album cover
Haadsa
album cover
Haadsa adlı parça {albumName} albümünün bir parçası olarak Kaka tarafından 1 Ocak 2022 tarihinde yayınlandıHaadsa - Single
Released1 Ocak 2022
FirmaKaka
BPM
Melodiklik
Akustiklik
Valence
Dans Edilebilirlik
Enerji

Şarkı sözleri

ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਹਾਦਸੇ ਚ ਜ਼ਖਮੀ ਹੋਏ
ਦਿਲਾਂ ਦੀ ਜੋ ਗੱਲ ਉੱਡੀ
ਮੁੜਕੇ ਨਾ ਟੱਕਰ ਹੋਈ
ਹਾਦਸੇ ਚ ਜ਼ਖਮੀ ਹੋਏ
ਦਿਲਾਂ ਦੀ ਜੋ ਗੱਲ ਉੱਡੀ
ਮੁੜਕੇ ਨਾ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਸ਼ੇਹ ਖਰੀ ਖਰੀ ਆਗੀ
ਇਕ ਪੱਸੇਓ
ਅਦਾਵਾਂ ਨਾਲ ਭਰੀ ਆਗੀ
ਇਕ ਪੱਸੇਓ
ਸ਼ੇਹ ਖਰੀ ਖਰੀ ਆਗੀ
ਇਕ ਪੱਸੇਓ
ਅਦਾਵਾਂ ਨਾਲ ਭਰੀ ਆਗੀ
ਇਕ ਪੱਸੇਓ
ਸ਼ਰਮਾਈ ਡਰੀ ਡਰੀ ਆਗੀ
ਇਕ ਪੱਸੇਓ
ਅਰਸ਼ਾਂ ਤੋਂ ਪਰੀ ਆਗੀ
ਇਕ ਪੱਸੇਓ
ਦੂਜੇ ਪਾਸੇ ਓਹ ਸੀ
ਫੱਕਰ ਕੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਕਿੰਨੀਆਂ ਦੇ ਦਿਲਾਂ ਦੀ ਮੁਰਾਦ ਬਣਿਆ
ਤਾਂ ਵੀ ਦੇਖੋ ਫਿਰਦਾ ਏ ਸਾਧ ਬਣਿਆ
ਕਿੰਨੀਆਂ ਦੇ ਦਿਲਾਂ ਦੀ ਮੁਰਾਦ ਬਣਿਆ
ਤਾਂ ਵੀ ਦੇਖੋ ਫਿਰਦਾ ਏ ਸਾਧ ਬਣਿਆ
ਘੁੰਮਦਾ ਏ ਪੰਛੀ ਕੋਈ ਆਜ਼ਾਦ ਬਣਿਆ
ਸ਼ਾਇਰਾਂ ਦਾ ਜਿਹੜਾ ਉਸਤਾਦ ਬਣਿਆ
ਇਹਨੂੰ ਸੁੱਝਿਆ ਨਾ ਅੱਖਰ ਕੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਤੁਸੀਂ ਲਾਲੋ ਜ਼ੋਰ ਥੋਨੂੰ ਨਾ ਕਹੂਗੀ
ਜਿੱਥੇ ਵੀ ਪੁੱਛੋਗੇ ਓਸੇ ਥਾਂ ਕਹੂਗੀ
ਤੁਸੀਂ ਲਾਲੋ ਜ਼ੋਰ ਥੋਨੂੰ ਨਾ ਕਹੂਗੀ
ਜਿੱਥੇ ਵੀ ਪੁੱਛੋਗੇ ਓਸੇ ਥਾਂ ਕਹੂਗੀ
ਮੇਰੇ ਉੱਤੇ ਮਰਦੀ ਏ ਤਾਂ ਕਹੂਗੀ
ਆਖਿਰ ਨੂੰ ਕਾਕਾ ਜੀ ਨੂੰ ਹਾਂ ਕਹੂਗੀ
ਯਾਰੋਂ ਐਦਾ ਵੀ ਨੀ ਚੱਕਰ ਕੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਕੱਦੇ ਕੱਦੇ ਕਰਾਂ ਕਿਹੜਾ ਰੋਜ਼ ਕਰਦਾ
ਗੀਤਾਂ ਵਿੱਚ ਤੈਨੂੰ ਪਰਪਜ਼ ਕਰਦਾ
ਕੱਦੇ ਕੱਦੇ ਕਰਾਂ ਕਿਹੜਾ ਰੋਜ਼ ਕਰਦਾ
ਗੀਤਾਂ ਵਿੱਚ ਤੈਨੂੰ ਪਰਪਜ਼ ਕਰਦਾ
ਐਥੇ ਕਿੱਤੇ ਹੋਣੀ ਤੂੰ ਸਪੋਜ਼ ਕਰਦਾ
ਮਿਊਜ਼ਿਕ ਚ ਫੀਲਿੰਗ ਕੰਪੋਜ਼ ਕਰਦਾ
ਘੁਲੀ ਤਰਜਨ ਚ ਸ਼ੱਕਰ ਕੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਰੇਤ ਲੇ ਉਜਾੜਾਂ ਨੂੰ ਵੀ ਜਿੱਤ ਲਾਊਂਗਾ
ਦੇਸ਼ਾਂ ਦਿਆਂ ਪਹਾੜਾਂ ਨੂੰ ਵੀ ਜਿੱਤ ਲਾਊਂਗਾ
ਰੇਤ ਲੇ ਉਜਾੜਾਂ ਨੂੰ ਵੀ ਜਿੱਤ ਲਾਊਂਗਾ
ਮੈਂ ਦੇਸ਼ਾਂ ਦਿਆਂ ਪਹਾੜਾਂ ਨੂੰ ਵੀ ਜਿੱਤ ਲਾਊਂਗਾ
ਤੇਰਿਆਂ ਪਹਾੜਾਂ ਨੂੰ ਵੀ ਜਿੱਤ ਲਾਊਂਗਾ
ਦਿਲਾਂ ਕਿ ਮੈਂ ਨਾਦਾ ਨੂੰ ਵੀ ਜਿੱਤ ਲਾਊਂਗਾ
ਮੇਰੀ ਪਹੁੰਚ ਰੂਹਾਂ ਟੱਕਰ ਹੋਈ
ਚੌਕ ਉੱਤੇ ਹਾਦਸਾ ਹੋਇਆ
ਨਜ਼ਰਾਂ ਦੀ ਟੱਕਰ ਹੋਈ
ਨਜ਼ਰਾਂ ਦੀ ਟੱਕਰ ਹੋਈ
Written by: Kaka
instagramSharePathic_arrow_out􀆄 copy􀐅􀋲

Loading...