album cover
PR NAA AYEE
album cover
PR NAA AYEE adlı parça {albumName} albümünün bir parçası olarak 4422465 Records DK2 tarafından 22 Mayıs 2025 tarihinde yayınlandıPR NAA AYEE - Single
22 Mayıs 2025
Firma4422465 Records DK2
BPM86
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

ਕਰ ਦੀ ਐਨ ਕਾਲ ਜੱਦ ਵੀ ਮੈਂ ਚੱਕ ਦਾ ਨੀ
ਨਾਜਾਣੇ ਖੋਰੇ ਕਿੰਨੀ ਗੋਰੀਆਂ ਨੂੰ ਤਕ ਦਾ ਨੀ
ਰੋਜ਼ ਘੁੰਮਦੇ ਦੀ ਸਟੋਰੀਆਂ ਤਾਂ ਵੇਖ ਦੀ ਆ
ਤੇ ਜੱਦ ਪੁੱਛਲਾਂ ਮੈਂ ਸੱਚ ਮੈਨੂੰ ਦੱਸ ਦਾ ਨੀ
ਹੁਣ ਮੇਰਾ ਕਰਦਾ ਨੀ
ਤੇ ਭੋਰਾ ਡਰ ਦਾ ਨੀ
ਨਾ ਕਿਸੇ ਦਾ ਮੈਂ ਲੈਂਦਾਂ
ਤੇ ਹੁਣ ਸੜ ਦਾ ਨੀ
ਮੇਰੇ ਤੇ ਘਰ ਪਤਾ
ਤੇ ਇਹ ਦੱਸ ਦਾ ਨੀ
ਮੈਨੂੰ ਮਹਿਸੂਸ ਹੁੰਦਾ
ਹੁਣ ਏਹਨੂੰ ਪਰਵਾ ਨੀ
ਹੁਣ ਤੂੰ ਕਿੱਥੇ ਮੁੜ ਨਾ ਏ
ਮੈਨੂੰ ਤੇਰਾ ਪਤਾ ਏ
ਹੁਣ ਤੂੰ ਵਲੈਤੀ ਬਣ ਗਿਆਏਂ
ਰੰਗ ਕਣਕੀ ਰੱਸ ਨਾ ਆਏ
ਯਬ ਜੇਹੜੇ ਬਾਰ ਦੇ ਪਾਏ
ਰੰਗ ਢੰਗ ਸਭ ਭੁੱਲ ਭੁਲਾਏ
ਜੱਦ ਪੁੱਛਲਾਂ ਕਦ ਮੁੜ ਨਾ ਏ
ਜੱਦ ਤਕ ਪੀਆਰ ਨਾ ਆਈ
ਹੁਣ ਤੂੰ ਕਿੱਥੇ ਮੁੜ ਨਾ ਏ
ਮੈਨੂੰ ਤੇਰਾ ਪਤਾ ਏ
ਹੁਣ ਤੂੰ ਵਲੈਤੀ ਬਣ ਗਿਆਏਂ
ਰੰਗ ਕਣਕੀ ਰੱਸ ਨਾ ਆਏ
ਯਬ ਜੇਹੜੇ ਬਾਰ ਦੇ ਪਾਏ
ਰੰਗ ਢੰਗ ਸਭ ਭੁੱਲ ਭੁਲਾਏ
ਜੱਦ ਪੁੱਛਲਾਂ ਕਦ ਮੁੜ ਨਾ ਏ
ਜੱਦ ਤਕ ਪੀਆਰ ਨਾ ਆਈ
ਤੇਰਾ ਤਾਂ ਸੌਖਾ ਸਰ ਗਈ
ਮੇਰਾ ਜੀਵੇਂ ਜੀ ਮਾਰ ਗਏ
ਤੂੰ ਓਥੇ ਸਨੋਵਾਂ ਏਥੇ
ਜੇਠ ਹਾੜ੍ਹ ਤੇ ਪਿੰਡਾ ਠਰ ਗਈ
ਤੂੰ ਕਿ ਜਾਣੇ ਮੇਰੀਆਂ ਜੋ ਝੱਲਾਂ ਪਰੇਸ਼ਾਨੀਆਂ
ਤੇਰੇ ਲਈ ਤਾਂ ਮੈਂ ਹਾਂ ਜੀਵੇਂ ਬਾਕੀਆਂ ਦੀਵਾਨੀਆਂ
ਤੂੰ ਤਾਂ ਡੇਢ ਵਜੇ ਰਾਤੀ ਕਾਲ ਲਾ ਲੈਣਾ ਏਂ
ਮੈਂ ਜੋ ਡੇਢ ਵਜੇ ਤਕ ਨਿੰਦਰ ਨਾ ਲਿਆਣੀ ਆ
ਅਗਰ ਮਗਰ ਨਾ ਕਰ
ਮੈਂ ਦਸ ਦੀ ਐਨ ਤੈਨੂੰ
ਥੋੜਾ ਤਾਂ ਕਰ ਫਿਕਰ
ਚੰਗੀ ਮਿਲੀ ਏ ਤੈਨੂੰ
ਤਾਹੀਂ ਤੇਰੇ ਨਖਰੇ
ਮਨਜ਼ੂਰ ਮੈਨੂੰ
ਥੋੜਾ ਤਾਂ ਕਰ ਫਿਕਰ
ਨਾ ਚੰਗਾ ਲੱਗੇ ਮੈਨੂੰ
ਤੂੰ ਓਹ ਖੂਹ ਲੱਭ ਦਾ ਐ
ਜੋ ਤੇਰੀ ਪਿਆਸ ਬੁਝਾਈ
ਪਰ ਮੈਂ ਵੀ ਦਿਲ ਰੱਖ ਦੀ ਆ
ਕਿਉਂ ਤੈਨੂੰ ਸਮਝ ਨਾ ਆਈ
ਯਬ ਜੇਹੜੇ ਬਾਰ ਦੇ ਪਾਏ
ਰੰਗ ਢੰਗ ਸਭ ਭੁੱਲ ਭੁਲਾਏ
ਜੱਦ ਪੁੱਛਲਾਂ ਕਦ ਮੁੜ ਨਾ ਏ
ਜੱਦ ਤਕ ਪੀਆਰ ਨਾ ਆਈ
ਹੁਣ ਤੂੰ ਕਿੱਥੇ ਮੁੜ ਨਾ ਏ
ਮੈਨੂੰ ਤੇਰਾ ਪਤਾ ਏ
ਹੁਣ ਤੂੰ ਵਲੈਤੀ ਬਣ ਗਿਐਂ
ਰੰਗ ਕਣਕੀ ਰੱਸ ਨਾ ਆਏ
ਯਬ ਜੇਹੜੇ ਬਾਰ ਦੇ ਪਾਏ
ਰੰਗ ਢੰਗ ਸਭ ਭੁੱਲ ਭੁਲਾਏ
ਜੱਦ ਪੁੱਛਲਾਂ ਕਦ ਮੁੜ ਨਾ ਏ
ਜੱਦ ਤਕ ਪੀਆਰ ਨਾ ਆਈ
Written by: G. Waller, Rishabh Aneja
instagramSharePathic_arrow_out􀆄 copy􀐅􀋲

Loading...