album cover
Right Now
album cover
Right Now adlı parça {albumName} albümünün bir parçası olarak Simar Panag tarafından 3 Ocak 2025 tarihinde yayınlandıLet It Simar - EP
3 Ocak 2025
FirmaSimar Panag
BPM58
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਨੀ ਮੈਂ ਚੌਥਾ ਪੇਗ ਲਾ ਲਿਆ ਏ
ਡੈਵਿਲ ਫੋਨ ਤੇ ਬੁਲਾ ਲਿਆ ਏ
ਨੀ ਮੈਂ ਚੌਥਾ ਪੇਗ ਲਾ ਲਿਆ ਏ
ਡੈਵਿਲ ਫੋਨ ਤੇ ਬੁਲਾ ਲਿਆ ਏ
ਜੀਵੇਂ ਜੀਵੇਂ ਮੈਨੂੰ ਚੜ੍ਹੀ ਜਾ ਰਹੀ ਏ
ਲਾਈਨ ਉੱਤੇ ਲਾਈਨ ਬਣੀ ਜਾ ਰਹੀ ਏ
ਜੀਵੇਂ ਜੀਵੇਂ ਮੈਨੂੰ ਚੜ੍ਹੀ ਜਾ ਰਹੀ ਏ
ਲਾਈਨ ਉੱਤੇ ਲਾਈਨ…
ਜੋ ਵੀ ਮੇਰੇ ਦਿਲ ਚ ਆਈਮਾ ਸੇ ਰਾਈਟ ਨਾਓ
ਮਾਈਕ ਉੱਤੇ ਕਰਨਾ ਸਲੇ ਰਾਈਟ ਨਾਓ
ਮੈਨੂੰ ਕਹਿੰਦੀ ਮੇਰੀ ਜਣਾ ਬੇਬੀ ਸਟੇ ਰਾਈਟ ਨਾਓ
Stay right now stay right now
ਥੋੜੀ ਜਿਆਦਾ ਹੋਗੀ ਨੌਟ ਈਵਨ ਗੰਨਾ ਪਲੇ ਰਾਈਟ ਨਾਓ
Play right now play right now…
ਰਾਈਟ ਨਾਓ ਮੈਂ ਨਜ਼ਰਾਂ ਚ
ਜ਼ਿੰਦਗੀ ਦੀ ਬੀਟ ਵੱਜੀ ਜਾਵੇ ਮੈਂ ਹੁਲਾਰੀਆਂ 'ਚ
Right now main hi main…
ਰਾਈਟ ਨਾਓ ਮੈਂ ਨਜ਼ਰਾਂ ਚ
ਜ਼ਿੰਦਗੀ ਦੀ ਬੀਟ ਵੱਜੀ ਜਾਵੇ ਮੈਂ ਹੁਲਾਰੀਆਂ 'ਚ
Right now main hi main
Main hi main main hi main main hi main main hi main
ਰਾਈਟ ਨਾਓ ਪੂਰੀ ਦੁਨੀਆ ਏ ਮੇਰੀ ਜੱਟ ਬਾਦਸ਼ਾਹ ਯਾ ਬੰਦਾ ਬੁੰਦਾ ਮਰਨਾ ਤਾਂ ਕੇਹ.
ਜੋ ਵੀ ਮੇਰੇ ਦਿਲ ਚ ਆਈਮਾ ਸੇ ਰਾਈਟ ਨਾਓ
ਮਾਈਕ ਉੱਤੇ ਕਰਨਾ ਸਲੇ ਰਾਈਟ ਨਾਓ
ਮੈਨੂੰ ਕਹਿੰਦੀ ਮੇਰੀ ਜਣਾ ਬੇਬੀ ਸਟੇ ਰਾਈਟ ਨਾਓ
Stay right now stay right now
ਥੋੜੀ ਜਿਆਦਾ ਹੋਗੀ ਨੌਟ ਈਵਨ ਗੰਨਾ ਪਲੇ ਰਾਈਟ ਨਾਓ
Play right now play right now…
ਜੋ ਵੀ ਮੇਰੇ ਦਿਲ ਚ ਆਈਮਾ ਸੇ ਰਾਈਟ ਨਾਓ
ਮਾਈਕ ਉੱਤੇ ਕਰਨਾ ਸਲੇ ਰਾਈਟ ਨਾਓ
ਮੈਨੂੰ ਕਹਿੰਦੀ ਮੇਰੀ ਜਣਾ ਬੇਬੀ ਸਟੇ ਰਾਈਟ ਨਾਓ
Stay right now stay right now…
ਰਾਈਟ ਨਾਓ ਬਿੱਗ ਡੀਲ ਹੀ ਨੀ ਕੋਈ
ਜੇਹੜੀ ਲਈ ਨਾ ਹੋਵੇ ਫੀਲ ਹੀ ਨੀ ਕੋਈ
ਰਾਈਟ ਨਾਓ ਬੱਸ ਮਿਤਰਾਂ ਦੇ ਚਰਚੇ ਆ
ਯਾਰਾਂ ਨਾਲੋਂ ਵੱਡਾ ਏਥੇ ਸੀਨ ਹੀ ਨੀ ਕੋਈ
ਰਾਈਟ ਨਾਓ ਦੇਖ ਸਿਮਰ ਦੀ ਚਲਦੀ ਏ
ਦੇਖ ਖਹਿਣ ਤੋਂ ਮੰਡੀਰ ਕਿਵੇਂ ਟਲਦੀ ਏ
ਰਾਈਟ ਨਾਓ ਮੈਨੂੰ ਸਮਝ ਨੀ ਆਉਂਦੀ
ਸਾਲੀ ਫਿਕਰ ਏ ਕਦੇ ਜੱਦ ਜਾਨ ਇਕ ਪਲ ਦੀ ਏ
Right now main hi main
Main hi main main hi main main hi main main hi main
ਰਾਈਟ ਨਾਓ ਪੂਰੀ ਦੁਨੀਆ ਏ ਮੇਰੀ ਜੱਟ ਬਾਦਸ਼ਾਹ ਯਾ ਬੰਦਾ ਬੁੰਦਾ ਮਰਨਾ ਤਾਂ ਕੇਹ
ਜੋ ਵੀ ਮੇਰੇ ਦਿਲ ਚ ਆਈਮਾ ਸੇ ਰਾਈਟ ਨਾਓ
ਮਾਈਕ ਉੱਤੇ ਕਰਨਾ ਸਲੇ ਰਾਈਟ ਨਾਓ
ਮੈਨੂੰ ਕਹਿੰਦੀ ਮੇਰੀ ਜਣਾ ਬੇਬੀ ਸਟੇ ਰਾਈਟ ਨਾਓ
Stay right now stay right now
ਥੋੜੀ ਜਿਆਦਾ ਹੋਗੀ ਨੌਟ ਈਵਨ ਗੰਨਾ ਪਲੇ ਰਾਈਟ ਨਾਓ
Play right now, play right now…
Written by: Nika Krikheli
instagramSharePathic_arrow_out􀆄 copy􀐅􀋲

Loading...