album cover
8x8
152
Pop
8x8 adlı parça {albumName} albümünün bir parçası olarak 2 YAAR 11 tarafından 6 Ocak 2025 tarihinde yayınlandı8x8 - Single
album cover
Çıkış Tarihi6 Ocak 2025
Firma2 YAAR 11
Melodiklik
Akustiklik
Valence
Dans Edilebilirlik
Enerji
BPM160

Krediler

PERFORMING ARTISTS
Luck Dhaliwal
Luck Dhaliwal
Vocals
Garry Kalokey
Garry Kalokey
Performer
Tren D
Tren D
Performer
COMPOSITION & LYRICS
Garry Kalokey
Garry Kalokey
Songwriter
Tren D
Tren D
Arranger
PRODUCTION & ENGINEERING
Tren D
Tren D
Producer

Şarkı sözleri

ਕਈ ਵੇਖ ਸਾਨੂੰ ਮੁਹ ਵੱਟ ਲੈਂਦੇ ਆ
ਤੇ ਕਈ ਸਾਨੂੰ ਪਾਉਣ ਜੱਫੀਆਂ
ਕਿੱਥੋਂ ਕੀਤੀਆਂ ਮਰੰਮਤਾਂ ਨੂੰ ਭੁੱਲ ਜੂ ਨਾ ਅਜੇ ਸਵੈਲਿੰਗ'ਆਂ ਏ ਲੱਥੀਆਂ
ਆ ਬੱਸ ਦੋ ਕੂ ਇੰਜੀਨ ਹੋਰ ਮੰਗਦੇ ਮਗਰ ਭਾਵੇ 60 ਜੱਟੀਏ
ਏਥੇ ਦੌਲਿਆਂ ਦਾ ਰੋਹਬ ਮਾਰੇ ਦਬਕੇ
ਜਵਾਨੀ ਅੱਠੋ-ਅੱਠ ਜੱਟੀਏ
ਦੌਲੇ ਦਾ ਰੋਹਬ ਮਾਰੇ ਦਬਕੇ
ਜਵਾਨੀ ਅੱਠੋ-ਅੱਠ ਜੱਟੀਏ
ਬੈਠੀ ਦੂਰੋ-ਦੂਰੋ ਮਾਰਦੀ ਆ ਝਾਤੀਆਂ ਤੇ ਝੱਕਾ ਸਾਨੂੰ ਤੇਰਾ ਹੀ ਪਵੇ
ਬੜੇ ਦਿਨਾਂ ਦਾ ਸਟਾਕ ਕਰੀ ਜਾਨੀ ਆ ਨੀ ਇੰਸਟਾ ਤੇ ਸ਼ੱਕ ਜਿਹਾ ਰਵੇ
ਜਿੱਦੇ ਛੱਡ'ਗੀ ਤੂੰ ਯਾਰਾਂ ਦੀ ਰਡਾਰ ਤੇ ਨੀ ਖਿੱਚ ਲੈ ਜੂ ਜੱਟ ਜੱਟੀਏ
ਏਥੇ ਦੌਲਿਆਂ ਦਾ ਰੋਹਬ ਮਾਰੇ ਦਬਕੇ
ਜਵਾਨੀ ਅੱਠੋ-ਅੱਠ ਜੱਟੀਏ
ਦੌਲੇ ਦਾ ਰੋਹਬ ਮਾਰੇ ਦਬਕੇ
ਜਵਾਨੀ ਅੱਠੋ-ਅੱਠ ਜੱਟੀਏ
ਹੁੰਦਾ ਕਾਲੀਆਂ ਕਾਰਾਂ ਦਾ ਨਾਲ ਕਾਫ਼ਲਾ ਤੇ ਕਾਫ਼ਲੇ ਚ ਬੰਦੇ ਕਾਫ਼ੀ ਨੇ
ਗੈਰੀ ਕਲੋਕੇ'ਆ ਗੱਲ ਵਧੀ ਵੇਖ ਕੇ ਓਹ ਆਪੇ ਮੰਗ ਜਾਂਦੇ ਮਾਫ਼ੀ ਨੇ
ਮੇਰੇ ਯਾਰਾਂ ਏਥੇ ਯੱਕੇ ਬੜੇ ਯਾਹੜੇ ਆ ਤੇ ਯੱਡੇ ਬੜੇ ਕੱਠ ਜੱਟੀਏ
ਐੱਥੇ ਦੌਲੇ ਦਾ ਰੋਹਬ ਮਾਰੇ ਦੱਬਕੇ ਜਵਾਨੀ ਅੱਠੋ-ਅੱਠ ਜੱਟੀਏ
ਦੌਲੇ ਦਾ ਰੋਹਬ ਮਾਰੇ ਦਬਕੇ
ਜਵਾਨੀ ਅੱਠੋ-ਅੱਠ ਜੱਟੀਏ
ਕਾਬੂ ਜੁੜ ਪਾ-ਪਾ ਕੀਤੀਆਂ ਲਵੇਰੀਆਂ
ਕਿ ਡੈਡਲਿਫਟਾਂ ਨੂੰ ਗੌਲ ਦੇ
ਪਾਈਆਂ ਹੱਥ ਵਿੱਚ ਅੱਟਣਾ ਜਮਾਂਦਰੂ
ਕਿ ਤੋੜ ਝੋਟਿਆਂ ਦੇ ਜੋਰ ਦੇ
ਨਾਡਾ ਬੁੜਕਣ ਬਾਡੀ ਵਿਚੋ ਬਾਹਰ ਨੂੰ, ਗਿੱਜੇ ਥਾਪੀਆਂ ਤੇ ਪੱਟ ਜੱਟੀਏ
ਐੱਥੇ ਦੌਲੇ ਦਾ ਰੋਹਬ ਮਾਰੇ ਦੱਬਕੇ ਜਵਾਨੀ ਅੱਠੋ-ਅੱਠ ਜੱਟੀਏ
ਦੌਲੇ ਦਾ ਰੋਹਬ ਮਾਰੇ ਦਬਕੇ
ਜਵਾਨੀ ਅੱਠੋ-ਅੱਠ ਜੱਟੀਏ
Written by: Garry Kalokey
instagramSharePathic_arrow_out􀆄 copy􀐅􀋲

Loading...