album cover
Definition
15.599
Pop
Definition adlı parça {albumName} albümünün bir parçası olarak Sky Digital tarafından 5 Mart 2025 tarihinde yayınlandıDefinition - Single
album cover
Çıkış Tarihi5 Mart 2025
FirmaSky Digital
Melodiklik
Akustiklik
Valence
Dans Edilebilirlik
Enerji
BPM109

Müzik Videosu

Müzik Videosu

Şarkı sözleri

Shah play this beat
ਡੱਬਾਂ ਨਾਲ਼ tool, ਸਖ਼ਤ ਨੇ rule
ਜੱਟਾਂ ਦੇ ਕਾਰੇ, ਨੀ ਪੈਸਾ ਵਸੂਲ
Thought ਨੇ hot ਤੇ coffee cool
ਕਈ ਨੇ psyhco ਤੇ ਕਈ cruel
ਨੀ ਸਾਡੇ ਯਾਰ ਦਵਾਈ ਹੁੰਦੇ ਆ
ਨੀ ਦਿਲ ਦੀਆਂ ਸੱਟਾਂ ਦੇ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਆਜਾ, ਤੈਨੂੰ ਦੇਵਾਂ ਨੀ definition ਜੱਟਾਂ ਦੀ
ਨੀ ਗੁੱਟ 'ਤੇ Rolly, ਨੀ ਪਾਉਂਦੀ ਬੋਲੀ
ਯਾਰਾਂ ਲਈ ਜੱਫ਼ੀਆਂ, ਵੈਰੀ ਲਈ ਗੋਲੀ
ਨੀ ਕੱਲ੍ਹ ਮੰਗਵਾਈ Rajsathan'o
ਰਗਾ ਨੂੰ ਫੜ੍ਹਦੀ ਹੌਲ਼ੀ-ਹੌਲ਼ੀ
ਨੀ ਰੋਜ਼ ਦੀਵਾਲੀ ਭਾਲ਼ੇ .45
ਨੀ ਸ਼ਾਮ Kasol, ਸਵੇਰ Mohali
ਨੀ ਕੋਈ ਮਸਾਂ ਹੀ ਦਿਲ 'ਤੇ ਲੱਗਦੀ
Papa ਦੀ ਪਰੀ ਕੋਈ ਕਿਸਮਤ ਵਾਲ਼ੀ
ਨੀ ਕਿਸੇ ਇੱਕ ਨੂੰ ਨਾਲ਼ ਬਿਠਾਉਂਦੇ
ਨੀ ਆਕੜ ਭੰਨ ਕੇ 60'ਆਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਆਜਾ, ਤੈਨੂੰ ਦੇਵਾਂ ਨੀ definition ਜੱਟਾਂ ਦੀ
ਨੀ ਜਿਗਰੇ ਬੰਬ, 'ਠਾਉਂਦੇ ਨੇ ਲੰਬ
ਪਤੰਦਰ ਖੜ੍ਹ ਜਾਣ ਬਣਕੇ ਕੰਧ
ਨੀ ਜੱਟ ਦੇ ਯਾਰ ਤਬਾਹੀ, ਜੱਟੀਏ
ਸਾਰੇ ਨੇ ਸੰਦ, ਚਾੜ੍ਹਦੇ ਚੰਦ
ਨੀ ਗੱਡੀ ਉੱਚੀ, ਪਿੰਡੇ 'ਤੇ Gucci
ਨੀ ਕਿੱਥੇ ਖੰਘਦੀ ਲੰਡੀ-ਬੁੱਚੀ?
ਨੀ ਜੇ ਕੋਈ ਜ਼ਿਆਦਾ ਹੀ ਸਿਰ ਚੜ੍ਹਦਾ
ਨੀ ਮਸਲੇ ਹੱਲ ਕਰਦੀ ਐ ਜੁੱਤੀ (ਮੇਰੀ)
ਸਾਡੇ ਗਿਣਵੇਂ-ਚੁਣਵੇਂ ਨਾਲ਼
ਢੂਹੀ ਨੀਂ ਮਾਰਦੇ ਖੱਚਾਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਆਜਾ, ਤੈਨੂੰ ਦੇਵਾਂ ਨੀ definition ਜੱਟਾਂ ਦੀ
ਸਾਜਿਸ਼ਾਂ ਜੱਟਾਂ ਉੱਤੇ ਵਿਅਰਥ
ਬੰਦੇ ਨੂੰ ਅੱਖ ਤੋਂ ਲੈਂਦੇ ਪਰਖ
ਨੀ ਵਿਗੜੇ Mallan ਵਾਲ਼ੇ ਮਾੜੇ
ਨੀ, ਗੱਭਰੂ, ਉਂਝ ਤਾਂ down to earth
ਜਿਵੇਂ ਕੋਈ ਚੱਲਦਾ, ਓਵੇਂ ਚੱਲੀਏ
ਨੀ ਸਾਡਾ nature moody, ਬੱਲੀਏ
ਨੀ ਕਰੀਏ ਦੁੱਖ-ਸੁੱਖ ਵਿੱਚ ਸ਼ੁਕਰਾਨਾ
ਨੀ ਅਸੀਂ ਹੱਸ ਕੇ ਆਫ਼ਤਾਂ ਝੱਲੀਏ
ਓ, ਵੱਡਾ ਭਾਈ ਪਿਓ ਦੇ ਵਰਗਾ
ਨੀ ਜਾਇਦਾਤ ਜੋ ਲੱਖਾਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਬੈਠ, ਰਾਣੀਏਂ, ਦੇਵਾਂ ਨੀ definition ਜੱਟਾਂ ਦੀ
ਨੀ ਆਜਾ, ਆਜਾ, ਤੈਨੂੰ ਦੇਵਾਂ ਨੀ definition ਜੱਟਾਂ ਦੀ
Written by: Dulla
instagramSharePathic_arrow_out􀆄 copy􀐅􀋲

Loading...