album cover
OG SQUARE
230
West Coast Rap
OG SQUARE adlı parça albümünün bir parçası olarak The Landers tarafından 8 Ocak 2025 tarihinde yayınlandıOG SQUARE - EP
album cover
Çıkış Tarihi8 Ocak 2025
FirmaThe Landers
Melodiklik
Akustiklik
Valence
Dans Edilebilirlik
Enerji
BPM100

Müzik Videosu

Müzik Videosu

Krediler

PERFORMING ARTISTS
The Landers
The Landers
Performer
Agsy
Agsy
Performer
Desi Trap Music
Desi Trap Music
Performer
COMPOSITION & LYRICS
Agsy
Agsy
Composer
Sahil Thapar
Sahil Thapar
Composer

Şarkı sözleri

[Intro]
ਤੌਰ ਟੱਪੇ ਆਲੇ ਛਿੱਬ ਕੱਢੇ
ਲੱਦ ਅਸਲੇ ਨਾ ਗੱਡ ਕਦੇ
( ਓਹਨਾਂ ਓਹਨਾਂ ਨੂੰ ਵਿਚੋ ਲਗਦੇ ਲਗਦੇ )
ਚੌਂਦੇ ਸੁੱਟਣਾ ਜਮਾਂ ਨੀ ਦੱਬਦੇ
[Verse 1]
ਤੌਰ ਟੱਪੇ ਵਾਲੇ ਛਿੱਬ ਕੱਢੇ
ਲੱਦ ਅਸਲੇ ਨਾ ਗੱਡ ਕੱਢੇ
ਫੱਕ ਓਹਨਾਂ ਨੂੰ ਜੋ ਵਿਚੋ ਲਗਦੇ
ਚੌਂਦੇ ਸੁੱਟਣਾ ਜਮਾਂ ਨੀ ਦਬਦੇ
ਚੌਂਦੇ ਸੁੱਟਣਾ ਜਮਾਂ ਨੀ ਦੱਬਦੇ
[Verse 2]
ਓਜੀ ਓਜੀ ਟੈਗ ਮੋਢੇ ਤੇ ਝੁਲਦਾ
ਹੱਥ ਫੜ ਕੇ ਨਾ ਛੱਡਿਆ ਅਸੂਲ ਆ
ਐਥੇ ਆ ਪਵਾਉਂਦਾ ਡੱਬ ਲੱਗਾ ਟੂਲ ਆ
ਡੁੱਲਜੂਗਾ ਹੁਸਨ ਤੇ ਗੱਲ ਹੀ ਫਜ਼ੂਲ ਆ
[Verse 3]
ਮਰੀ ਨੀ ਹਾਕ ਜੇਹੜੇ ਛੱਡ ਗਏ ਰਕਾਨੇ
ਪਤਾ ਯਾਰੀਆਂ ਚ ਮੈਡਲ ਕਿ ਗੱਡ ਗਏ ਰਕਾਨੇ
ਪੂਰੀ ਗੱਲਬਾਤ ਓਕੇ ਜਿੰਨਾ ਨਾਲ ਆ ਯਾਰਾਨੇ
ਸਿੱਧੀ ਹਿੱਕਾ ਪਾੜ੍ਹ ਲੰਘਦੀ ਜੋ ਗੱਲ ਕਰਾਂ ਜਾਣੇ
[Verse 4]
ਸਾਡੀ ਤੌਰ ਦੇ ਤੁਰਦੀ ਨਾਲ ਨਾਲ
ਪੁੱਛੇ ਜਾਣੇ ਨੀ ਸਾਥੋਂ ਹੱਲ ਹੱਲ
ਸਾਥੇ ਔਖੇ ਚੱਲਣੇ ਜੱਲ ਜੱਲ
ਹੋ ਅਲੜ੍ਹਾਂ ਦੇ ਕੋਲ ਦੀ ਨੀ ਲੰਘਦੇ
[Chorus]
ਤੌਰ ਟੱਪੇ ਵਾਲੇ ਛਿੱਬ ਕੱਢੇ
ਲੱਦ ਅਸਲੇ ਨਾ ਗੱਡ ਕੱਢੇ
ਫੱਕ ਓਹਨਾਂ ਨੂੰ ਜੋ ਵਿਚੋ ਲਗਦੇ
ਚੌਂਦੇ ਸੁੱਟਣਾ ਜਮਾਂ ਨੀ ਦਬਦੇ
[Verse 5]
ਅਗਸੇ
ਮੈਂ ਨੀ ਮੈਂ ਨੀ ਓਹ ਰਕਾਨ ਜਿੰਨੂੰ ਰਹਿਮ ਆ
ਪਿੱਛੇ ਸ਼ੂਟਰ ਵੀ ਪੱਕੇ ਲੇਂਦੇ ਸਟੈਂਡ ਆ
ਵਹਿਮ ਆ ਤੈਨੂੰ ਲੱਗਦਾ ਏ ਵਹਿਮ ਆ
ਕਿ ਧੋਖਾ ਖਾਕੇ ਤੈਨੂੰ ਕਰਾਂਗੀ ਨੀ ਬਣ
[Verse 6]
ਘੁੰਘਟ ਓਨ ਦਾ ਲੋ ਚਲੇ ਗੈਂਗ ਆ
ਚੁੱਪ ਚਾਪ ਕੰਮ ਕੱਢ ਦੇ ਸਾਡਾ ਜਾਮ ਆ
ਦੱਸ ਸਾਨੂੰ ਤੇਰੇਤੋਂ ਕਿ ਲੈਣਾ
ਪਿੱਛੋਂ ਸੱਬ ਪਤਾ ਚੱਲਦੇ ਜੋ ਤੇਰੇ ਪਲੈਨ ਆਂ
[Verse 7]
ਕਹਿੰਦਾ ਵੇਖੀ ਨੀ ਤੇਰੇ ਤੋਂ ਸੋਹਣੀ ਪਤਲੋ
ਮੈਂ ਕਿਆ ਮੇਰੀ ਗੋਲੀ ਵੀ ਸੋਹਣੀ ਸੀਨੇ ਚ ਰੱਖ ਲੋ
ਇਹ ਐਨਸੀਆਰ ਦੀ ਨਾਰ ਦੇ ਉਸੂਲ ਨੇ
ਪੈਹੇ ਪਿੱਛੇ ਮਾਰਦੇ ਜ਼ਮੀਰ ਫੱਕ ਨੋ
[Verse 8]
ਨਾ ਆਂਖੇਂ ਸੇਕ
ਮੇਰੇ ਜੌਰਡਨਸ ਚ ਆਕੇ ਵੇਖ
ਗੱਲਾਂ ਮੇਰੀ ਹਾਈ ਤਾਹੀਂ ਵਰਸ ਲਿਖਿਆ ਓਨ ਅ ਪਲੇਨ
ਗੁਰੀ ਕੈਨ ਯੂ ਪਲੀਜ਼ ਪਾਸ ਮੀ ਦਾ ਚੂਰੀ
ਤੇ ਓ ਬਾਡੀ ਬੈਗ ਨੀ ਆਉਂਦਾ ਇੰਨਾ ਬਾਡੀ ਵੇਟ
[Verse 9]
ਰਹਿੰਦੇ ਪੁੱਛਦੇ ਜੋ ਕਿੰਨੇਕ ਕਮਾਲੇ ਆ
ਤੇ ਕਿੰਨੇਕ ਬਣਾਏ ਆ ਤੇ ਕਿੰਨੇਕ ਬਚਾ ਲਏ ਆ
ਦੱਸਾਂ ਏਹੀ ਕੁਝ ਕੱਠਿਆ ਨੀ ਏਹੀ
ਕੁਝ ਵੱਟਿਆ ਨੀ ਜਿਹਨੂੰ ਮਿਲੇ ਦਿੱਲਾਂ ਚ ਬਿਠਾਲਏ
[Verse 10]
ਜਿਮ ਜਾਣਦਾ ਮੁੰਡਾ ਨਿੱਤ ਆ ਰਕਾਨੇ
ਉੱਤੋ ਤੇਰੀ ਵੀ ਫਿਜ਼ੀਕ ਜ਼ਮਾਂ ਫਿੱਟ ਆ ਰਕਾਨੇ
ਸਾਡੇ ਕਰਮਾਂ ਚ ਲਿਖੀ ਬਸ ਜਿੱਤ ਆ ਰਕਾਨੇ
ਸਾਨੂੰ ਮੰਨੇ ਨਾ ਮੰਡੀਰ ਇਹ ਮਿੱਥ ਆ ਰਕਾਨੇ
[Verse 11]
ਜੇ ਤੂੰ ਡੋਪ ਮੈਂ ਥਲਦਾ ਲੰਬ ਕੁੜੇ
ਤੇਰੇ ਕੱਦ ਤੋਂ ਉੱਚੇ ਦੇ ਸੰਧ ਕੁੜੇ
ਵੱਡ ਦਾ ਧੋਣਾ ਸਣੇ ਹੀ ਖੰਭ ਕੁੜੇ
ਜੇਹੜੇ ਉਧੜੇ ਜਵਾਕ ਅੱਜ ਕੱਲ ਦੇ
[Chorus]
ਤੌਰ ਟੱਪੇ ਵਾਲੇ ਛਿੱਬ ਕੱਢੇ
ਲੱਦ ਅਸਲੇ ਨਾ ਗੱਡ ਕੱਢੇ
ਫੱਕ ਓਹਨਾਂ ਨੂੰ ਜੋ ਵਿਚੋ ਲਗਦੇ
ਚੌਂਦੇ ਸੁੱਟਣਾ ਜਮਾਂ ਨੀ ਦਬਦੇ
Written by: Agsy, Sahil Thapar
instagramSharePathic_arrow_out􀆄 copy􀐅􀋲

Loading...