗੱਲ ਤੇ ਕਾਲਰ ਲੀਸ਼ ਦਾ
ਤੇ ਮੈਂ ਢੀਠ ਜਾ
ਆਪਣੀ ਕਾਲਰ ਬੋਨ ਦੇ ਦਮ ਤੇ
ਅੱਜ ਦੇ ਸੰਗੀਤ ਨੂੰ ਜੀਤ ਵੱਲ ਘਸੀਟਦਾ
ਇਹ ਹੀ ਮੇਰਾ ਸੁਪਨਾ ਤੇ ਪ੍ਰੀਤ ਆ
ਅੱਸੀ ਹੀ ਲਾਰਡ ਦੀ ਫਰਸਟ ਪਿੱਕ ਹਾਂ
ਅਹਾ, ਤਾਂ ਹੀ ਓਹ ਮੈਨੂੰ ਕਹਿੰਦੀ
ਮੈਂ ਕਹਿਰ ਦੀ ਨੀ ਕੈਡੀ
ਤੇਰੀ ਗਹਿਰੀ ਸੱਟ ਸਹਿ ਗਈ
ਪਰ ਸਿਨਰ ਹੁਣ, ਮੈਂ ਸਿਨਰ ਹੁਣ
ਮੇਰੇ ਲਵਜ਼ ਦੀ ਜ਼ੀਨਤ ਮੈਲੀ
ਨੀ ਡਰੂੰ, ਮੈਂ ਨਿਡਰ ਹੁਣ
ਜੇ, ਜੇ ਤੂੰ ਨਾਲ ਨੀ, ਮੈਂ ਕਿ ਕਰੂੰ?
ਮੈਂ ਇਧਰ ਹੁਣ, ਸਾਡਾ ਇਧਰ ਹੁਣ
ਮੈਂ ਤੇਰੀ ਦਹਿਲੀਜ਼ ਤੇ ਖੜ੍ਹੀ ਮਿਹਰ ਹੀ
ਮਿਹਰ ਹੀ
ਹਿੱਸੇ ਤੇਰੇ ਦੀ ਮੈਂ ਮੇਹਰ ਹੀ
ਮੈਂ ਮਿਹਰ ਤੇਰੀ, ਮਿਹਰ ਤੇਰੀ
Written by: Buckroll Beats, Jagsifat Makkar
instagramSharePathic_arrow_out􀆄 copy􀐅􀋲

Loading...