album cover
LFDY
35
World
LFDY adlı parça {albumName} albümünün bir parçası olarak Flooded Records tarafından 22 Şubat 2025 tarihinde yayınlandıHABIT - EP
album cover
Çıkış Tarihi22 Şubat 2025
FirmaFlooded Records
Melodiklik
Akustiklik
Valence
Dans Edilebilirlik
Enerji
BPM62

Müzik Videosu

Müzik Videosu

Krediler

PERFORMING ARTISTS
Avneet Brar
Avneet Brar
Vocals
Simran Dhillon
Simran Dhillon
Vocals
COMPOSITION & LYRICS
Avneet Brar
Avneet Brar
Songwriter
Simran Dhillon
Simran Dhillon
Songwriter
PRODUCTION & ENGINEERING
Avneet Brar
Avneet Brar
Executive Producer
Mad Mix
Mad Mix
Mastering Engineer

Şarkı sözleri

ਨੀ ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਮੌਤ ਵੱਜਣ ਮਾਰੇ ਬੇਸ ਫੁੱਲ ਆਹ ਬਲਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਡਬਲ ਆਰ ਚ 24 ਘੰਟੇ ਦਿਸਦੇ ਆਹ ਤਾਰੇ ਨੇ
ਦੁਨੀਆ ਦੇ ਸਿਰ੍ਹ ਦੇ ਉਤੋਂ ਨੋਟ ਜੱਟ ਵਾਰੇ ਨੇ
ਚੇਹਰੇ ਦੇ ਨੂਰ ਤੋਂ ਮਿੱਠੀਏ ਲਾਹ ਲਈ ਅੰਦਾਜ਼ਾ ਸਾਡਾ
ਮੌਤ ਨੇ ਫੜਿਆ ਪੱਲਾ ਹੁਸਨ ਸਰਕਾਰੇ ਨੇ
ਕਰਦੇ ਨਾ ਲੈਕ ਨੇਫੇ ਟੰਗਿਆ ਇਹ ਮੈਕ
ਕਰਦੇ ਸਟੈਕ ਜੱਟ ਰੈਕ ਉੱਤੇ ਰੈਕ
ਪੈਸੇ ਪਿੱਛੇ ਮਿੱਠੀਏ ਨਾ ਛੱਡ ਦੇ ਅਸੂਲ
ਜੱਟ ਰੀਅਲ ਵਨ ਕਦੇ ਪਾਇਆ ਨਈਓ ਮਾਸਕ
ਨੀ ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਮੌਤ ਵੱਜਣ ਮਾਰੇ ਬੇਸ ਫੁੱਲ ਆਹ ਬਲਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਫਿਰਦੇ ਆ ਬੰਨ੍ਹੀ ਸੇਹਰੇ ਚੇਹਰੇ ਤੇ ਜਵਾਨੀਆਂ ਨੇ
ਕਿੱਥੇ ਤੋਂ ਕਿੱਥੇ ਪਹੁੰਚੇ ਹੁੰਦੀਆਂ ਹਾਰਨੀਆਂ ਨੇ
ਨ੍ਹੇਰੀ ਕਿ ਛੱਡ ਦੇ ਗੱਲਾਂ ਚੁੱਪ ਨੇ ਤੂਫ਼ਾਨ ਬੇਠੇ
ਬਦਲੇ ਨੇ ਰਾਹ ਨੀ ਸਾਨੂੰ ਤੱਕ ਕੇ ਸੁਨਾਮੀਆਂ ਨੇ
ਮਘ ਦੇ ਸੀ ਭੰਬੜ ਜਿਹੜੇ ਲਾ ਤੇ ਆ ਬਰਫ਼ ਚ ਮਿੱਠੀਏ
ਸਾਡੇ ਜੋ ਵੈਰ ਸਹੇੜੇ ਮੁੱਕਣੇ ਆ ਨਰਕ ਚ ਮਿੱਠੀਏ
ਪੁੱਠੇ ਹੱਥ ਬੰਨ੍ਹ ਦੇ ਘੜੀਆਂ ਵੈਰੀ ਜੋ ਟਾਈਮ ਦੇ
ਤੇਰੀ ਏ ਭਲਾਈ ਸੱਚੀ ਸਾਡੇ ਤੋਂ ਫਰਕ ਚ ਮਿੱਠੀਏ
ਨਰਕਾਂ ਚ ਕੋਠੀ ਸਾਡੀ ਪੱਕੀ ਆ ਰਿਹਾਇਸ਼
ਡੈਵਿਲ ਦੀ ਪੂਰੀ ਕਰਾਂ ਹਰ ਫ਼ਰਮਾਇਸ਼
ਪਤਾ ਨਹੀਓ ਮੁੱਕ ਜਾਨੇ ਕਦੋਂ ਸਾਡੇ ਸਾਹ
ਸੂਸਾਈਡ ਡੋਰ ਰਾਈਡ ਹੋਣੀ ਸਾਡੀ ਲਾਸਟ
ਨੀ ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਮੌਤ ਵੱਜਣ ਮਾਰੇ ਬੇਸ ਫੁੱਲ ਆਹ ਬਲਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਰੁੱਕਜਾ ਤੂੰ ਰੁੱਕਜਾ ਲੱਤਾਂ ਜੋ ਖਿੱਚ ਦੇ ਬੋਲਣ
ਇਕ ਬੋਲ ਤੇ ਸ਼ੂਟਰ ਸਾਡੇ ਵੈਰੀ ਦਾ ਚਮ ਫਰੋਲਣ
ਜਿੰਦਗੀ ਦਾ ਨਸ਼ਾ ਬਥੇਰਾ ਅੱਖ ਕੋਲੇ ਵਾਂਗੂ ਮੰਗਦੀ
ਖੁਦ ਤਾਂ ਕੱਖਾਂ ਤੋਂ ਹੋਲੇ ਜੇਹੜੇ ਸਾਡੀ ਯਾਰੀ ਤੋਲ੍ਹਣ
ਭਰਦੇ ਆਹ ਨਿੱਤ ਹਾਜ਼ਰੀ ਖੁੰਡ ਜੋ ਪੁਰਾਣੇ ਬਿਲੋ
ਮਾਲਵਾ ਬਲਾਕ ਸਾਡਾ ਵੈਲੀਆਂ ਦੇ ਲਾਣੇ ਬਿਲੋ
ਮਾਉਂਟ ਦੇ ਮੂਹਰੇ ਛੋਟੇ ਕਰਦੇ ਫ੍ਰੀਜ਼ ਨਾ
ਮੈਕ ਵਿੱਚ ਪੈਂਦੇ 32 ਆਹ 32 ਆਹ ਜਾਨੇ ਬਿਲੋ
ਬਣੇ ਜੋ ਬਰਾਤ ਜੱਟ ਕਰ ਦਾ ਥਰੈਸ਼
ਕਰੇ ਡਿਸਪੋਜ਼ ਵੈਰੀ ਸਿੱਟ ਦਾ ਟਰੈਸ਼
ਇਕ ਵਾਰੀ ਜਿਓਣਾ ਪਾਉਣਾ ਦੁਨੀਆ ਤੇ ਗਾਹ
ਟਨਲ ਆਹ ਵਿਜ਼ਨ ਮੈਂ ਦੇਖਿਆ ਨੇ ਪਾਸਟ
ਨੀ ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
ਮੌਤ ਵੱਜਣ ਮਾਰੇ ਬੇਸ ਫੁੱਲ ਆਹ ਬਲਾਸਟ
ਭਾਵੇ ਘੱਟ ਲਿਖੀ ਤਾਂਵੀ ਜਿਓਣੀ ਲਾਈਫ ਫਾਸਟ
Written by: Avneet Brar, Simran Dhillon
instagramSharePathic_arrow_out􀆄 copy􀐅􀋲

Loading...