album cover
Yaadan
album cover

Müzik Videosu

Müzik Videosu

Şarkı sözleri

ਹਾਂ ਹਾਂ
ਤੈਨੂੰ ਕਿੱਦਾਂ ਭੁੱਲਜਾ ਇਹ ਤੇਰੀ ਯਾਦਾਂ ਨੇ ਮੈਨੂੰ
ਮਾਰ ਸੁੱਟਿਆ
ਤੈਨੂੰ ਕਿੱਦਾਂ ਭੁੱਲਜਾ ਜੋ ਸੱਬ ਨੇੜੇ ਤੇਰੇ ਮੈਨੂੰ
ਮਾਰ ਸੁੱਟਿਆ
ਤੂੰ ਜੋ ਕੀਤੀਆਂ ਗੱਲਾਂ ਵੇ ਦੱਸ ਕਿੰਜ ਭੁੱਲਾਂ
ਜੋ ਤੇਰੇ ਮੇਰੇ ਵਿੱਚ ਹੋਈ ਨਾ ਸੁਲਾਹ
ਇਕ ਹੀ ਬੱਸ ਗਿਲਾਹ ਨਾ ਦਿੱਤਾ ਤੂੰ ਸਿਲਾਹ ਮੇਰੇ ਪਿਆਰ ਦਾ
ਮੇਰਾ ਵੱਸ ਚੱਲੇ ਤੇਰੇ ਨਾਲ ਚਲਾਵਾਂ
ਤੂੰ ਕਹੇ ਮੈਨੂੰ ਤੇਰੀ ਹਰ ਇਕ ਗੱਲ ਸੁਣਾਂ
ਇਕ ਹੀ ਮੇਰੀ ਖਵਾਹਿਸ਼ ਇਕ ਹੀ ਆ ਤਮੰਨਾ
ਤੂੰ ਹੋਵੇ ਮੈਂ ਹੋਵਾਂ ਕਰਦੇ ਆ ਗੱਲਾਂ
ਦੱਸ ਕਿੱਦਾਂ ਭੁੱਲਜਾਵਾਂ ਜੋ ਤੂੰ ਕੀਤੇ ਵਾੜੇ
ਮੈਨੂੰ ਦੇਦੇ ਇਕ ਥਾਂ ਤੇ ਕਿਨਾਰੇ ਲਾਦੇ
ਤੈਨੂੰ ਕਿੱਦਾਂ ਭੁੱਲਜਾ
ਤੈਨੂੰ ਕਿੱਦਾਂ ਭੁੱਲਜਾ ਇਹ ਤੇਰੀ ਯਾਦਾਂ ਨੇ ਮੈਨੂੰ
ਮਾਰ ਸੁੱਟਿਆ
ਤੈਨੂੰ ਕਿੱਦਾਂ ਭੁੱਲਜਾ ਜੋ ਸੱਬ ਨੇੜੇ ਤੇਰੇ ਮੈਨੂੰ
ਮਾਰ ਸੁੱਟਿਆ
ਅੱਜ ਕੋਈ ਫਿਕਰ ਦੇ ਕ਼ਾਬਿਲ ਨਹੀਂ
ਮੈਂ ਮਹਿਫ਼ਿਲ ਚ ਸ਼ਾਮਿਲ ਨਹੀਂ
ਤੇ ਕਿ ਹੋਇਆ ਕਿ ਹੋਇਆ ਮੁਕਾਮ ਜੇ ਹਾਸਿਲ ਨਹੀਂ
ਪਰ ਕ਼ਾਬਿਲ ਏ ਤਰੀਫ ਮੇਰਾ ਦਿਲ
ਆ ਜੋ ਸੱਬ ਕੁਜ ਸਹਿ ਗਏ ਰਹਿ ਗਿਆ ਸੀ ਜੋ ਵਿੱਚ ਕਾਰ
ਜੋ ਵੀ ਮੈਂ ਕਹਿਗਿਆ ਅੱਜ
ਤੇਰੀਆਂ ਅੱਖਾਂ ਸਾਮਨੇ ਬੈ ਗਿਆ
ਮੈਂ ਹੱਥ ਜੋੜ ਗੋਡਿਆਂ ਦੇ ਬਲ
ਇਕੋ ਗੱਲ ਮੇਰੇ ਜ਼ੇਹਨ ਚ ਜੋ ਕਰਦੀ
ਇਹ ਤੰਗ ਮੈਨੂੰ ਦੱਸ
ਕਯੂ ਨੀ ਚਲਦੀ ਤੂੰ ਹੁਣ ਮੇਰੇ ਸੰਗ ਮੈਨੂੰ ਦੱਸ
ਕੇਹੜੇ ਬਦਲੇ ਮੈਂ ਰੰਗ ਮੈਨੂੰ ਦੱਸ
ਕਿੱਥੇ ਹੋਗਿਆ ਮਲੰਗ ਮੈਨੂੰ ਦੱਸ
ਅੱਜ ਤੂੰ ਜਵਾਬ ਮੇਰੇ ਸਾਰਿਆਂ ਸਵਾਲਾਂ ਦਾ ਦੇ
ਕਯੂ ਤੂੰ ਛਡਿਆ ਯਾ ਹੱਥ ਅੱਧ ਵਿੱਚ ਰਾਹ ਦੇ
ਇਹ ਤੇਰੀ ਯਾਦਾਂ ਨੇ ਮੈਨੂੰ ਮਾਰ ਸੁੱਟਿਆ
ਤੈਨੂੰ ਕਿੱਦਾਂ ਭੁੱਲਜਾ ਇਹ ਤੇਰੀ ਯਾਦਾਂ ਨੇ ਮੈਨੂੰ
ਮਾਰ ਸੁੱਟਿਆ
ਤੈਨੂੰ ਕਿੱਦਾਂ ਭੁੱਲਜਾ ਜੋ ਸੱਬ ਨੇੜੇ ਤੇਰੇ ਮੈਨੂੰ
ਮਾਰ ਸੁੱਟਿਆ
ਤੈਨੂੰ ਕਿੱਦਾਂ ਭੁੱਲਜਾ ਇਹ ਤੇਰੀ ਯਾਦਾਂ ਨੇ ਮੈਨੂੰ
ਮਾਰ ਸੁੱਟਿਆ x 2
ਮੈਨੂੰ ਮਾਰ ਸੁੱਟਿਆ
ਮੈਨੂੰ ਮਾਰ ਸੁੱਟਿਆ
ਮੈਨੂੰ ਮਾਰ ਸੁੱਤਿਆ
Written by: Amit Tandon
instagramSharePathic_arrow_out􀆄 copy􀐅􀋲

Loading...