album cover
Behja
album cover
Behja adlı parça {albumName} albümünün bir parçası olarak Times Music tarafından 15 Ocak 2025 tarihinde yayınlandıBehja - Single
15 Ocak 2025
FirmaTimes Music
BPM100
Melodiklik
Akustiklik
Valence
Dans Edilebilirlik
Enerji

Şarkı sözleri

ਸਾਰੇ ਦਿਨ ਰਾਹਵਾਂ ਤੱਕਦੀ
ਬਾਰੀ ਤੇ ਖੜੀ ਬਾਲਮਾ
ਵਿਆਹ ਕੇ ਤੂੰ ਘਰੇ ਬਿਠਾ ਲਈ
ਅੰਬਰਾਂ ਦੀ ਪਰੀ ਜ਼ਾਲਮਾ
ਝੂਠੇ ਨਿਕਲੇ ਨੇ ਜੋ ਵਾੜੇ ਸੀ ਤੇਰੇ
ਲੱਗੇ ਵੇ ਅੱਗ, ਅੱਗ ਲੱਗੇ ਨੋਟਾਂ ਨੂੰ ਤੇਰੇ
ਦੋ ਘੜੀਆਂ ਬਹਿਜਾ ਨੇੜੇ ਬਹਿਜਾ
ਤੈਨੂੰ ਕਹਿੰਦੀ ਮੈਂ ਹੁਣ
ਬਹਿਜਾ ਬਹਿਜਾ ਬਹਿਜਾ
ਬਹਿਜਾ ਅੜੇਆ ਅੜੇਆ
ਬਹਿਜਾ ਅੜੇਆ
ਤਾਣੇ ਪਈ ਦੇਂਦੀ ਵੇ ਮੈਂ
ਲਾਰੇ ਪਈ ਸਹਿੰਦੀ ਵੇ ਮੈਂ
ਸਖੀਆਂ ਮੈਨੂੰ ਬੁੜ ਬੁੜ ਕਰਦੀ
ਜੱਦ ਉਹਨਾਂ ਵਿੱਚ ਬਹਿੰਦੀ ਵੇ ਮੈਂ
ਕਿੱਥੇ ਮੈਨੂੰ ਲਈ ਕੇ ਤੂੰ ਬਾਹਰ ਨਾ ਜਾਨੇ
ਸ਼ਿਮਲੇ ਤਾਂ ਕੀ ਜਾਣਾ ਬਾਜ਼ਾਰ ਨਾ ਜਾਵੇ
ਵੇਚ ਦੇ ਵਾਲੀਆਂ ਬਾਲੀ ਲੈ ਜਾ
ਤੈਨੂੰ ਕਹਿੰਦੀ ਮੈਂ ਹੁਣ
ਲੈਜਾ ਲੈਜਾ ਲੈਜਾ
ਲੈਜਾ ਅੜਿਆ ਅੜਿਆ
ਲੈਜਾ ਅੜਿਆ
Written by: Dhrruv Yogi, Rashmeet Kaur
instagramSharePathic_arrow_out􀆄 copy􀐅􀋲

Loading...