album cover
Too Much
album cover
Too Much adlı parça {albumName} albümünün bir parçası olarak EYP Creations tarafından 17 Aralık 2024 tarihinde yayınlandıToo Much - Single
17 Aralık 2024
FirmaEYP Creations
BPM
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

Ak turn me up!
ਬੈਠ ਕੇ ਤਰਿੰਜਣਾ ਚ ਤੰਦ ਕੀਤੀ ਜਾਵੇ ਤੂੰ
ਤਕ ਤਕ ਮਿਤਰਾਂ ਨੂੰ ਕਾਤੋਂ ਹੱਸੀ ਜਾਵੇ ਤੂੰ
ਬੈਠ ਕੇ ਤਰਿੰਜਣਾ ਚ ਤੰਦ ਕੀਤੀ ਜਾਵੇ ਤੂੰ
ਤਕ ਤਕ ਮਿਤਰਾਂ ਨੂੰ ਕਾਤੋਂ ਹੱਸੀ ਜਾਵੇ ਤੂੰ
ਸੇਖ ਇਸ਼ਕ ਦਾ ਹਾਲੇ
ਉਡਾ ਅਦਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਫੇਰ ਕਹੇਂਗੀ ਜੱਟਾਂ ਦਾ
ਮੁੰਡਾ ਮਾੜਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਮੰਨਿਆ ਕਿ ਤੇਰੇ ਉਥੇ ਲੋੜ੍ਹੇ ਦੀ ਜਵਾਨੀ ਨੀ
ਜਾਣਦੇ ਆ ਅੱਖ ਤੇਰੀ ਬੜੀ ਮਸਤਾਨੀ ਨੀ
ਮੰਨਿਆ ਕਿ ਤੇਰੇ ਉਥੇ ਲੋੜ੍ਹੇ ਦੀ ਜਵਾਨੀ ਨੀ
ਜਾਣਦੇ ਆ ਅੱਖ ਤੇਰੀ ਬੜੀ ਮਸਤਾਨੀ ਨੀ
ਕਰ ਨਜ਼ਰਾਂ ਲਗਣ ਤੋਂ ਝਾੜਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਫੇਰ ਕਹੇਂਗੀ ਜੱਟਾਂ ਦਾ
ਮੁੰਡਾ ਮਾੜਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਮਨਾਈਆਂ ਕਰਨੀਆਂ ਸਾਡੇ ਨਾਲ ਛੱਡ ਦੇ
ਅੱਸੀ ਵੀ ਘਿਓ ਹਾਂ ਟੇਢੀ ਉਂਗਲੀ ਨਾਲ ਕੱਢ ਦੇ
ਮਨਾਈਆਂ ਕਰਨੀਆਂ ਸਾਡੇ ਨਾਲ ਛੱਡ ਦੇ
ਅੱਸੀ ਵੀ ਘਿਓ ਹਾਂ ਟੇਢੀ ਉਂਗਲੀ ਨਾਲ ਕੱਢ ਦੇ
ਪੈਰ ਆਪਣੇ ਨਾ ਮਾਰ ਲਈ ਕੁਹਾੜਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਫੇਰ ਕਹੇਂਗੀ ਜੱਟਾਂ ਦਾ
ਮੁੰਡਾ ਮਾੜਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਖਾਨਪੁਰੀ ਆਖੇ ਨਾ ਉਲੰਬਾ ਦੇਵੀ ਕੱਲ੍ਹ ਨੂੰ
ਬਣ ਲਈ ਪੱਲੇ ਦੇ ਨਾਲ ਭਿੰਡਰ ਦੀ ਗੱਲ ਨੂੰ
ਭੈਣੀਵਾਲਾ ਆਖੇ ਨਾ ਉਲਾਂਭਾ ਦੇਵੀ ਕੱਲ੍ਹ ਨੂੰ
ਬਣ ਲਈ ਪੱਲੇ ਦੇ ਨਾਲ ਭਿੰਡਰ ਦੀ ਗੱਲ ਨੂੰ
ਬਹਿ ਜਾਈ ਦਿਲ ਦਾ ਕਾਰਾ ਕਿ ਨਾ ਉਜਾੜਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਫੇਰ ਕਹੇਂਗੀ
ਫੇਰ ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
ਕਹੇਂਗੀ ਜੱਟਾਂ ਦਾ ਮੁੰਡਾ
ਮਾੜ੍ਹਾ ਕੁੜੀਏ ਨੀ
ਬਹੁਤਾ ਹੱਸਿਆ ਨਾ ਕਰ
Ak turn me up!
Written by: AK, Bhinder Khanpuri, Manav Sharma, Raghav Bhatia
instagramSharePathic_arrow_out􀆄 copy􀐅􀋲

Loading...