album cover
Your Thoughts
album cover
00:00
00:10
00:20
00:30
00:50
01:00
01:05
01:20
01:25
01:55
02:15
02:30
02:40
02:45
00:00
03:03
Geçtiğimiz 7 Gün
Your Thoughts geçen hafta yaklaşık 30 saniye civarında en sık keşfedilen şarkı oldu

Müzik Videosu

Müzik Videosu

Şarkı sözleri

Hmm, hmm, hmm, hm-hm, hmm
Na, na, na, na-na, na
Hmm, hmm, hmm, hm-hm, hmm
Na, na, na, na-na, na
ਤੇਰੇ ਉੱਤੇ ਮੁੱਕ ਜਾਣੀ ਆਂ ਨੀ
ਧੜਕਣ ਰੁੱਕ ਜਾਣੀ ਆਂ
ਤੇਰੇ ਨਾਲ਼ ਪਿਆਰ ਕੁੜੇ ਹੋ ਗਿਆ
ਜਿੰਨ੍ਹਾ ਸਾਗਰਾਂ 'ਚ ਪਾਣੀ ਆ
ਮੈਂ ਸਾਂਭ-ਸਾਂਭ ਰੱਖ ਲਾਂ ਏ ਚੰਦਰੇ ਜਹਾਨ ਤੋਂ
ਨੀ, ਤੈਨੂੰ ਲੈਕੇ ਉੱਡ ਜਾਵਾਂ ਉੱਚਾ ਆਸਮਾਨ ਤੋਂ
ਨੀ, ਹੋਜਾ ਮੇਰੀ, ਤੂੰ ਵੀ ਗੱਲ ਮੇਰੀ ਸੁਣ ਲੈ
ਨੀ, ਮੈਂ ਤਾਂ ਤੇਰਾ ਸਾਰੇ ਦਾ ਸਾਰਾ ਹੀ ਹੋ ਗਿਆ
ਨੀ, ਮੈਨੂੰ ਤੇਰੇ ਖ਼ਿਆਲ ਨੀ ਸੌਣ ਦਿੰਦੇ
ਨੀ, ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
ਨੀ, ਮੈਨੂੰ ਤੇਰੇ ਖ਼ਿਆਲ ਨੀ ਸੌਣ ਦਿੰਦੇ
ਨੀ, ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
ਓ, ਤਿੱਖੜ ਦੁਪਹਿਰ ਖਿੜੀ ਧੁੱਪ ਜਿਹੀ ਤੇਰੀ ਮੁਸਕਾਨ ਏ
ਤੂੰ ਮੇਰੇ ਵੱਲ ਵੇਖ ਫ਼ਿਰ ਹੱਸ ਕੇ ਨੀ, ਕੀਤਾ ਇਹਸਾਨ ਏ
ਨੀ, ਤੇਰੇ ਉੱਤੇ ਤਰਜ਼ਾਂ ਬਣਾਈ ਜਾਵਾਂ, ਸੋਹਣੀਏ
ਤੇਰੇ ਕੋਲ਼ ਬੈਠ ਕੇ ਸੁਣਿਆ ਜਾਵਾਂ, ਸੋਹਣੀਏ
ਤੂੰ ਲੱਗੇ ਮੈਨੂੰ Shiv ਦੀਆਂ ਗੀਤਾਂ ਵਰਗੀ
ਨੀ, ਮੇਰਾ ਸਮਾਂ ਤੇਰੇ ਉੱਤੇ ਆ ਖਲੋ ਗਿਆ
ਨੀ, ਮੈਨੂੰ ਤੇਰੇ ਖ਼ਿਆਲ ਨੀ ਸੌਣ ਦਿੰਦੇ
ਨੀ, ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
ਨੀ, ਮੈਨੂੰ ਤੇਰੇ ਖ਼ਿਆਲ ਨੀ ਸੌਣ ਦਿੰਦੇ
ਨੀ, ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
ਤੇਰੇ ਬਾਰੇ ਸੋਚਦਾ ਰਹਾਂ, "ਕੀ ਸੋਚ ਕੇ ਬਣਾਈ ਤੂੰ?"
ਤੈਨੂੰ ਮਿਲਿਆ ਕੀ ਇੱਕ ਵਾਰ, ਮੈਂ ਫ਼ਿਰ ਲੇਖਾਂ 'ਚ ਲਿਖਾਈ ਤੂੰ
ਨੀ, ਚੰਨ ਦਾ ਹੁਸਨ ਫ਼ਿੱਕਾ ਪਾਤਾ ਤੇਰੇ ਨੂਰ ਨੇ
ਤੂੰ ਚੁੰਨੀ ਤੇ ਜੜਾ ਲਏ ਤਾਰੇ ਸਾਰੇ ਜਿੰਨ੍ਹੇ ਦੂਰ ਨੇ
ਮੈਂ ਰਹਿਣਾ ਤੇਰੇ ਨਾਲ਼ ਪਰਛਾਵਾਂ ਬਣ ਕੇ
ਦੀਦਾਰ ਤੇਰਾ ਜੀਣ ਦਾ ਸਹਾਰਾ ਹੋ ਗਿਆ
ਨੀ, ਮੈਨੂੰ ਤੇਰੇ ਖ਼ਿਆਲ ਨੀ ਸੌਣ ਦਿੰਦੇ
ਨੀ, ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
ਨੀ, ਮੈਨੂੰ ਤੇਰੇ ਖ਼ਿਆਲ ਨੀ ਸੌਣ ਦਿੰਦੇ
ਨੀ, ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
ਦੇਖ ਲਾ ਜ਼ਮਾਨਾ ਸਾਰਾ ਸੋ ਗਿਆ
Written by: Arjan Gill
instagramSharePathic_arrow_out􀆄 copy􀐅􀋲

Loading...