album cover
Will U ?
album cover
Will U ? adlı parça {albumName} albümünün bir parçası olarak Sky Digital tarafından 14 Nisan 2025 tarihinde yayınlandı666 - EP
Albüm666 - EP
14 Nisan 2025
FirmaSky Digital
BPM134
Melodiklik
Akustiklik
Valence
Dans Edilebilirlik
Enerji

Şarkı sözleri

ਦੂਰੋਂ ਹੀ ਵੇਖੂਗੀ ਜਾ
ਮੈਨੂੰ ਵੀ ਆ ਕੁਜ ਦੱਸੇਗੀ
ਗੁਲਾਬ ਫਿੱਕੇ ਸਾਧ ਪਾਉਣੇ
ਰੌਂਦਾਂ ਨਾਲ ਲਾ ਕੇ ਯਾਰਾਨੇ ਤੂੰ
ਤੂੰ ਹੱਸੇਗੀ ਕਿ ਨਹੀਂ
ਜੱਟ ਦੇ ਜਾਲ ਚ ਬੇਬੀ ਫਸੇਗੀ ਕਿ ਨਹੀਂ
ਜਲ ਪਰੀਆਂ ਜਾ ਨੂਰ
ਤੇ ਮੇਰੇ ਸੁਨ ਲੇ ਸਾਰੇ ਸਵਾਲ ਕੋਈ
ਜਵਾਬ ਮੈਨੂੰ ਵੀ ਆ ਕੇ ਦਸੇਗੀ ਜਾ ਨਹੀਂ
ਦੂਰੋਂ ਹੀ
ਅੱਖਾਂ ਚ ਪਾ ਕੇ
ਅੱਖਾਂ ਠੰਡ ਪਾਉਂਦੀ ਕਾਲਜੇ
ਸਾਨੂੰ ਤਾ ਚਾਹ ਹੁੰਦਾ
ਮਿਲ ਜੇ ਮਾਲ ਜੇ
ਨਾ ਬਦਲ ਦੀ ਖੁਟੀ
ਜਿੰਨਾ ਪੀਤੀ ਏ ਸਾਲ ਮੇ
ਬਣ ਤਾ ਸਹੀ ਤਲਵਾਰ
ਤੇਰੀ ਆਂ ਮੈਂ ਤਾਲ
ਮੈਂ ਪੰਜੇ ਪੱਕੇ ਗੱਡ ਦੂੰ
ਸਾਡੇ ਏਰੀਏ ਚ ਚੱਲਣੀ ਨੀ
ਉੱਚੀ ਤੇਰੀ ਛਾਲ
ਮੈਂ ਫੂ, ਪਿਆ ਤੇਰੇ ਨੀ ਨਾਲ ਮੈਂ
ਥੱਲੇ ਆ ਦੱਬ ਲਾ
ਲਗਾ ਭੋਂਗ ਕੰਮ ਸਾਰੇ ਰੌਂਗ
ਸਿਰੇ ਦੀ ਫੁੱਦੂ
ਪਲੇਲਿਸਟ ਦੇ ਵਿੱਚ ਹੈਂ ਨੀ ਬੌਸ
ਕਹਿੰਦੀ ਬਣ ਜਾ ਡੈਡੀ
I need teddy
ਟਾਈਮਪਾਸ ਤਕ ਠੀਕ ਆ ਨੋ ਯੂ ਬੱਡੀ
ਪਰ ਅਜੇ ਨੀ ਮੈਂ ਰੈਡੀ ਤੇਰੇ ਲਈ
ਨੋਟਾਂ ਤੋਂ ਬਿਨਾ ਨੀ ਸਕਾ ਮੈਂ ਕਿਸੇ ਦਾ
ਤੁਰ੍ਹ ਤਕ ਪੱਕੇ ਕੱਢਲੂ ਆਪਣੇ ਹਿੱਸੇ ਦਾ
ਤੁੱਕਿਆ ਜਾਊਗਾ
ਲੱਗੂ ਜੁਰਮਾਨਾ ਦੁਬਾਰਾ
ਸਾਨੂੰ ਦਿੱਸੇ ਦਾ
ਕੱਲਾ ਦੁਨੀਆ ਤੋਂ ਦੂਰ
ਹੋਣ ਲਈ ਆ ਮਜਬੂਰ
ਕਰੇ ਸਿਰ ਤੇਰਾ ਜਰਜਾਣਾ
ਰਹਿੰਦਾ ਜਿਹੜਾ ਸਰੂਰ
ਖੁਦ ਨੂੰ ਦੱਸਦੇ
ਕਈ ਸਟਾਰ ਖਹਿ ਕਹਿ ਕੇ
ਹੋਏ ਆ ਮਸ਼ਹੂਰ
ਕਰਦੂ ਚਕਨਾ ਚੂਰ
Fuck off kant mere to door
ਨੋਟ ਸੁੱਟਣ ਤੇ ਲਵਾ ਸਰੂਰ
ਵੱਖਰਾ ਸੈਸ਼ਨ ਨਵੀ ਨਾ ਟੂਰ
ਯੰਗ ਏਜ ਲੱਗੀ ਪੈਂਸਿਲ
ਜਿੰਨੇ ਕਾ ਆਏ ਵਕਤ ਪਾਏ
ਅੰਟੀਆਂ ਦੇ ਕੋਲ 24-7 ਟੈਂਸ਼ਨਾਂ
ਮੇਰੇ ਵੱਲੋਂ 0 ਫੱਕ ਨਾ ਕੋਈ ਅਟੈਂਸ਼ਨਾਂ
ਪਰੀਆਂ ਨਾਲ ਰਹਿੰਦਾ ਭਰਿਆ ਮੈਂ ਮੈਨਸ਼ਨ
ਕਾਬੂ ਚ ਰੱਖ ਵੈਸੈੱਸਨ
ਜੱਟ ਕਈ ਰੈਪਰਾਂ ਲਈ ਰਿਸੈਸ਼ਨ
ਮਾਇਆ ਭੜ ਚ ਪਹਿਲਾ ਪੈਸ਼ਨ
ਤੇਰੇ ਲਈ ਕਰ ਨੀ ਹੋਣੀ ਕਰੈਕਸ਼ਨ
ਲੈਗੀ ਮੇਰੇ ਤੋਂ ਇੰਨੇ ਲੈਸਨ
ਕੋਲ ਹੋਕੇ ਹੁਣ ਕੋਈ ਬਾਤ
ਆਪਣੀ ਦੱਸੇਗੀ ਕਿ ਨਹੀਂ
ਜੱਟ ਦੇ ਜਾਲ ਚ ਬੇਬੀ ਫਸੇਗੀ ਕਿ ਨਹੀਂ
ਜਲ ਪਰੀਆਂ ਜਾ ਨੂਰ
ਤੇ ਮੇਰੇ ਸੁਨ ਲੇ ਸਾਰੇ ਸਵਾਲ ਕੋਈ
ਜਵਾਬ ਮੈਨੂੰ ਵੀ ਆ ਕੇ ਦਸੇਗੀ ਜਾ ਨਹੀਂ
ਦੂਰੋਂ ਹੀ
ਦੂਰੋਂ ਹੀ ਵੇਖੂਗੀ ਜਾ
ਮੈਨੂੰ ਵੀ
Written by: Real Boss
instagramSharePathic_arrow_out􀆄 copy􀐅􀋲

Loading...