album cover
GOD'S PLAN
album cover
GOD'S PLAN adlı parça {albumName} albümünün bir parçası olarak Rthyms Life Co. tarafından 16 Ekim 2025 tarihinde yayınlandıGOD'S PLAN - EP
16 Ekim 2025
FirmaRthyms Life Co.
BPM
Melodiklik
Akustiklik
Valence
Dans Edilebilirlik
Enerji

Müzik Videosu

Müzik Videosu

Şarkı sözleri

[Intro]
Gminxr
I know you want to smoke, wait
I know this, but I'm gonna get you high today
'Cause it's Friday, you ain't got no job
And you ain't got shit to do
[Verse 1]
ਰੌਲਾ ਪਿਆ ਕਹਿੰਦੇ ਮੁੰਡੇ ਹੋਗੇ ਹੱਥੋਂ ਬਾਰ ਨੀ
ਅੱਦੀਆ ਰਾਤਾ ਨੂੰ ਚੱਲੇ ਐਸਾ ਕੀ ਵਪਾਰ ਨੀ?
Surrey ਗੱਡੀ ਪਾ ਲਈ ਸੀ, ਪਹਿਲੀ call ਯਾਰ ਦੀ
'ਤੇ ਨਾਲ ਦੀ seat ਤੇ ਬੈਠੀ ਅੱਕੀ ਪਈ ਨਾਰ ਨੀ
[Chorus]
Black money truck 'ਚ, tool rakha ਪੱਟ ਤੇ
ਮਰਦੀ ਰਕਾਨ ਜਾਵੇ 6 ਫੁੱਟੇ ਜੱਟ ਤੇ
ਹਿੱਕਾ ਡਾਕੇ ਖੜ ਜੂੰਗਾ ਦੱਬਦੀ ਏ ਕਾਸਤੋਂ?
ਤੇਰੇ ਲਈ Baretta ਬਣਵਾਇਆ ਬੰਦੇ ਖ਼ਾਸ ਤੋਂ
ਹੋ ਲੱਕ ਤੇ ਤੂ ਹੱਥ ਰੱਖ ਰੋਬ ਮਾਰਦੀ
100 ਦੇ ਪਟਾਕੇ ਮੇਰੀ Dodge ਮਾਰਦੀ
ਕੀ ਦੱਸਾ ਨਾਲ ਦੀ ਮੰਡੀਰ ਅੱਥਰੀ ਨੀ
ਗਾਣਾ Weeknd ਲਾਕੇ ਗੇੜੀ ਰੋਜ ਮਾਰਦੀ
[Verse 2]
ਰੂਪ ਫਿਰੇ ਸਾਂਭਦੀ ਤੂ, ਮੇਰਾ ਰੰਗ tan ਨੀ
ਰੱਬ ਦੀ ਰਜ਼ਾ 'ਚ ਬਿੱਲੋ ਜੱਟ ਫੁੱਲ ਕੈਮ ਨੀ
ਮੇਰਾ ਕੋਈ ਹੱਥ ਨੀ ਰਕਾਨੇ God's plan ਨੀ
ਜ਼ਹਿਰ-ਜ਼ਹਿਰ ਕਰੀ ਜਾਵੇ ਹੋਈ ਫਿਰੇ fan ਨੀ
[Verse 3]
ਸਾਡੀ ਬਿੱਲੋ ਮਰਜ਼ੀ ਚਿੱਤ ਆਈਆ ਕਰੀਏ
ਚੜੀ ਬਿੱਲੋ ਲੋਰ ਆ 'ਤੇ ਅੰਬਰਾਂ 'ਚ ਤਰੀਏ
ਬੜੀਆ ਨੇ ਨਜ਼ਰਾ, ਬੜੇ ਨੇ ਨਜ਼ਰੀਏ
ਬੰਦੇ 'ਚ ਤਾਂ ਦਮ ਨੀ ਰੱਬ ਤੋ ਹੀ ਡਰੀਏ
[Verse 4]
ਜਿਹੜਾ ਦਿਲ ਲੱਗਜੇ, ਓਹ ਲੀੜਾ ਪਾਈਦਾ
ਖੁੱਲੇ ਦਿਲ ਜੱਟਾ ਦੇ, ਖੁੱਲਾ ਹੀ ਖਾਈ ਦਾ
ਯਾਰੀ ਵਿਚ ਕਦੇ ਨੀ ਦਿਮਾਗ ਲਾਈਦਾ
ਮਰੂ-ਮਰੂ ਕਰਨਾ ਕਦੇ ਨੀ ਚਾਈਦਾ
[Verse 5]
ਰੌਲਾ ਪਿਆ ਕਹਿੰਦੇ ਮੁੰਡੇ ਹੋਗੇ ਹੱਥੋਂ ਬਾਰ ਨੀ
ਅੱਦੀਆ ਰਾਤਾ ਨੂੰ ਚੱਲੇ ਐਸਾ ਕੀ ਵਪਾਰ ਨੀ?
Surrey ਗੱਡੀ ਪਾ ਲਈ ਸੀ, ਪਹਿਲੀ call ਯਾਰ ਦੀ
'ਤੇ ਨਾਲ ਦੀ seat ਤੇ ਬੈਠੀ ਅੱਕੀ ਪਈ ਨਾਰ ਨੀ
[Chorus]
Black money truck 'ਚ tool rakha ਪੱਟ ਤੇ
ਮਰਦੀ ਰਕਾਨ ਜਾਵੇ 6 ਫੁੱਟੇ ਜੱਟ ਤੇ
ਹਿੱਕਾ ਡਾਕੇ ਖੜ ਜੂੰਗਾ ਦੱਬਦੀ ਏ ਕਾਸਤੋਂ?
ਤੇਰੇ ਲਈ Baretta ਬਣਵਾਇਆ ਬੰਦੇ ਖ਼ਾਸ ਤੋਂ
(ਲੱਕ ਤੇ ਤੂ ਹੱਥ ਰੱਖ ਰੋਬ ਮਾਰਦੀ)
(100 ਦੇ ਪਟਾਕੇ ਮੇਰੀ Dodge ਮਾਰਦੀ)
(ਕੀ ਦੱਸਾ ਨਾਲ ਦੀ ਮੰਡੀਰ ਚੰਦਰੀ)
(Weeknd ਲਾਕੇ ਗੇੜੀ ਰੋਜ ਮਾਰਦੀ)
Written by: Gminxr, Zehr Vibe
instagramSharePathic_arrow_out􀆄 copy􀐅􀋲

Loading...