album cover
album cover
Supna adlı parça {albumName} albümünün bir parçası olarak Panj Paani Music tarafından 3 Şubat 2023 tarihinde yayınlandıLayers
AlbümLayers
3 Şubat 2023
FirmaPanj Paani Music
BPM
Melodiklik
Akustiklik
Valence
Dans Edilebilirlik
Enerji

Şarkı sözleri

ਵੇ ਸੱਚੀ ਮੈਨੂੰ ਜੰਨਤ ਨਸੀਬ ਹੋਈ
ਮੈਂ ਜਦੋ ਤੇਰੇ ਤੇਰੇ ਤੋਂ ਕਰੀਬ ਹੋਈ
ਨਾ ਮੇਰੇ ਕੋਲੋਂ ਨਜ਼ਰਾਂ ਨੂੰ ਗਿਆ ਚੁੱਕਿਆ
ਜੀ ਬੜੀ ਮੇਰੀ ਹਾਲਤ ਅਜੀਬ ਹੋਈ
ਖੜ੍ਹ ਗਿਆ ਸਾਹ ਨਾਲੇ ਦਿਲ ਰੁੱਕਿਆ
ਕੱਠੇ ਦੇਖ ਚੰਨ ਦਾ ਵੀ ਦਿਲ ਫੁੱਕਿਆ
ਤੂੰ ਜਦੋ ਪਿਆਰ ਨਾਲ ਮੈਨੂੰ ਤੱਕਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
(i don't wanna go, i don't wanna fight)
(i don't wanna go)
ਹਵਾ ਵਿੱਚੋਂ ਲੱਭਦਾ ਸੀ ਚੇਹਰਾ ਸੁਣਿਆ
ਝਾਂਜਰਾਂ ਚੋਂ ਨਾਮ ਵੀ ਮੈਂ ਤੇਰਾ ਸੁਣਿਆ
ਸੁਣਿਆ ਮੈਂ ਤੇਰੇ ਦਿਲ ਵਾਲੀ ਗੱਲ ਨੂੰ
ਪਿਆਰ ਮੈਨੂੰ ਕਰੇ ਤੂੰ ਬਥੇਰਾ ਸੁਣਿਆ
ਚਿੱਟੇ-ਚਿੱਟੇ ਤਾਰੇ ਸੀਗੇ, ਰਾਤਾਂ ਕਾਲੀਆਂ
ਗੋਰਾ-ਗੋਰਾ ਰੰਗ ਤੇ ਕੰਨਾਂ 'ਚ ਵਾਲੀਆਂ
ਡਰ ਮੈਨੂੰ ਲੱਗੇ, ਨਾ ਨਜ਼ਰ ਲੱਗ ਜਾਏ
ਹੱਸਦੇ ਸੀ ਜਦੋ ਮਾਰ-ਮਾਰ ਤਾਲੀਆਂ
ਦਿਲ ਕਰੇ ਕਾਲਾ ਟਿੱਕਾ ਲਾ ਕੇ ਰੱਖ ਲਾਂ
ਦੁਨੀਆ ਤੋਂ ਤੈਨੂੰ ਮੈਂ ਬਚਾ ਕੇ ਰੱਖ ਲਾਂ
ਮੈਂ ਤੈਨੂੰ ਰੱਬ ਦੀ ਜਗ੍ਹਾ 'ਤੇ ਰੱਖਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
ਮਾਸ਼ਾ-ਅੱਲ੍ਹਾ, ਮਾਸ਼ਾ-ਅੱਲ੍ਹਾ, ਬੜਾ ਜਚਦੇ
ਸੁੱਚੇ ਮੋਤੀਆਂ ਜੇਹੇ ਜਦੋ ਦੰਦ ਹੱਸਦੇ
ਗਿਰਦੀ ਜ਼ੁਲਫ ਜਿਓਂ ਭੁਲੇਖਾ ਸ਼ਾਮ ਦਾ
ਅਰਸ਼ਾਂ ਦੇ ਵਿੱਚੋਂ ਮੈਨੂੰ ਆਈ ਦੱਸਦੇ
ਹਾਂ, ਸਿਰ ਨੂੰ ਮੈਂ ਰੱਖਦੀ ਚੁੰਨੀ ਨਾ ਢਕ ਕੇ
ਨਾ ਨਜ਼ਰਾਂ ਮਿਲਾਵਾਂ ਨਜ਼ਰਾਂ ਨੂੰ ਚੱਕ ਕੇ
ਸਿਮਪਲ ਅਦਾ ਹੀ ਮੇਰੀ ਜਾਂ ਕੱਢਦੀ
ਬਹੁਤਾ ਭਾਵੇਂ ਰਹਿੰਦੀ ਨਾ ਮੈਂ ਜੱਚ-ਜੱਚ ਕੇ
ਖੁਦ ਨਾਲੋਂ ਤੇਰੀ ਮੈਨੂੰ ਜ਼ਿਆਦਾ ਲੋੜ ਵੇ
ਤੇਰੇ ਨਾਲ ਸਾਹਾਂ ਨੂੰ ਮੈਂ ਲਿਆ ਜੋੜ ਵੇ
ਗਿੱਲ-ਰੋਨੀ, ਮੇਰੇ ਵਾਅਦੇ ਪੱਕੇ ਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ, ਚੰਨਾਂ, ਆਇਆ ਮੈਨੂੰ ਇੱਕ ਸੁਪਨਾ
(i don't wanna fight, i don't wanna go)
Written by: Gill Machhrai, Jaymeet, Rony Ajnali
instagramSharePathic_arrow_out􀆄 copy􀐅􀋲

Loading...